Entertainment News LIVE Updates: Ranbir Kapoor Takes the Ramp by Storm in Lungi-Style Pants
Jul 29, 2023 04:27 PM
Inside Scoop: Why Salman Khan Can't Let Go of Bigg Boss?
Despite openly expressing his desire to step away from the show on multiple occasions, Salman Khan has time and again revealed that it is his profound love and gratitude towards his fans that continually draws him back.
Jul 29, 2023 04:17 PM
Surinder shinda last rites: ਪੰਜ ਤੱਤਾ 'ਚ ਵਿਲੀਨ ਹੋਏ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ , ਪਰਿਵਾਰ, ਸਾਥੀ ਕਲਾਕਾਰਾਂ ਸਣੇ ਫੈਨਜ਼ ਨੇ ਆਪਣੇ ਚਹੇਤੇ ਗਾਇਕ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਹਮੇਸ਼ਾ-ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਲੋਕ ਗਾਇਕ ਸੁਰਿੰਦਰ ਛਿੰਦਾ ਪੰਜ ਤੱਤਾਂ 'ਚ ਵਿਲੀਨ ਹੋ ਗਏ ਹਨ। ਇਸ ਦੌਰਾਨ ਨਮ ਅੱਖਾਂ ਨਾਲ ਉਨ੍ਹਾਂ ਦੇ ਦੋਵਾਂ ਪੁੱਤਰਾਂ ਅਤੇ ਧੀ ਨੇ ਮਰਹੂਮ ਗਾਇਕ ਨੂੰ ਅੰਤਿਮ ਵਿਦਾਈ ਦਿੱਤੀ। ਪੰਜਾਬੀ ਲੋਕ ਗਾਇਕ ਦੇ ਅੰਤਿਮ ਸੰਸਕਾਰ ਮੌਕੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਪੁੱਜੇ। Read More...
Jul 29, 2023 03:12 PM
ਸੁਦੇਸ਼ ਕੁਮਾਰੀ ਨੂੰ ਹਸਪਤਾਲ ਚੋਂ ਮਿਲੀ ਛੁੱਟੀ, ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਚੱਲਦੇ ਹਸਪਤਾਲ ‘ਚ ਭਰਤੀ ਸੀ ਗਾਇਕਾ
ਸੁਦੇਸ਼ ਕੁਮਾਰੀ ਨੂੰ ਹਸਪਤਾਲ ਚੋਂ ਛੁੱਟੀ ਮਿਲ ਗਈ ਹੈ । ਉਹ ਪਿਛਲੇ ਕਈ ਦਿਨਾਂ ਤੋਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਪਰ ਹੁਣ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ।ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਚੋਂ ਛੁੱਟੀ ਮਿਲ ਗਈ ਹੈ । ਹੋਰ ਪੜ੍ਹੋ
Jul 29, 2023 01:50 PM
Sidhu Moose Wala: ਪੁੱਤਰ ਨੂੰ ਯਾਦ ਕਰ ਨਮ ਹੋਈਆਂ ਮਾਂ ਚਰਨ ਕੌਰ ਦੀਆਂ ਅੱਖਾਂ, ਪੋਸਟ ਸਾਂਝੀ ਕਰ ਕਿਹਾ- ਮੈਂ ਤੈਨੂੰ ਲੱਭ ਰਹੀ ਹਾਂ ਸ਼ੁਭ ਪੁੱਤ
Jul 29, 2023 12:57 PM
Hit or Flop? 'Rocky aur Rani ki Prem Kahani' First Day Collection is Out
The movie's opening day collection, ranging between 10.50 to 11.25 crore, exceeded expectations, thanks to the buzz generated by its advance bookings. The success of the film has sparked excitement on social media, where positive reviews have been pouring in, further enhancing its popularity. Read More...
Jul 29, 2023 12:23 PM
Ranbir Kapoor's Ramp Walk Draws Special Praise From Wife Alia Bhatt
In a recent Instagram story, Alia shares a video of Ranbir's stunning ramp walk, accompanied by a hot-face emoji, showcasing her admiration for her partner's talents. This post has garnered significant attention, with fans flooding the comments section to express their reactions and love. Read More...
Jul 29, 2023 12:22 PM
ਬੱਬੂ ਮਾਨ ਨੇ ਪੰਜਾਬ 'ਚ ਹੜ੍ਹਾਂ ਦੇ ਹਲਾਤਾਂ 'ਤੇ ਰਿਲੀਜ਼ ਕੀਤਾ ਨਵਾਂ ਗੀਤ 'ਹੜ੍ਹ ਮਾਰ ਗਏ', ਦੇਖੋ ਭਾਵੁਕ ਕਰ ਦੇਣ ਵਾਲਾ ਵੀਡੀਓ
ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਦੇ ਚੱਲਦੇ ਕਈ ਪਿੰਡ ਹੜ੍ਹ ਦੀ ਮਾਰ ਹੇਠਾਂ ਆ ਗਏ। ਹਲਾਂਕਿ ਇਸ ਨਾਲ ਕਈ ਪੰਜਾਬੀ ਕਾਲਕਾਰ ਜਿਵੇਂ ਭੁਪਿੰਦਰ ਗਿੱਲ ਤੇ ਬੱਬੂ ਮਾਨ ਨੂੰ ਵੀ ਸਾਹਮਣਾ ਕਰਨਾ ਪਿਆ। ਹੁਣ ਪੰਜਾਬੀ ਗਾਇਕ ਬੱਬੂ ਮਾਨ ਨੇ ਪੰਜਾਬ 'ਚ ਹੜ੍ਹਾਂ ਦੇ ਹਲਾਤਾਂ 'ਤੇ ਇੱਕ ਨਵਾਂ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਗੀਤ ਦਾ ਨਾਮ ਹੈ 'ਹੜ੍ਹ ਮਾਰ ਗਏ'। Read More...
Jul 29, 2023 12:07 PM
‘ਬਾਰਬੀ’ ਦੇ ਰੰਗ ‘ਚ ਰੰਗੇ ਪ੍ਰਸਿੱਧ ਸਿਆਸਤਾਨਾਂ ਦੀਆਂ ਵੇਖੋ ਤਸਵੀਰਾਂ
ਅਦਾਕਾਰ ਮਾਰਗੋਟ ਰੌਬੀ ਅਤੇ ਰਿਆਨ ਗੋਸਲਿੰਗ ਦੀ ਫ਼ਿਲਮ ‘ਬਾਰਬੀ’ ਬੀਤੀ 21 ਜੁਲਾਈ ਨੂੰ ਰਿਲੀਜ਼ ਹੋ ਗਈ ਹੈ । ਭਾਰਤ ‘ਚ ਸਥਿਤ ਦਰਸ਼ਕਾਂ ‘ਚ ਵੀ ਇਸ ਫ਼ਿਲਮ ਦੀ ਖੂਬ ਚਰਚਾ ਹੋ ਰਹੀ ਹੈ । ਹਰ ਕੋਈ ਬਾਰਬੀ ਦੇ ਰੰਗਾਂ ‘ਚ ਰੰਗਿਆ ਨਜ਼ਰ ਆ ਰਿਹਾ ਹੈ । ਆਓ ਤੁਹਾਨੂੰ ‘ਬਾਰਬੀ’ ਦੇ ਰੰਗਾਂ ‘ਚ ਰੰਗੇ ਸਿਆਸਤਦਾਨਾਂ ਦੀਆਂ ਕੁਝ ਤਸਵੀਰਾਂ ਵਿਖਾਉਂਦੇ ਹਾਂ । ਹੋਰ ਪੜ੍ਹੋ
Jul 29, 2023 11:24 AM
Surinder shinda last rites: ਅੱਜ ਹੋਵੇਗਾ ਪੰਜਾਬ ਦੇ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ ਅੰਤਿਮ ਸਸਕਾਰ
ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਅੰਤਿਮ ਸੰਸਕਾਰ ਅੱਜ ਯਾਨੀ 29 ਜੁਲਾਈ ਨੂੰ ਲੁਧਿਆਣਾ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿੱਚ ਦੁਪਹਿਰੇ 12 ਵਜੇ ਦੇ ਕਰੀਬ ਕੀਤਾ ਜਾਵੇਗਾ। ਸੁਰਿੰਦਰ ਛਿੰਦਾ ਦੇ ਪੁੱਤਰ ਮਨਿੰਦਰ ਛਿੰਦਾ ਨੇ ਇਹ ਜਾਣਕਾਰੀ ਮੀਡੀਆ ਦੇ ਨਾਲ ਕੀਤੀ ਗੱਲਬਾਤ ਜ਼ਰੀਏ ਸਾਂਝੀ ਕੀਤੀ। ਹੋਰ ਪੜ੍ਹੋ...
