ਰਾਤੀਂ ਦੇਖੋ ਹਾਸਿਆਂ ਦੀ ਡੋਜ਼ ਨਾਲ ਭਰਿਆ ਕਾਮੇਡੀ ਸ਼ੋਅ ‘ਫੈਮਿਲੀ ਗੈਸਟ ਹਾਊਸ’

Written by  Lajwinder kaur   |  February 17th 2021 05:03 PM  |  Updated: February 17th 2021 11:06 PM

ਰਾਤੀਂ ਦੇਖੋ ਹਾਸਿਆਂ ਦੀ ਡੋਜ਼ ਨਾਲ ਭਰਿਆ ਕਾਮੇਡੀ ਸ਼ੋਅ ‘ਫੈਮਿਲੀ ਗੈਸਟ ਹਾਊਸ’

ਹਾਰ ਸੋਮਵਾਰ ਤੋਂ ਵੀਰਵਾਰ ਪੀਟੀਸੀ ਪੰਜਾਬੀ ਉੱਤੇ ਕਾਮੇਡੀ ਦਾ ਪ੍ਰਾਈਮ ਸ਼ੁਰੂ ਹੋ ਚੁੱਕਿਆ ਹੈ । ਕਾਮੇਡੀ ਤੇ ਮਨੋਰੰਜਨ ਦੇ ਨਾਲ ਭਰੇ ਦੋ ਸ਼ੋਅ ਜੀ ਜਨਾਬ ਤੇ 'ਫੈਮਿਲੀ ਗੈਸਟ ਹਾਊਸ' ਦਰਸ਼ਕਾਂ ਦਾ ਪੂਰਾ ਐਂਟਰਟੇਨਮੈਂਟ ਕਰ ਰਹੇ ਨੇ।

ji janab and family guest house

ਹੋਰ ਪੜ੍ਹੋ : ਗਾਇਕ ਇੰਦਰਜੀਤ ਨਿੱਕੂ ਨੇ ਵਿਆਹ ਦੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਕੀਤਾ ਵਿਸ਼, ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਮੁਬਾਰਕਾਂ

ਸੋ ਦੇਖਣਾ ਨਾ ਭੁੱਲਣਾ ਅੱਜ ਰਾਤ ਪਰਿਵਾਰਕ ਕਾਮੇਡੀ ਸ਼ੋਅ ਫੈਮਿਲੀ ਗੈਸਟ ਹਾਊਸ । ਇਸ ਸ਼ੋਅ ਦਾ ਅਨੰਦ ਦਰਸ਼ਕ ਰਾਤ 9 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਲੈ ਸਕਦੇ ਨੇ।

inside image of family guest house tonight 9.00

ਪੀਟੀਸੀ ਪੰਜਾਬੀ ਚੈਨਲ ਆਪਣੇ ਦਰਸ਼ਕਾਂ ਦੇ ਮਨੋਰੰਜਨ ਚ ਕੋਈ ਵੀ ਕਮੀ ਨਹੀਂ ਰੱਖਦੇ। ਜਿਸਦੇ ਚੱਲਦੇ ਨਵੇਂ-ਨਵੇਂ ਪੰਜਾਬੀ ਗੀਤ, ਪੰਜਾਬੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ ਮੁੰਡੇ ਕੁੜੀਆਂ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਦੇ ਹੋਏ ਰਿਆਲਟੀ ਸ਼ੋਅ। ਏਨੀਂ ਦਿਨੀਂ ਮਿਸ ਪੀਟੀਸੀ ਪੰਜਾਬੀ 2021 ‘ਚ ਪੰਜਾਬ ਦੀਆਂ ਮੁਟਿਆਰਾਂ ਆਪਣੇ ਹੁਨਰ ਨੂੰ ਪੇਸ਼ ਕਰ ਰਹੀਆਂ ਨੇ।

family guest house comedy show

 

 

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network