‘Best Pop Vocalist (Female)’ ਕੈਟਾਗਿਰੀ ‘ਚ ਚੁਣੋ ਆਪਣੀ ਪਸੰਦੀਦਾ ਗਾਇਕਾ ਨੂੰ, ਵੋਟ ਕਰਕੇ ਜਿੱਤਵਾਓ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’

Written by  Lajwinder kaur   |  October 29th 2020 12:34 PM  |  Updated: October 29th 2020 12:34 PM

‘Best Pop Vocalist (Female)’ ਕੈਟਾਗਿਰੀ ‘ਚ ਚੁਣੋ ਆਪਣੀ ਪਸੰਦੀਦਾ ਗਾਇਕਾ ਨੂੰ, ਵੋਟ ਕਰਕੇ ਜਿੱਤਵਾਓ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ । ਜੀ ਹਾਂ ਇੱਕ ਨਵੰਬਰ ਸ਼ਾਮ 7 ਵੱਜ ਕੇ 30 ਮਿੰਟ ‘ਤੇ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਵੇਗਾ । ਸੋ ਹੋ ਜਾਓ ਤਿਆਰ ਮਸਤੀ ਤੇ ਮਨੋਰੰਜਨ ਦੇ ਨਾਲ ਭਰੀ ਹੋਈ ਸ਼ਾਮ ਦੇ ਲਈ ।vote for pma 2020

ਹੋਰ ਪੜ੍ਹੋ : ਗੀਤਾ ਬਸਰਾ ਨੇ ਸ਼ੇਅਰ ਕੀਤਾ ਆਪਣੀ ਸੰਗੀਤ ਸੈਰੇਮਨੀ ਦਾ ਅਣਦੇਖਿਆ ਵੀਡੀਓ, ਪਹਿਲੀ ਵਾਰ ਹਰਭਜਨ ਦੇ ਨਾਲ ਕੀਤਾ ਸੀ ਡਾਂਸ

ਮਿਊਜ਼ਿਕ ਅਵਾਰਡ ਦੇ ਲਈ ਵੱਖ-ਵੱਖ ਕੈਟਾਗਿਰੀ ‘ਚ ਕਲਾਕਾਰਾਂ ਨੂੰ ਨੋਮੀਨੇਟ ਕੀਤਾ ਗਿਆ ਹੈ । ਸੋ ਤੁਸੀਂ ਵੀ ਪਸੰਦੀਦਾ ਕਲਾਕਾਰਾਂ ਦੇ ਲਈ ਕਰੋ ਵੋਟ ।

b praak pma2020

Best Pop Vocalist (Female) ਜੇ ਹੇਠ ਦਿੱਤੀਆਂ ਫੀਮੇਲ ਸਿੰਗਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ । ਸੋ ਜਿਸ ਗਾਇਕਾ ਦੇ ਗੀਤ ਨੇ ਜਿੱਤਿਆ ਹੈ ਦਿਲ ਉਸ ਲਈ ਕਰੋ ਵੋਟ।

Best Pop Vocalist (Female)

Jasmine SandlasBuhe Bariyan
Mannat NoorReshmi Chunni
Miss PoojaFishcut
Neha BhasinMeri Odhe Naal
Neha KakkarPuchda Hi Nahin
Nimrat KhairaTohar
Shipra GoyalDJ Te
Sunanda SharmaSandal

nominations for best pop vocalist female pma 2020

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network