Jul 29, 2023 11:16 AM
ਧਰਮਿੰਦਰ ਦੇ ਨਾਲ ਸ਼ਬਾਨਾ ਆਜ਼ਮੀ ਦਾ ਇਹ ਦ੍ਰਿਸ਼ ਵੇਖ ਦਰਸ਼ਕ ਹੋਏ ਹੈਰਾਨ, ਕਿਹਾ ‘ਇਸਦੀ ਕਿਸੇ ਨੇ ਨਹੀਂ ਸੀ ਕੀਤੀ ਉਮੀਦ’
ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਕਾਫੀ ਲੰਮੇ ਸਮੇਂ ਬਾਅਦ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਨਜ਼ਰ ਆਏ ਹਨ । ਬੀਤੇ ਦਿਨ ਹੀ ਇਹ ਫ਼ਿਲਮ ਰਿਲੀਜ਼ ਹੋਈ ਹੈ । ਜਿਸ ‘ਚ ਇਨ੍ਹਾਂ ਦਿੱਗਜ ਕਲਾਕਾਰਾਂ ਦੇ ਨਾਲ ਨਾਲ ਆਲੀਆ ਭੱਟ ਤੇ ਰਣਵੀਰ ਸਿੰਘ ਵੀ ਨਜ਼ਰ ਆਏ ਹਨ ।ਇਸ ਫ਼ਿਲਮ ‘ਚ ਆਲੀਆ ਅਤੇ ਰਣਵੀਰ ਦੇ ਨਾਲ ਨਾਲ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਨੇ ਵੀ ਅਜਿਹੇ ਦ੍ਰਿਸ਼ ਦਿੱਤੇ ਹਨ । ਜਿਨ੍ਹਾਂ ਨੂੰ ਲੈ ਕੇ ਫੈਨਸ ਵੀ ਹੈਰਾਨ ਹਨ । ਹੋਰ ਪੜ੍ਹੋ
Jul 29, 2023 10:37 AM
ਨਾਈਜੀਰੀਅਨ ਗਾਇਕ ਬਰੁਨਾ ਬੁਆਏ ਨੇ ਸਿੱਧੂ ਮੂਸੇਵਾਲਾ ਨੂੰ ਲਾਈਵ ਸ਼ੋਅ ਦੇ ਦੌਰਾਨ ਦਿੱਤੀ ਸ਼ਰਧਾਂਜਲੀ, ਵੀਡੀਓ ਹੋ ਰਿਹਾ ਵਾਇਰਲ
ਨਾਈਜੀਰੀਅਨ ਗਾਇਕ ਬਰੁਨਾ ਬੁਆਏ ਨੇ ਹਾਲ ਹੀ ‘ਚ ਆਪਣਾ ਨਵਾਂ ਗੀਤ ਰਿਲੀਜ਼ ਕੀਤਾ ਹੈ । ਇਸ ਮੌਕੇ ‘ਤੇ ਉਸ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਵੀ ਸ਼ਰਧਾਜਲੀ ਦਿੱਤੀ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਾ ਹੋਇਆ ਸ਼ਰਧਾਂਜਲੀ ਦੇ ਰਿਹਾ ਹੈ । ਹੋਰ ਪੜ੍ਹੋ
Jul 28, 2023 06:45 PM
Ayesha Jhulka Birthday: ਸਲਮਾਨ ਖ਼ਾਨ ਤੋਂ ਲੈ ਕੇ ਮਿਥੁਨ ਚੱਕਰਵਰਤੀ ਤੱਕ ਕਈ ਦਿੱਗਜ਼ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ ਇਹ ਅਦਾਕਾਰਾ
Ayesha Jhulka Birthday: 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਆਇਸ਼ਾ ਜੁਲਕਾ ਦਾ ਅੱਜ ਜਨਮਦਿਨ ਹੈ। ਇਸ ਮੌਕੇ ਆਓ ਜਾਣਦੇ ਹਾਂ ਅਦਾਕਾਰਾ ਦੇ ਫ਼ਿਲਮੀ ਸਫਰ ਬਾਰੇ। 90 ਦੇ ਦਹਾਕੇ 'ਚ ਆਇਸ਼ਾ ਜੁਲਕਾ ਕਿਸੇ ਸਟਾਰ ਤੋਂ ਘੱਟ ਨਹੀਂ ਸੀ। ਉਸ ਨੂੰ ਉਸ ਸਮੇਂ ਦੇ ਵੱਡੇ ਸਿਤਾਰੇ ਆਮਿਰ ਖਾਨ, ਅਕਸ਼ੈ ਕੁਮਾਰ ਤੇ ਅਜੇ ਦੇਵਗਨ ਦੇ ਨਾਲ ਮੁੱਖ ਅਦਾਕਾਰਾ ਵਜੋਂ ਦੇਖਿਆ ਗਿਆ ਸੀ। 1972 'ਚ ਜਨਮੀ ਆਇਸ਼ਾ 28 ਜੁਲਾਈ ਨੂੰ 51 ਸਾਲ ਦੀ ਹੋ ਗਈ। ਆਓ ਜਾਣਦੇ ਹਾਂ ਉਨ੍ਹਾਂ ਦੀਆਂ ਅਜਿਹੀਆਂ ਫਿਲਮਾਂ ਬਾਰੇ। Read More...
Jul 28, 2023 06:18 PM
ਸੁਸ਼ਮਿਤਾ ਸੇਨ ਨੇ ਫੈਨਜ਼ ਨਾਲ ਸਾਂਝਾ ਕੀਤਾ ਆਪਣਾ ਹੈਲਥ ਅਪਡੇਟ, ਕਿਹਾ 'ਮੈਂ ਠੀਕ ਹਾਂ'
ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦਿਲ ਸਬੰਧੀ ਪਰੇਸ਼ਾਨੀਆਂ ਨਾਲ ਜੁਝ ਰਹੀ ਹੈ, ਹਾਲਾਂਕਿ ਉਸ ਨੇ ਸਰਜਰੀ ਕਰਵਾ ਲਈ ਹੈ। ਉਸ ਮਗਰੋਂ ਅਦਾਕਾਰਾ ਮੁੜ ਇੱਕ ਵਾਰ ਫਿਰ ਤੋਂ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਆਪਣੇ ਫੈਨਜ਼ ਨਾਲ ਰੁਬਰੂ ਹੋਈ ਤੇ ਉਸ ਨੇ ਆਪਣੇ ਹੈਲਡ ਅਪਡੇਟ ਤੇ ਅਪਕਮਿੰਗ ਪ੍ਰੋਜੈਕਟਸ ਦਾ ਅਪਡੇਟ ਸਾਂਝਾ ਕੀਤਾ। Read More...
