ਨੇਹਾ ਕੱਕੜ ਅਤੇ ਰੋਹਨਪ੍ਰੀਤ ਇੰਝ ਡੋਲੀ ਵਾਲੀ ਕਾਰ ‘ਚ ਆਪਣੇ ਹੀ ਗੀਤ ਦਾ ਅਨੰਦ ਮਾਣਦੇ ਆਏ ਨਜ਼ਰ, ਗਾਇਕਾ ਨੇ ਸਾਂਝਾ ਕੀਤਾ ਵੀਡੀਓ

Written by  Shaminder   |  October 27th 2020 10:09 AM  |  Updated: October 27th 2020 10:09 AM

ਨੇਹਾ ਕੱਕੜ ਅਤੇ ਰੋਹਨਪ੍ਰੀਤ ਇੰਝ ਡੋਲੀ ਵਾਲੀ ਕਾਰ ‘ਚ ਆਪਣੇ ਹੀ ਗੀਤ ਦਾ ਅਨੰਦ ਮਾਣਦੇ ਆਏ ਨਜ਼ਰ, ਗਾਇਕਾ ਨੇ ਸਾਂਝਾ ਕੀਤਾ ਵੀਡੀਓ

ਨੇਹਾ ਕੱਕੜ ਦਾ ਬੀਤੇ ਦਿਨੀਂ ਵਿਆਹ ਹੋਇਆ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਵਾਲੀਆਂ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਕੁਝ ਤਸਵੀਰਾਂ ਅਤੇ ਵੀਡੀਓਜ਼ ਆਪਣੇ ਵਿਆਹ ਦੀਆਂ ਸਾਂਝੀਆਂ ਕੀਤੀਆਂ ਹਨ । ਨੇਹਾ ਕੱਕੜ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ ।

Neha Kakkar and Rohanpreet Neha Kakkar and Rohanpreet

ਜਿਸ ‘ਚ ਉਹ ਆਪਣੇ ਹੀ ਗੀਤ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਵਿਆਹ ਵਿੱਚ ਉਰਵਸ਼ੀ ਢੋਲਕੀਆ ਨੇ ਨਿਭਾਈ ਇਹ ਭੂਮਿਕਾ, ਪੱਕੀ ਦੋਸਤੀ ਦਾ ਦਿੱਤਾ ਸਬੂਤ

Neha Kakkar and Rohanpreet Neha Kakkar and Rohanpreet

ਉਹਨਾਂ ਦੀ ਹਲਦੀ ਤੋਂ ਲੈ ਕੇ ਸਗਨ, ਰਿੰਗ ਸੈਰੇਮਨੀ ਅਤੇ ਮਹਿੰਦੀ ਤੱਕ ਦੀਆਂ ਤਸਵੀਰਾਂ ਹਰ ਪਾਸੇ ਛਾਈਆਂ ਹੋਈਆਂ ਹਨ । ਹੁਣ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ।ਨੇਹਾ ਨੇ ਵਿਆਹ ਤੇ ਪੀਚ ਕਲਰ ਦਾ ਲਹਿੰਗਾ ਪਹਿਨਿਆ ਹੋਇਆ ਸੀ ਤੇ ਬਹੁਤ ਹੀ ਖੂਬਸੁਰਤ ਲੱਗ ਰਹੀ ਸੀ ।

neha kakkar neha kakkar

ਰੋਹਨਪ੍ਰੀਤ ਨੇ ਵੀ ਵਿਆਹ ਤੇ ਪੀਚ ਕਲਰ ਦੀ ਸ਼ੇਰਵਾਨੀ ਪਹਿਨੀ ਹੋਈ ਸੀ, ਜਿਸ ਵਿੱਚ ਉਹ ਕਾਫੀ ਹੈਂਡਸਮ ਲੱਗ ਰਿਹਾ ਸੀ ।

 

View this post on Instagram

 

We the #Sabyasachi Couple Loving our own song #NehuDaVyah ?♥️? #NehuPreet #ReelItFeelIt

A post shared by Neha Kakkar (@nehakakkar) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network