ਕੀ ਹੈ ਨਾਗਰ ਮੁਨਸ਼ੀ ਦਾ ਇਮੋਸ਼ਨਲ ਐਂਗਲ ਜਾਨਣ ਲਈ ਵੇਖੋ ‘ਜੀ ਜਨਾਬ’ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ

written by Shaminder | March 10, 2021

ਪੀਟੀਸੀ ਪੰਜਾਬੀ ‘ਤੇ ਅੱਜ ਰਾਤ ਨੂੰ ਕਾਮੇਡੀ ਸੀਰੀਜ ‘ਜੀ ਜਨਾਬ’ ਦਾ ਨਵਾਂ ਐਪੀਸੋਡ ਵੇਖਣ ਨੂੰ ਮਿਲੇਗਾ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਰਾਤ 8:30 ਵਜੇ ਕੀਤਾ ਜਾ ਰਿਹਾ ਹੈ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ । ਅੱਜ ਦੇ ਇਸ ਐਪੀਸੋਡ ‘ਚ ਤੁਸੀਂ ਵੇਖੋਗੇ ਕਿ ਕਿਸ ਤਰ੍ਹਾਂ ਨਾਗਰ ਮੁਨਸ਼ੀ ਕਿਸ ਤਰ੍ਹਾਂ ਆਪਣੇ ਅਫਸਰ ਦੀ ਵਰਦੀ ਪਾ ਕੇ ਆਪਣੇ ਘਰ ਜਾਂਦਾ ਹੈ ।

ji janaab

ਹੋਰ ਪੜ੍ਹੋ : ਗਿੰਨੀ ਕਪੂਰ ਨੇ ਸਾਂਝੀਆਂ ਕੀਤੀਆਂ ਆਪਣੇ ਵਿਆਹ ਦੀਆਂ ਤਸਵੀਰਾਂ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ

ji janaab

ਕੀ ਹੈ ਨਾਗਰ ਮੁਨਸ਼ੀ ਦਾ ਇਮੋਸ਼ਨਲ ਐਂਗਲ ਇਹ ਜਾਨਣ ਲਈ ਅੱਜ ਰਾਤ ਨੂੰ ਵੇਖੋ ਜੀ ਜਨਾਬ ਦਾ ਨਵਾਂ ਐਪੀਸੋਡ ।ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਰਾਤ 9 ਵਜੇ ‘ਫੈਮਿਲੀ ਗੈਸਟ ਹਾਊਸ’ ਵੀ ਤੁਸੀਂ ਵੇਖ ਸਕਦੇ ਹੋ ।

ji janaab

ਦੱਸ ਦਈਏ ਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖ ਰਿਹਾ ਹੈ ਅਤੇ ਲਗਾਤਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਦਾ ਆ ਰਿਹਾ ਹੈ ।

 

View this post on Instagram

 

A post shared by PTC Punjabi (@ptc.network)
 

0 Comments
0

You may also like