Jul 28, 2023 06:10 PM
Shah Rukh Khan's Unforgettable Name Change for Love: The Secret Revealed in New Book
The reason behind this name change was not merely a whim, but a heartfelt homage to two Bollywood superstars who played a significant role in shaping Shah Rukh's life. As he adopted the name 'Jitendra Tuli,' he paid tribute to the uncanny resemblance his grandmother saw in him to the veteran actor, Jitendra Kumar. This resemblance inspired her to make this unique choice. 'Tuli' was specifically selected as it was actor Rajendra Kumar's real surname. Read More...
Jul 28, 2023 05:06 PM
Ranveer Singh Opens Up About His Deep Connection with Sidhu Moose Wala and Ammy Virk
Ranveer Singh, known for his genuine affection for Punjabi music, poured his heart out about his love for the late singer, Sidhu Moose Wala and co-star Ammy Virk. READ MORE
“One of my favourite artist of all time. No secret that i love his music and deeply connect with it. Really really miss him but even as early as this morning i started my morning with Siddhu paaji songs.” - Ranveer Singh talking about Sidhu Moose Wala 🙏🏾 pic.twitter.com/vCkxIMtWOx
— Ranveer Singh TBT | #TeamRocky🕺🏽 (@Ranveertbt) July 27, 2023
Jul 28, 2023 05:05 PM
10 fabulous world records broken by Taylor Swift in her musical career
The American pop star Taylor Swift is a music sensation today. During her whole musical career, the artists has broken more than 15 world records, 10 of which we are going to discuss today. Let's see what makes Taylor Swift so special to be regarded as the biggest music artist of all time. Read More
Jul 28, 2023 04:53 PM
ਭਰਾ ਸੰਨੀ ਦਿਓਲ ਦੀ ਫ਼ਿਲਮ ‘ਗਦਰ-2 ਨੂੰ ਪ੍ਰਮੋਟ ਕਰ ਰਹੀ ਅਦਾਕਾਰ ਈਸ਼ਾ ਦਿਓਲ
ਸੰਨੀ ਦਿਓਲ ਦੀ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਨੂੰ ਲੈ ਕੇ ਜਿੱਥੇ ਫੈਨਸ ਉਤਸ਼ਾਹਿਤ ਹਨ ।ਉੱਥੇ ਹੀ ਫ਼ਿਲਮ ਦੀ ਸਟਾਰਕਾਸਟ ਵੀ ਪੱਬਾਂ ਭਾਰ ਹੈ । ਸੰਨੀ ਦਿਓਲ ਬੇਸ਼ੱਕ ਆਪਣੀ ਮਤਰੇਈ ਮਾਂ ਦੇ ਨਾਲ ਜ਼ਿਆਦਾ ਬੋਲਚਾਲ ਨਹੀਂ ਰੱਖਦੇ । ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਭੈਣ ਈਸ਼ਾ ਦਿਓਲ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਪ੍ਰਮੋਟ ਕਰਦੀ ਨਜ਼ਰ ਆਉਂਦੀ ਹੈ । ਹੋਰ ਪੜ੍ਹੋ
Jul 28, 2023 04:09 PM
ਸੋਨਮ ਬਾਜਵਾ ਦਾ ਅਨਾਰਕਲੀ ਸੂਟ ਲੁੱਕ ਫੈਨਸ ਨੂੰ ਆ ਰਿਹਾ ਪਸੰਦ, ਵੇਖੋ ਅਦਾਕਾਰਾ ਦੀਆਂ ਖ਼ੂਬਸੂਰਤ ਤਸਵੀਰਾਂ
ਸੋਨਮ ਬਾਜਵਾ ਜਿੱਥੇ ਵੈਸਟਨ ਡਰੈੱਸ ‘ਚ ਜੱਚਦੀ ਹੈ । ਉੱਥੇ ਹੀ ਉਸ ਦਾ ਦੇਸੀ ਅੰਦਾਜ਼ ਵੀ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਅਨਾਰਕਲੀ ਸੂਟ ‘ਚ ਕੁਝ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਹੋਰ ਪੜ੍ਹੋ
Jul 28, 2023 04:07 PM
Government Takes Tough Stance on Film Piracy: 3 Years Jail and Heavy Fine
Indian government has taken stringent measures to combat film piracy. Recently, a significant amendment was introduced to the Cinematograph Act of 1952, empowering authorities to impose harsh penalties on those involved in pirating films. Spearheaded by Anurag Thakur, the Minister of Information and Broadcasting, this preventive bill aims to deter potential offenders and safeguard the revenue of the entertainment sector.Read More...
Jul 28, 2023 04:03 PM
World Hepatitis Day 2023: ਹੈਪੇਟਾਈਟਸ ਨੂੰ ਨਾਂ ਕਰੋ ਨਜ਼ਰਅੰਦਾਜ਼, ਨਹੀਂ ਤਾਂ ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ
World Hepatitis Day 2023: ਅੱਜ ਵਿਸ਼ਵ ਭਰ 'ਚ World Hepatitis Day ਮਨਾਇਆ ਜਾ ਰਿਹਾ ਹੈ। ਹੈਪੇਟਾਈਟਸ ਜਿਗਰ ਨਾਲ ਸਬੰਧਤ ਇੱਕ ਗੰਭੀਰ ਬਿਮਾਰੀ ਹੈ। ਜੇਕਰ ਹੈਪੇਟਾਈਟਸ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਜਾਨ ਦਾ ਖਤਰਾ ਹੋ ਸਕਦਾ ਹੈ। Read More...
Jul 28, 2023 03:54 PM
Top 10 South Indian thrillers you must add to your watch list
South Indian industry has so much to offer to all the movie enthusiasts and filmy goers. Today I have enlisted an intriguing catalogue for the to 10 most amazing South Indian thriller movies you should add to your watchlist. Read More
Jul 28, 2023 03:10 PM
Elvish Yadav Drops Bombshell: Bigg Boss OTT Season 2 Allegedly Scripted?
Elvish Yadav stepped forward and revealed that the makers of the show had a clear preference for Jiya Shankar to win the Ticket to Finale. In a video from the live feed of Bigg Boss that has now gone viral on social media, Elvish can be seen engaged in a conversation with his friend Abhishek Malhan. In the video, he candidly shares his belief that the producers orchestrated the outcome to favor Jiya Shankar.Read More...
Jul 28, 2023 02:57 PM
Sanjay Dutt's Birthday Bash: A Fascinating Look at the Iconic Star's Personal and Professional Journey
Sanjay Dutt's Birthday Bash: Today marks the 63rd birthday of the legendary 'Baba' of Bollywood, Sanjay Dutt. Read more
Jul 28, 2023 02:48 PM
Oppenheimer Completes a week in theaters; Here is it's box office collection to date
Till it's sixth day, the movie has successfully made it's way to garnering a wholesome nett worth of Rs. 67.85 crore which was followed with Rs. 5.25 crore on the seventh day. Read More
Jul 28, 2023 02:25 PM
‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਫ਼ਿਲਮ ਦੀ ਕਹਾਣੀ ਤਮਿਲ ਰੌਕਰਸ ‘ਤੇ ਹੋਈ ਲੀਕ
ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਅੱਜ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ । ਪਰ ਇਸ ਤੋਂ ਬਾਅਦ ਇਹ ਫ਼ਿਲਮ ਤਮਿਲ ਰੌਕਰਸ ‘ਤੇ ਲੀਕ ਹੋ ਗਈ ਹੈ । ਜਿਸ ਨੂੰ ਲੈ ਕੇ ਜਿੱਥੇ ਫ਼ਿਲਮ ਸਟਾਰਸ ਚਿੰਤਾ ‘ਚ ਹਨ, ਉੱਥੇ ਹੀ ਫ਼ਿਲਮ ਮੇਕਰਸ ਵੀ ਪ੍ਰੇਸ਼ਾਨ ਹਨ । ਹੋਰ ਪੜ੍ਹੋ
Jul 28, 2023 01:47 PM
Hollywood Strike 2023; Emmys 2023 likely to be postponed as writers, actors strikes continue
With the closure of numerous production houses, the Hollywood rampage is surely delaying numerous television shows and postponed many major films and now it has led it's impacts onto Emmy Awards 2023. Read More
Jul 28, 2023 01:43 PM
Hina Khan and Gippy Grewal Unveil a Captivating Sneak Peek from 'Shinda Shinda No Papa' Sets!
