ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ਸ਼ੋਅ ‘ਚ ਸਟੂਡੀਓ ਰਾਊਂਡ

Written by  Lajwinder kaur   |  February 15th 2021 03:58 PM  |  Updated: February 15th 2021 04:00 PM

ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ਸ਼ੋਅ ‘ਚ ਸਟੂਡੀਓ ਰਾਊਂਡ

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ 2021 ਦਾ ਆਗਾਜ਼ ਹੋ ਚੁੱਕਿਆ ਹੈ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ‘ਚ ਮੁਟਿਆਰਾਂ ਨੇ ਆਪਣੀ ਐਂਟਰੀਆਂ ਆਨਲਾਈਨ ਭੇਜੀਆਂ ਸਨ।

image of miss ptc punjabi 2021

ਹੋਰ ਪੜ੍ਹੋ : ਖਾਲਸਾ ਏਡ ਉੱਤਰਾਖੰਡ ਦੇ ਪਿੰਡਾਂ ‘ਚ ਕੁਦਰਤ ਦੀ ਮਾਰ ਝੱਲ ਰਹੇ ਲੋਕਾਂ ਦੇ ਸੇਵਾ ਕਰਦੇ ਆਏ ਨਜ਼ਰ, ਲੰਗਰ ਬਣਾਉਂਦੇ ਹੋਏ ਆਏ ਨਜ਼ਰ

ਚੁਣੀਆਂ ਹੋਈਆਂ ਮੁਟਿਆਰਾਂ ਮੈਗਾ ਆਡੀਸ਼ਨ ਤੋਂ ਬਾਅਦ ਹੁਣ ਸਟੂਡੀਓ ਰਾਊਂਡ ਸ਼ੁਰੂ ਹੋ ਰਿਹਾ ਹੈ । ‘ਮਿਸ ਪੀਟੀਸੀ ਪੰਜਾਬੀ-2021’ ਦਾ ਮੁਕਾਬਲਾ ਹੋਇਆ ਸਖ਼ਤ । ਇਸ ਸ਼ੋਅ ‘ਚ ਜੱਜ ਦੀ ਭੂਮਿਕਾ ਨਿਭਾ ਰਹੇ ਨੇ ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ । ਜੱਜ ਸਾਹਿਬਾਨਾਂ ਬਹੁਤ ਬਾਰੀਕੀ ਦੇ ਨਾਲ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੀਆਂ ਨੇ। ਸੋ ਅੱਜ ਰਾਤ ਦੇਖੋ ਸਟੂਡੀਓ ਰਾਊਂਡ (studio rounds), ਜਿਸ ਚ ਮੁਟਿਆਰਾਂ ਆਪਣੀ ਪ੍ਰਤਿਭਾ ਨੂੰ ਪੇਸ਼ ਕਰਨਗੀਆਂ ।

post miss ptc punjabi 2021

ਸੋ ਦੇਖਣਾ ਨਾ ਭੁੱਲਣਾ 'ਮਿਸ ਪੀਟੀਸੀ ਪੰਜਾਬੀ 2021' ਸ਼ੋਅ ਦਾ ਸਟੂਡੀਓ ਰਾਊਂਡ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਇਸ ਰਿਆਲਟੀ ਸ਼ੋਅ ਦਾ ਪ੍ਰਸਾਰਣ ਰਾਤ 7.30 ਵਜੇ ਹੋਵੇਗਾ।

miss ptc punjabi 2021

 

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network