ਅੱਜ ਰਾਤ ਪੀਟੀਸੀ ਪੰਜਾਬੀ ‘ਤੇ ਦੇਖੋ ਨਵਾਂ ਕਾਮੇਡੀ ਸ਼ੋਅ ‘FAMILY GUEST HOUSE’

written by Lajwinder kaur | February 16, 2021

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਨਵੇਂ ਤੇ ਬਿਹਤਰੀਨ ਉਪਰਾਲੇ ਕਰਦੇ ਰਹਿੰਦੇ ਨੇ । ਜਿਸਦੇ ਚੱਲਦੇ ਪੀਟੀਸੀ ਪੰਜਾਬੀ ਵੱਲੋਂ ਦੋ ਨਵੇਂ ਕਾਮੇਡੀ ਸ਼ੋਅ ਜੀ ਜਨਾਬ ਤੇ ਫੈਮਿਲੀ ਗੈਸਟ ਹਾਊਸ ਸ਼ੁਰੂ ਕੀਤਾ ਹੈ। ਦੋਵੇਂ ਸ਼ੋਅਜ਼ ਦਾ ਆਗਾਜ਼ 15 ਫਰਵਰੀ ਤੋਂ ਹੋ ਗਿਆ ਹੈ। ਦਰਸ਼ਕਾਂ ਵੱਲੋਂ ਇਸ ਇਨ੍ਹਾਂ ਦੋਵਾਂ ਸ਼ੋਅਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।  family guest house new show   ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਛਾਈਆਂ ਜੱਸੀ ਗਿੱਲ, ਐੱਮ.ਐੱਸ ਧੋਨੀ ਤੇ ਸਾਕਸ਼ੀ ਧੋਨੀ ਦੀਆਂ ਇਹ ਤਸਵੀਰਾਂ, ਦੋਸਤ ਦੇ ਵਿਆਹ ‘ਚ ਹੋਏ ਸ਼ਾਮਿਲ
ਅੱਜ ਰਾਤ ਟੈਲੀਕਾਸਟ ਹੋਣ ਵਾਲਾ ਸ਼ੋਅ ਫੈਮਿਲੀ ਗੈਸਟ ਹਾਊਸ ਦਾ ਪ੍ਰੋਮੋ ਦਰਸ਼ਕਾਂ ਦੇ ਸਨਮੁੱਖ ਗਿਆ ਹੈ। ਸੋਸ਼ਲ ਮੀਡੀਆ ਤੇ ਇਸ ਮਜ਼ੇਦਾਰ ਪ੍ਰੋਮੋ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਸੋ ਦੇਖਣਾ ਨਾ ਭੁੱਲਣਾ ਅੱਜ ਰਾਤ ਫੈਮਿਲੀ ਗੈਸਟ ਹਾਊਸ । ਇਸ ਸ਼ੋਅ ਦਾ ਅਨੰਦ ਦਰਸ਼ਕ ਰਾਤ 9 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਲੈ ਸਕਦੇ ਨੇ। image of family guest house and ji janab ਇਹ ਪਰਿਵਾਰਕ ਕਾਮੇਡੀ ਸ਼ੋਅ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਕੋਈ ਕਮੀ ਨਹੀਂ ਛੱਡਦੇ । ਜਿਸ ਕਰਕੇ ਪੀਟੀਸੀ ਬਾਕਸ ਆਫਿਸ ਦੀਆਂ ਫ਼ਿਲਮਾਂ ਤੇ ਫਿਰ ਰਿਆਲਟੀ ਸ਼ੋਅ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਨੇ। inside image of family guest house  

 
View this post on Instagram
 

A post shared by PTC Punjabi (@ptc.network)

 

0 Comments
0

You may also like