Hina Khan will co-star in the upcoming movie 'Shinda Shinda No Papa' alongside none other than Gippy Grewal, making her eagerly anticipated Punjabi debut. Read More
Jul 28, 2023 01:33 PM
Kiara Advani Shares Adorable Birthday Selfie with Husband Sidharth Malhotra
Kiara shared a delightful selfie with Sidharth on her social media. Accompanied by an airplane emoji, her caption simply read, "Time for takeoff." In the photo, Kiara was dressed stylishly in a chic white top paired with denim shorts, while Sidharth opted for a casual look with a T-shirt and track pants. Their chemistry was evident, and fans couldn't help but swoon over this picture-perfect couple. Read More...
Jul 28, 2023 01:29 PM
Know the Reason Why Puneet Superstar's Instagram Account with 3.1 Million Followers Was Suspended
The sudden and mysterious disappearance of Puneet Superstar's Instagram account has sparked outrage among his millions of followers. Accusations of unfair treatment by Instagram have been hurled, with some pointing fingers at MC Stan's army for allegedly orchestrating multiple reports that ultimately led to the account's locking. Read More...
Jul 28, 2023 01:27 PM
Eye Care Tips: ਕੀ ਤੁਸੀਂ ਵੀ ਹੋ Eye Flu ਤੋਂ ਪਰੇਸ਼ਾਨ ਤਾਂ ਜਲਦ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਓਪਾਅ
ਇਨ੍ਹੀਂ ਦਿਨੀਂ ਬਾਰਿਸ਼ ਦਾ ਮੌਸਮ ਹੋਣ ਦੇ ਚੱਲਦੇ Eye Flu ਤੇਜ਼ੀ ਨਾਲ ਫੈਲ ਰਿਹਾ ਹੈ। ਬੱਚੇ ਤੋਂ ਲੈ ਕੇ ਬੁਜ਼ਰਗ ਤੱਕ ਇਹ ਕਿਸੇ ਨੂੰ ਵੀ ਹੋ ਸਕਦਾ ਹੈ। ਇਸ ਨੂੰ ਅੱਖਾਂ ਦਾ ਇੰਨਫੈਕਸ਼ਨ ਯਾਨੀ ਕਿ ਕੰਨਜਕਟਿਵਾਇਟਿਸ ਵੀ ਕਿਹਾ ਜਾਂਦਾ ਹੈ। ਅੱਖਾਂ ਦੀ ਇਸ ਬਿਮਾਰੀ ਕਾਰਨ ਜਲਨ, ਦਰਦ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਜਲਦ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਓਪਾਅ। Read More...
Jul 28, 2023 01:06 PM
Cybersecurity Alert: Prabhas Releases Statement on Facebook Account Hack
The official Facebook page of renowned actor Prabhas was targeted and hacked by unidentified individuals. Read More...
Jul 28, 2023 12:57 PM
Janhvi Kapoor turns showstopper for Gaurav Gupta ICW 2023 show; Actress radiates elegance in a electric blue lehenga
Jul 28, 2023 12:19 PM
ਹਿਨਾ ਖ਼ਾਨ ਦੀਆਂ ਗਰੀਨ ਡਰੈੱਸ ‘ਚ ਤਸਵੀਰਾਂ ਨੇ ਜਿੱਤਿਆ ਫੈਨਸ ਦਾ ਦਿਲ
ਹਿਨਾ ਖ਼ਾਨ ਹਰ ਆਊਟਫਿੱਟ ‘ਚ ਸੋਹਣੀ ਲੱਗਦੀ ਹੈ । ਉਸ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜੋ ਫੈਨਸ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀਆਂ ਹਨ । ਹੋਰ ਪੜ੍ਹੋ
Jul 28, 2023 12:19 PM
Will 'Rocky Aur Rani Kii Prem Kahani' Propel Ranveer Singh Back to the 100 Crore Club?
Despite experiencing a slight downturn in his market standing recently, industry insiders stand firm in their conviction that Ranveer's unparalleled talent will undoubtedly pave the way for his triumphant resurgence. With such high hopes, fans and trade pundits eagerly await the release of "Rocky Aur Rani Kii Prem Kahaani" on April 28, with a belief that it will mark yet another milestone in his illustrious career. Read More...
Jul 28, 2023 12:11 PM
ਰਣਵੀਰ ਸਿੰਘ ਵੀ ਨੇ ਸਿੱਧੂ ਮੂਸੇਵਾਲਾ ਦੇ ਫੈਨ, ਕਿਹਾ ਅੱਜ ਵੀ ਦਿਨ ਦੀ ਸ਼ੁਰੂਆਤ ਸਿੱਧੂ ਭਾਜੀ ਦਾ ਗੀਤ ਸੁਣ ਕੇ ਕੀਤੀ
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਸਿੱਧੂ ਮੂਸੇਵਾਲਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਦੱਸ ਦਈਏ ਕਿ ਰਣਵੀਰ ਸਿੰਘ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਫੈਨ ਹਨ। ਇਹ ਗੱਲ ਉਨ੍ਹਾਂ ਨੇ ਹਾਲ ਹੀ ਵਿੱਚ ਆਲੀਆ ਭੱਟ ਨਾਲ ਆਪਣੀ ਆਉਣ ਵਾਲੀ ਫ਼ਿਲਮ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ ਦੇ ਪ੍ਰਮੋਸ਼ਨ ਈਵੈਂਟ ਦੌਰਾਨ ਕਹੀ। Read More...
Jul 28, 2023 12:11 PM
Bhumi Pednekar Graces in Gold at India Couture Week 2023
Bhumi Pednekar graced the ramp as the showstopper in a breathtaking gold ensemble, stealing the hearts of the audience with her elegance and charm. Read More...
Jul 28, 2023 11:31 AM
ਗਾਇਕ ਸੁਰਿੰਦਰ ਛਿੰਦਾ ਦਾ ਸ਼ਨੀਵਾਰ ਨੂੰ ਹੋਵੇਗਾ ਅੰਤਿਮ ਸਸਕਾਰ, ਕੈਨੇਡਾ ਤੋਂ ਵਾਪਸ ਪਰਤਿਆ ਗਾਇਕ ਦਾ ਪੁੱਤ, ਭਰਾ ਦੇ ਗਲ ਲੱਗ ਰੋਇਆ
ਸੁਰਿੰਦਰ ਛਿੰਦਾ ਜੋ ਕਿ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਏ ਸਨ । ਉਨ੍ਹਾਂ ਦਾ ਅੰਤਿਮ ਸਸਕਾਰ 29 ਜੁਲਾਈ, ਦਿਨ ਸ਼ਨਿੱਚਰਵਾਰ ਨੂੰ ਲੁਧਿਆਣਾ ਦੇ ਮਾਡਲ ਟਾਊਨ ਐਕਸਟੇਂਸ਼ਨ ‘ਚ ਦੁਪਹਿਰ ਇੱਕ ਵਜੇ ਕੀਤਾ ਜਾਵੇਗਾ । ਹੋਰ ਪੜ੍ਹੋ
Jul 28, 2023 11:29 AM
Diljit Dosanjh: ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਐਲਾਨ ਕੀਤੀ ਅਗਲੇ ਇੰਟਰਨੈਸ਼ਨਲ ਟੂਰ 'Born to Shine 2023' ਤਰੀਕਾਂ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਗਾਇਕੀ ਤੇ ਵੱਖਰੇ ਅੰਦਾਜ਼ ਨੂੰ ਲੈ ਕੇ ਬੇਹੱਦ ਮਸ਼ਹੂਰ ਹਨ। ਦਿਲਜੀਤ ਹੁਣ ਪੌਲੀਵੁੱਡ ਹੀ ਨਹੀਂ ਸਗੌਂ ਇੰਟਰਨੈਸ਼ਨਲ ਸੈਨਸੇਸ਼ਨ ਬਣ ਜਾਂਦਾ ਹੈ ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਹੁਣ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਤੋਂ ਇੰਟਰਨੈਸ਼ਨਲ ਟੂਰ ਦਾ ਐਲਾਨ ਕੀਤਾ ਹੈ ਤੇ ਇਸ ਦੇ ਨਾਲ ਹੀ ਆਸਟ੍ਰੇਲੀਆ ਤੇ ਨਿਊਯਾਰਕ ਸ਼ੋਅ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਹੈ। Read More...
