ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ ‘ਜੀ ਜਨਾਬ’ ਦਾ ਅਗਲਾ ਐਪੀਸੋਡ

written by Shaminder | April 20, 2021 04:37pm

ਪੀਟੀਸੀ ਪੰਜਾਬੀ ਵੱਲੋਂ ਦਰਸ਼ਕਾਂ ਦੇ ਮਨੋਰੰਜਨ ਲਈ ਹਰ ਰੋਜ਼ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ । ਇਸ ਕਾਮੇਡੀ ਸੀਰੀਜ਼ ਨੂੰ ਤੁਸੀਂ ਹਰ ਰੋਜ਼ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਵੇਖ ਸਕਦੇ ਹੋ । ਅੱਜ ਵੀ ਇਸ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ ਪ੍ਰਸਾਰਿਤ ਕੀਤਾ ਜਾਵੇਗਾ। ਤੁਸੀਂ ਵੀ ਇਸ ਸ਼ੋਅ ਦਾ ਅਨੰਦ ਅੱਜ ਰਾਤ ਯਾਨੀ ਕਿ 20 ਅਪ੍ਰੈਲ ਦਿਨ, ਮੰਗਲਵਾਰ ਨੂੰ ਮਾਣ ਸਕਦੇ ਹੋ ।

ਹੋਰ ਪੜ੍ਹੋ : ਗੁਰਲੇਜ ਅਖਤਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

ji janaab

ਇਨ੍ਹਾਂ ਸਾਰੇ ਐਪੀਸੋਡ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ । ਬੀਤੇ ਦਿਨ ਤੁਹਾਨੂੰ ਵਿਖਾਇਆ ਗਿਆ ਸੀ ਕਿ ਕਿਵੇਂ ਥਾਣੇ ਵਾਲੇ ਆਪਣੀ ਆਮਦਨੀ ਵਧਾਉਣ ਵਾਸਤੇ ਥਾਣੇ ਦੀ ਕੰਧ ‘ਤੇ ਇਸ਼ਤਿਹਾਰ ਲਗਵਾਉੇਣ ਦੀ ਸੋਚਦੇ ਹਨ ।

ji janaab

ਪਰ ਉਨ੍ਹਾਂ ਦੀ ਇਹ ਸਕੀਮ ਵੀ ਨਾਕਾਮ ਜਿਹੀ ਸਾਬਿਤ ਹੁੰਦੀ ਹੈ। ਅੱਜ ਦੇ ਇਸ ਐਪੀਸੋਡ ‘ਚ ਕੀ ਕੁਝ ਹੋਵੇਗਾ ਖ਼ਾਸ ਇਹ ਜਾਨਣ ਲਈ ਵੇਖੋ ਜੀ ਜਨਾਬ ਕਾਮੇਡੀ ਸੀਰੀਜ਼ ਦਾ ਅੱਜ ਦਾ ਐਪੀਸੋਡ ਸਿਰਫ ਪੀਟੀਸੀ ਪੰਜਾਬੀ ‘ਤੇ ।

 

You may also like