Jul 28, 2023 10:52 AM
ਸਿੰਮੀ ਚਾਹਲ ਨੇ ਇਮਰਾਨ ਅੱਬਾਸ ਦੇ ਨਾਲ ਫ਼ਿਲਮ ‘ਜੀ ਸੋਹਣਿਆ ਜੀ’ ਦੀ ਸ਼ੂਟਿੰਗ ਕੀਤੀ ਸ਼ੁਰੂ
ਸਿੰਮੀ ਚਾਹਲ ਇੱਕ ਤੋਂ ਬਾਅਦ ਇੱਕ ਪ੍ਰੋਜੈਕਟਸ ‘ਚ ਨਜ਼ਰ ਆ ਰਹੀ ਹੈ । ਸਿੰਮੀ ਚਾਹਲ ਨੇ ਹੁਣ ਆਪਣੀ ਨਵੀਂ ਫ਼ਿਲਮ ‘ਜੀ ਸੋਹਣਿਆ ਜੀ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ । ਇਸ ਫ਼ਿਲਮ ‘ਚ ਸਿੰਮੀ ਚਾਹਲ ਦੇ ਨਾਲ ਇਮਰਾਨ ਅੱਬਾਸ ਨਜ਼ਰ ਆਉਣਗੇ ।ਹੋਰ ਪੜ੍ਹੋ
Jul 28, 2023 10:16 AM
ਸਵੀਤਾਜ ਬਰਾੜ ਨੇ ਮਨਾਇਆ ਆਪਣੀ ਮਾਂ ਬਿੰਦੂ ਬਰਾੜ ਦਾ ਜਨਮ ਦਿਨ, ਸਾਂਝਾ ਕੀਤਾ ਖੂਬਸੂਰਤ ਵੀਡੀਓ
ਗਾਇਕਾ ਸਵੀਤਾਜ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜੋ ਕਿ ਉਸ ਦੇ ਮਾਂ ਦੇ ਜਨਮ ਦਿਨ ਦੀਆਂ ਹਨ । ਹੋਰ ਪੜ੍ਹੋ
Jul 28, 2023 09:40 AM
ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਨੇ ਸਾਂਝਾ ਕੀਤਾ ਪਤੀ ਦੇ ਨਾਲ ਰੋਮਾਂਟਿਕ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ
ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕ ਦੀ ਪਤਨੀ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।ਫੈਨਸ ਵੀ ਇਸ ਵੀਡੀਓ ‘ਤੇ ਖੂਬ ਪਿਆਰ ਲੁਟਾ ਰਹੇ ਹਨ । ਹੋਰ ਪੜ੍ਹੋ
Jul 27, 2023 07:21 PM
'Medal' Movie OTT Release: Jayy Randhawa Starrer Action-Packed Thriller Now Streaming on...
'Medal,' starring Jayy Randhawa and Baani Sandhu, hit the screens in June 2023, and its impact on the audience has been nothing short of remarkable. You can now stream the movie 'Medal' on Amazon Prime Video from July 28, 2023. Read More
Jul 27, 2023 07:15 PM
Fitness Tips: ਜੇਕਰ ਚਾਹੁੰਦੇ ਹੋ ਭਾਰ ਘਟਾਉਣਾ ਤਾਂ ਟ੍ਰਾਈ ਕਰੋ ਇਹ ਹੈਲਦੀ ਸੈਂਡਵਿਚ ਰੈਸਿਪੀ
ਭਾਰ ਘਟਾਉਣ ਡਾਈਟ ਪਲਾਨ ਫਾਲੋ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ, ਪਰ ਅਕਸਰ ਲੋਕ ਡਾਈਟ ਪਲਾਨ ਦੇ ਅਨਟੇਸਟੀ ਖਾਣੇ ਤੋਂ ਬੋਰ ਹੋ ਜਾਂਦੇ ਹਨ। ਕੀ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਉਹ ਵੀ ਟੇਸਟੀ ਖਾਣਾ ਛੱਡੇ ਬਗੈਰ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਸੁਆਦ ਤੇ ਹੈਲਦੀ ਇਹ ਸੈਡਵਿਚ ਰੈਸਿਪੀਜ਼, ਜਿਸ ਨੂੰ ਖਾ ਕੇ ਤੁਸੀ ਆਪਣਾ ਭਾਰ ਵੀ ਘਟਾ ਸਕਦੇ ਹੋ। Read More...
Jul 27, 2023 06:21 PM
10 iconic Indian movies that failed at box office
Bollywood industry is full of wonders and some jaw-dropping movies. With a massive yearly production it makes numerous movies. But not all of which could make it to the success list. Amid its unsuccess, there are many movies which have an immaculate storyline and plot. Today we will be listing 10 such iconic Indian movies that failed at box office. Read More
Jul 27, 2023 06:19 PM
From Mirzapur to Delhi Crime; Superhit Indian series coming up with season 3
Indian web series are super fun and are curated revolving around some of the most intriguing storyline. Among the many that comes around a year, there are some who goes on becoming the absolute hits like Mirzapur, The Family Man, Aarya, Delhi Crime and fabulous Lives of Bollywood Wives which are coming with their third season this year. Let's dig in the show in detail. Read More
Jul 27, 2023 06:07 PM
Kartik Aaryan Named 'Rising Global Superstar' at Prestigious Indian Film Festival in Melbourne 2023
Kartik Aaryan will be awarded the prestigious "Rising Global Superstar of Indian Cinema" award by the Governor of Victoria at the Indian Film Festival in Melbourne 2023. Read More...
Jul 27, 2023 05:56 PM
ਅਮਿਤਾਭ ਬੱਚਨ ਨੇ ਔਰਤਾਂ ਦੇ ਅੰਡਰ ਗਾਰਮੈਂਟਸ ਨੂੰ ਲੈ ਕੇ ਕੀਤਾ ਅਜਿਹਾ ਟਵੀਟ, ਫੈਨਸ ਨੇ ਇਸ ਤਰ੍ਹਾਂ ਕੀਤਾ ਰਿਐਕਟ
ਅਮਿਤਾਭ ਬੱਚਨ ਆਪਣੀ ਦਮਦਾਰ ਆਵਾਜ਼ ਅਤੇ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦਾ ਇੱਕ ਨਵਾਂ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਟਵੀਟ ‘ਚ ਉਨ੍ਹਾਂ ਨੇ ਔਰਤਾਂ ਦੇ ਅੰਡਰ ਗਾਰਮੈਂਟਸ ਨੂੰ ਲੈ ਕੇ ਸਵਾਲ ਕੀਤਾ ਹੈ । ਜਿਸ ਨੂੰ ਲੈ ਕੇ ਫੈਨਸ ਵੀ ਖੂਬ ਰਿਐਕਸ਼ਨ ਦੇ ਰਹੇ ਹਨ ।
Jul 27, 2023 05:54 PM
ਦ੍ਰਿਸ਼ਟੀ ਗਰੇਵਾਲ ਦੀ ਧੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜੋੜੀ ਨੇ ਧੀ ਦਾ ਕਰਵਾਇਆ ਫੋਟੋਸ਼ੂਟ
ਦ੍ਰਿਸ਼ਟੀ ਗਰੇਵਾਲ ਅਤੇ ਅਭੈ ਅੱਤਰੀ ਦੇ ਘਰ 18 ਮਈ ਨੂੰ ਇੱਕ ਪਿਆਰੀ ਜਿਹੀ ਧੀ ਦਾ ਜਨਮ ਹੋਇਆ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਕਈ ਦਿਨਾਂ ਬਾਅਦ ਆਪਣੀ ਧੀ ਦੀਆਂ ਪਿਆਰੀਆਂ ਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ । ਹੋਰ ਪੜ੍ਹੋ
Jul 27, 2023 05:27 PM
SS Rajamouli's Taskmaster Approach For RRR: Ram Charan's Insights from the Oscars
Ram Charan and the "RRR" team embarked on a promotional tour in America, further solidifying the film's global success. During these promotional events, Ram Charan candidly shared his experiences, shedding light on the demanding yet inspiring nature of the film's director, SS Rajamouli. Acknowledged as a stringent taskmaster, Rajamouli's commitment to perfection was evident even during the lead-up to the Oscars ceremony. Add More...
Jul 27, 2023 05:25 PM
'Adipurush' OTT release date, platform; Here's everything you should know about it's digital debut
As per the reports, the 2023 mega movie is going to opt for Amazon Prime Video, which is also one of the most streamed OTT platform in India. Read More
Jul 27, 2023 05:23 PM
10 relaxing Indian getaway Staycations for your upcoming long weekends
India is a place of wonders filled with great history, culture, tradition, flora and Fauna. Our country has everything a traveler could asks for. So this story is for the travel seekers who are looking forward for a wonderful weekend getaway. So here's 10 relaxing Indian getaways for your upcoming long weekends. Read More
Jul 27, 2023 05:19 PM
Health Tips : ਮੌਨਸੂਨ 'ਚ ਤੇਜ਼ੀ ਨਾਲ ਵੱਧ ਰਿਹਾ Eye Flu ਦਾ ਖ਼ਤਰਾ, ਜਾਣੋ ਇਸ ਦੇ ਲੱਛਣ 'ਤੇ ਬਚਣ ਦੇ ਤਰੀਕੇ
ਬਰਸਾਤ ਦਾ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਵੀ ਲੈ ਕੇ ਆਉਂਦਾ ਹੈ। ਕਿਉਂਕਿ ਇਸ ਮੌਸਮ ਵਿੱਚ ਜ਼ਿਆਦਾਤਰ ਬੈਕਟੀਰੀਆ ਵੱਧਦੇ ਹਨ। ਜਿੱਥੇ ਇੱਕ ਪਾਸੇ ਲੋਕ ਹੜ੍ਹਾਂ ਅਤੇ ਮੀਂਹ ਕਾਰਨ ਪਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਬਿਮਾਰੀਆਂ ਵੀ ਉਨ੍ਹਾਂ ਨੂੰ ਘੇਰ ਰਹੀਆਂ ਹਨ। ਆਈ ਫਲੂ ਇਨ੍ਹਾਂ ਚੋਂ ਇੱਕ ਹੈ। ਆਓ ਜਾਣਦੇ ਹਾਂ ਕਿ ਇਸ ਦੇ ਲੱਛਣ ਕੀ ਹਨ ਤੇ ਇਸ ਤੋਂ ਕਿੰਝ ਬਚਾਅ ਕੀਤਾ ਜਾ ਸਕਦਾ ਹੈ। Read More...
Jul 27, 2023 05:17 PM
ਫ਼ਿਲਮ OMG 2 ਦਾ ਗੀਤ 'ਹਰ ਹਰ ਮਹਾਦੇਵ' ਹੋਇਆ ਰਿਲੀਜ਼, ਅਕਸ਼ੈ ਕੁਮਾਰ ਦਾ ਸ਼ਿਵ ਤਾਂਡਵ ਫੈਨਜ਼ ਹੋਏ ਹੈਰਾਨ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ OMG 2 ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ 'ਚ ਇਸ ਫ਼ਿਲਮ ਦਾ ਦੂਜਾ ਗੀਤ 'ਹਰ ਹਰ ਮਹਾਦੇਵ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਅਕਸ਼ੈ ਕੁਮਾਰ ਸ਼ਿਵ ਤਾਂਡਵ ਕਰਦੇ ਹੋਏ ਨਜ਼ਰ ਆ ਰਹੇ ਹਨ, ਇਹ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। Read More...
Jul 27, 2023 05:02 PM
'Rocky Aur Rani Kii Prem Kahaani' Early Reviews: A Heartwarming Rollercoaster You Can't Miss!
'Rocky Aur Rani Kii Prem Kahaani,' is a film that celebrates love, laughter, and the magic of storytelling. Besides the magnetic chemistry of Ranveer and Alia, 'Rocky Aur Rani Kii Prem Kahaani' boasts an ensemble cast of veteran actors. Dharmendra, Shabana Azmi, and Jaya Bachchan play crucial roles, adding depth and charm to the narrative. Read More...
Jul 27, 2023 04:25 PM
ਰਾਜਵੀਰ ਜਵੰਦਾ ਨੇ ਪਿੰਡ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਬੇਸ਼ੱਕ ਭਰੋ ਉਡਾਰੀਆਂ ਅੰਬਰ ਨੇ ਖੁੱਲ੍ਹੇ, ਪਰ ਭੁੱਲੀਏ ਨਾ ਉਡੀਕਦੇ ਜੋ ਚੌਂਕੇ ਚੁੱਲ੍ਹੇ’
ਰਾਜਵੀਰ ਜਵੰਦਾ ਨੂੰ ਪਿੰਡ ਅਤੇ ਕੁਦਰਤ ਦੇ ਨਾਲ ਬੜਾ ਮੋਹ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਸੋਹਣਾ ਸੁਨੇਹਾ ਵੀ ਫੈਨਸ ਤੱਕ ਪਹੁੰਚਾਇਆ ਹੈ । ਹੋਰ ਪੜ੍ਹੋ
Jul 27, 2023 04:06 PM
ਕੁਲਵਿੰਦਰ ਢਿੱਲੋਂ ਦੇ ਬੇਟੇ ਅਰਮਾਨ ਨੇ ਆਸਟ੍ਰੇਲੀਆ 'ਚ ਲਾਈਵ ਸ਼ੋਅ ਦੇ ਦੌਰਾਨ ਫੈਨਜ਼ ਦਾ ਜਿੱਤਿਆ ਦਿਲ , ਫੈਨਜ਼ ਨੇ ਕਿਹਾ- 'ਲੁੱਕ 'ਤੇ ਆਵਾਜ਼ ਪਿਓ ਵਰਗੀ...'
ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਪੁੱਤਰ ਅਰਮਾਨ ਢਿੱਲੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਲੋਕਾਂ ਨੂੰ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੀ ਯਾਦ ਆ ਗਈ। ਲੋਕ ਅਰਮਾਨ ਦੀ ਗਾਇਕੀ ਦੀ ਜਮ ਕੇ ਤਾਰੀਫ ਕਰ ਰਹੇ ਹਨ। Read More...
Jul 27, 2023 04:06 PM
The Timeless Love Tale of Salman and Aishwarya: Bhaijaan's Excessive Possessiveness, The Cause of Their Breakup?
The media's focus on their breakup overshadowed the beautiful moments they shared during their relationship. However, hidden beneath the surface were factors that contributed to the unraveling of their love story. Reports suggest that Salman Khan's excessive possessiveness played a pivotal role in pushing Aishwarya away. His constant need to control and dominate her life made her uncomfortable, ultimately leading to cracks in their bond. Read More...
Jul 27, 2023 04:03 PM
ਰਾਜਵੀਰ ਜਵੰਦਾ ਨੇ ਪਿੰਡ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਬੇਸ਼ੱਕ ਭਰੋ ਉਡਾਰੀਆਂ ਅੰਬਰ ਨੇ ਖੁੱਲ੍ਹੇ, ਪਰ ਭੁੱਲੀਏ ਨਾ ਉਡੀਕਦੇ ਜੋ ਚੌਂਕੇ ਚੁੱਲ੍ਹੇ’
ਰਾਜਵੀਰ ਜਵੰਦਾ ਨੂੰ ਪਿੰਡ ਅਤੇ ਕੁਦਰਤ ਦੇ ਨਾਲ ਬੜਾ ਮੋਹ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਸੋਹਣਾ ਸੁਨੇਹਾ ਵੀ ਫੈਨਸ ਤੱਕ ਪਹੁੰਚਾਇਆ ਹੈ । ਹੋਰ ਪੜ੍ਹੋ
Jul 27, 2023 04:02 PM
'Har Har Mahadev' Song: Akshay Kumar's Divine Dance Sets Social Media Ablaze From 'OMG 2'
'Har Har Mahadev' Song: 'Har Har Mahadev,' featuring Akshay Kumar, has now been released and is captivating hearts across the nation. Read More
Jul 27, 2023 03:18 PM
ਛੋਟੀ ਧੀ ਰਿੰਕੀ ਦੇ ਜਨਮ ਤੋਂ ਬਾਅਦ ਦੁਖੀ ਹੋ ਗਏ ਸਨ ਰਾਜੇਸ਼ ਖੰਨਾ, ਨਹੀਂ ਵੇਖਿਆ ਸੀ ਧੀ ਦਾ ਚਿਹਰਾ, ਰਿੰਕੀ ਖੰਨਾ ਦੇ ਜਨਮ ਦਿਨ ‘ਤੇ ਜਾਣੋ ਕਿੱਥੇ ਰਹਿ ਰਹੀ ਅਦਾਕਾਰਾ
ਰਿੰਕੀ ਖੰਨਾ ਰਾਜੇਸ਼ ਅਤੇ ਡਿੰਪਲ ਕਪਾਡੀਆ ਦੀ ਛੋਟੀ ਧੀ ਹੈ । ਆਪਣੀ ਵੱਡੀ ਧੀ ਟਵਿੰਕਲ ਖੰਨਾ ਦੇ ਜਨਮ ‘ਤੇ ਰਾਜੇਸ਼ ਖੰਨਾ ਬੜੇ ਖੁਸ਼ ਹੋਏ ਸਨ । ਉਹ ਆਪਣੀ ਵੱਡੀ ਧੀ ‘ਤੇ ਜਾਨ ਛਿੜਕਦੇ ਸਨ । ਪਰ ਜਦੋਂ ਉਨ੍ਹਾਂ ਦੀ ਛੋਟੀ ਬੇਟੀ ਰਿੰਕੀ ਦਾ ਜਨਮ ਹੋਇਆ ਤਾਂ ਸਥਿਤੀ ਬਿਲਕੁਲ ਇਸ ਦੇ ਉਲਟ ਹੋ ਗਈ ਸੀ । ਹੋਰ ਪੜ੍ਹੋ
Jul 27, 2023 03:03 PM
Big Boss OTT Season 2: Task Cancellation Sparks Housemates Bewilderment
In a bid to secure a spot in the finale, the housemates faced a challenging Ticket to Finale task. Initially, a team comprising Fukra Insaan, Elvish Yadav, and Aashika Bhatia was formed, with Elvish's team emerging victorious in the first round. This set the stage for a face-off between Elvish's team and another team comprising Jia and Bebika. Read More...
Jul 27, 2023 02:26 PM
ਕੀ ਤਮੰਨਾ ਭਾਟੀਆ ਕੋਲ ਹੈ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਹੀਰਾ? ਅਦਾਕਾਰਾ ਨੇ ਪੋਸਟ ਸਾਂਝੀ ਕਰ ਦੱਸੀ ਸੱਚਾਈ
ਤਮੰਨਾ ਭਾਟੀਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਇਨ੍ਹਾਂ ਤਸਵੀਰਾਂ ‘ਚ ਐਕਟਰਸ ਹੀਰੇ ਦੀ ਅੰਗੂਠੀ ਪਾਈ ਨਜ਼ਰ ਆ ਰਹੀ ਹੈ। ਉਦੋਂ ਤੋਂ ਇਹ ਰਿੰਗ ਬਹੁਤ ਮਸ਼ਹੂਰ ਹੋ ਗਈ ਹੈ। ਇਸ ਸਬੰਧੀ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ। ਕਈਆਂ ਨੇ ਇਸਨੂੰ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਹੀਰਾ ਕਿਹਾ, ਜਦੋਂ ਕਿ ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਮ ਚਰਨ ਦੀ ਪਤਨੀ ਉਪਾਸਨਾ ਕੋਨੀਡੇਲਾ ਨੇ ਇਹ ਐਕਟਰਸ ਨੂੰ ਤੋਹਫ਼ੇ ਵਿੱਚ ਦਿੱਤਾ ਸੀ। ਹੁਣ ਤਮੰਨਾ ਭਾਟੀਆ ਨੇ ਇਸ ਸਭ ‘ਤੇ ਪ੍ਰਤੀਕਿਰਿਆ ਦਿੱਤੀ ਹੈ। Read More...
Jul 27, 2023 02:25 PM
Certification Battle: Will Akshay Kumar's 'Oh My God 2' Get the Green Light?
As the RC convened to review "Oh My God 2" ahead of its scheduled release, they identified several aspects of the film that required modification. According to reputable source Bollywood Hungama, the committee has recommended a total of 20 cuts, affecting both visual and audio elements in the movie.Read More...
Jul 27, 2023 02:22 PM
AI generated images claims Aishwarya Rai to be perfect fit for Barbie followed by Alia, Katrina and Kareena Kapoor
While people thinks it is Aishwarya Rai Bachchan who would have suit the best for the epitome role, It is Kareena Kapoor Khan who suits the worst. Read More
Jul 27, 2023 01:59 PM
ਮਾਧੁਰੀ ਦੀਕਸ਼ਿਤ ਪਰਿਵਾਰ ਦੇ ਨਾਲ ਗਈ ਵੈਕੇਸ਼ਨ ‘ਤੇ ,ਬੋਟਿੰਗ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਮਾਧੁਰੀ ਦੀਕਸ਼ਿਤ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਵੈਕੇਸ਼ਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਹੋਰ ਪੜ੍ਹੋ
Jul 27, 2023 01:33 PM
ਗੌਤਮ ਰੋਡੇ ਅਤੇ ਪੰਖੁੜੀ ਬਣੇ ਜੁੜਵਾ ਬੱਚਿਆਂ ਦੇ ਮਾਪੇ, ਪੰਖੁੜੀ ਨੇ ਇੱਕ ਧੀ ਤੇ ਪੁੱਤ ਨੂੰ ਦਿੱਤਾ ਜਨਮ
ਗੌਤਮ ਰੋਡੇ ਅਤੇ ਪੰਖੁੜੀ ਜੁੜਵਾ ਬੱਚਿਆਂ ਦੇ ਮਾਪੇ ਬਣ ਗਏ ਹਨ । ਇਸ ਜੋੜੀ ਦੇ ਘਰ ਪੰਜ ਸਾਲ ਬਾਅਦ ਦੋ ਬੱਚਿਆਂ ਨੇ ਜਨਮ ਲਿਆ ਹੈ ।ਇੱਕ ਧੀ ਅਤੇ ਇੱਕ ਪੁੱਤਰ ਦੇ ਮਾਪੇ ਬਣਨ ਤੋਂ ਬਾਅਦ ਦੋਵੇਂ ਜਣੇ ਪੱਬਾਂ ਭਾਰ ਹਨ ।ਹੋਰ ਪੜ੍ਹੋ
Jul 27, 2023 01:25 PM
Irish Singer, songwriter Sinead O'Connor dies at age 56; "I loved working with you" says Bryan Adams
Sinead's family made a official statement which was released by BBC read, "It is with great sadness that we announce the death of our beloved Sinead". Read More
Jul 27, 2023 01:23 PM
Kangana Ranaut Accuses Javed Akhtar of Criminal Intimidation: Complaint Lodged with Strong Grounds
The court has now sufficient grounds on running a legal procedure for the offence of criminal intimidation or acts that was intended to insult the modesty of women. Read More
Jul 27, 2023 01:07 PM
ਸੋਨੂੰ ਸੂਦ ਨੇ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਲਈ ਸ਼ੁਰੂ ਕੀਤੀ ਹੈਲਪਲਾਈਨ, ਅਦਾਕਾਰ ਨੇ ਪੋਸਟ ਸਾਂਝੀ ਕਰ ਪੰਜਾਬੀਆਂ ਦੀ ਕੀਤੀ ਹੌਸਲਾ ਅਫਜ਼ਾਈ
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਚੰਗੀ ਅਦਾਕਾਰੀ ਦੇ ਨਾਲ -ਨਾਲ ਸਮਾਜ ਸੇਵਾ ਕਰਨ ਲਈ ਵੀ ਮਸ਼ਹੂਰ ਹਨ। ਹਾਲ ਹੀ 'ਚ ਸੋਨੂੰ ਸੂਦ ਨੇ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਲਈ ਹੈਲਪਲਾਈਨ ਸ਼ੁਰੂ ਕੀਤੀ ਹੈ। ਇਸ ਹੈਲਪਲਾਈਨ ਸੇਵਾ ਦਾ ਲਾਭ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਹੜ੍ਹ ਪੀੜਤ ਵੀ ਲੈ ਸਕਣਗੇ। Read More...
My Beloved Punjab, My Heart Aches for You.
— sonu sood (@SonuSood) July 26, 2023
As the floods wreak havoc on the land that raised me, I can't bear to stand idly by. Punjab, you've given me so much, and now it's time to give back.
Together, we'll weather this storm, rebuild, and emerge stronger for our fellow… pic.twitter.com/jKhQUUbX84
Jul 27, 2023 01:04 PM
ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਨੂੰ ਯਾਦ ਕਰ ਭਾਵੁਕ ਹੋਈ ਗਾਇਕਾ ਅਨਮੋਲ ਗਗਨ ਮਾਨ, ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ
ਪੰਜਾਬ ਦੀ ਮਸ਼ਹੂਰ ਗਾਇਕਾ ਤੋਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਬੁੱਧਵਾਰ ਨੂੰ ਪ੍ਰਸਿੱਧ ਤੇ ਮਹਾਨ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। Read More...
Jul 27, 2023 12:58 PM
Indian Actors Gracefully Drape Themselves in Silk Sarees, Redefining Elegance
Actors in silk sarees have successfully blended the charm of tradition with the dynamism of modern fashion. Their love for silk sarees not only pays homage to the rich heritage of Indian textiles but also sets new trends and inspires a new generation to embrace the timeless beauty of this classic attire. Watch Here:
Jul 27, 2023 12:55 PM
ਗਾਇਕ ਬਲਵਿੰਦਰ ਸਫ਼ਰੀ ਦੀ ਅੱਜ ਹੈ ਪਹਿਲੀ ਬਰਸੀ, ਪੰਜਾਬੀ ਸੰਗੀਤ ਜਗਤ ਵੱਲੋਂ ਕੀਤਾ ਜਾ ਰਿਹਾ ਯਾਦ
ਗਾਇਕ ਬਲਵਿੰਦਰ ਸਫ਼ਰੀ ਦੀ ਅੱਜ ਪਹਿਲੀ ਬਰਸੀ ਮਨਾਈ ਜਾ ਰਹੀ ਹੈ । ਇਸ ਮੌਕੇ ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਬਲਵਿੰਦਰ ਸਫ਼ਰੀ ਦਾ ਦਿਹਾਂਤ ਬੀਤੇ ਸਾਲ ਹੋ ਗਿਆ ਸੀ ।ਬੀਤੇ ਸਾਲ ਬਲਵਿੰਦਰ ਸਫ਼ਰੀ ਹਸਪਤਾਲ ‘ਚ ਭਰਤੀ ਸਨ ਅਤੇ ਕੋਮਾ ‘ਚ ਚਲੇ ਗਏ ਸਨ ।
Jul 27, 2023 12:54 PM
‘ਗਦਰ 2’ ਦੇ ਈਵੈਂਟ ਦੌਰਾਨ ਸਕੀਨਾ ਅਤੇ ਤਾਰਾ ਸਿੰਘ ਨੇ ਕੀਤੀ ਖੂਬ ਮਸਤੀ, ਸੰਨੀ ਦਿਓਲ ਨੇ ਕਿਹਾ ‘ਦੋਨੋਂ ਪਾਸਿਆਂ ਦੇ ਲੋਕਾਂ ‘ਚ ਹੈ ਪਿਆਰ’
ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਨੂੰ ਲੈ ਕੇ ਚਰਚਾ ‘ਚ ਹਨ । ਫੈਨਸ ਵੀ ਇਸ ਜੋੜੀ ਦੀ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ । ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਬੀਤੇ ਦਿਨ ‘ਗਦਰ-੨’ ਦੇ ਈਵੈਂਟ ਦੇ ਦੌਰਾਨ ਇੱਕਠੇ ਨਜ਼ਰ ਆਏ । ਇਸ ਦੌਰਾਨ ਦੋਨਾਂ ਨੇ ਖੂਬ ਮਸਤੀ ਕੀਤੀ ।
Jul 27, 2023 12:52 PM
The Extraordinary Journey of A.P.J. Abdul Kalam: From a Newspaper Boy to Missile Man Of India
Born in 1931 in the small town of Rameswaram, Tamil Nadu, A.P.J. Abdul Kalam's life was characterized by profound poverty and relentless hardships. His father, a humble boatman, struggled to make ends meet for the large family of four brothers and one sister. Despite these challenging circumstances, Kalam displayed an unwavering passion for learning from an early age, which drove him to pursue education against all odds. Read More...
Jul 27, 2023 12:26 PM
Superstar Pawan Kalyan Reacts on Nepotism Accusations in Telugu Film Fraternity
During the pre-release event of his much-awaited film 'Bro,' Pawan Kalyan seized the opportunity to confront the accusations of nepotism within the Telugu film fraternity. Specifically addressing the presence of his nephews and fellow actors Sai Dharam Tej, Varun Tej, and Vaishnav Tej, Pawan emphasized that the film industry is an inclusive and open space, not limited to any particular family or individual. Read More...
- PTC PUNJABI