Entertainment News LIVE Updates: Tamil Actor Mohan Found Dead on Madurai Streets
Aug 5, 2023 04:24 PM
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸੰਨੀ ਦਿਓਲ, ਫ਼ਿਲਮ ਗਦਰ-2 ਦੀ ਕਾਮਯਾਬੀ ਲਈ ਗੁਰੂਘਰ ਕੀਤੀ ਅਰਦਾਸ
ਬਾਲੀਵੁੱਡ ਐਕਟਰ ਸੰਨੀ ਦਿਓਲ ਸ਼ਨੀਵਾਰ ਨੂੰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ। ਦੱਸ ਦਈਏ ਕਿ ਇੱਥੇ ਆਏ ਬਾਲੀਵੁੱਡ ਸਟਾਰ ਨੇ ਗੁਰੂਘਰ ‘ਚ ਮਥਾ ਟੇਕਿਆਂ ਅਤੇ ਵਾਹਿਰੁਗੂ ਦਾ ਸ਼ੁਕਰਾਨਾ ਅਦਾ ਕੀਤਾ। Read More...
Aug 5, 2023 04:23 PM
Dilip Kumar Bungalow: ਢਾਹਿਆ ਜਾਵੇਗਾ ਦਿਲੀਪ ਕੁਮਾਰ ਦਾ ਪਾਲੀ ਹਿੱਲ ਬੰਗਲਾ, ਜਿਸ 'ਚ ਦਿੱਗਜ਼ ਅਦਾਕਾਰ ਨੇ ਗੁਜ਼ਾਰੇ ਸੀ ਆਪਣੀ ਜ਼ਿੰਦਗੀ ਦੇ 50 ਸਾਲ
ਦਿੱਗਜ ਅਭਿਨੇਤਾ ਦਿਲੀਪ ਕੁਮਾਰ ਦਾ ਮੁੰਬਈ ਦਾ ਪਾਲੀ ਹਿੱਲ ਬੰਗਲਾ ਇਕ ਵਾਰ ਫਿਰ ਸੁਰਖੀਆਂ ਦਾ ਹਿੱਸਾ ਬਣ ਗਿਆ ਹੈ। ਕਈ ਸਾਲਾਂ ਤੱਕ ਇਹ ਕੇਸ ਚੱਲਣ ਤੋਂ ਬਾਅਦ ਹੁਣ ਅਦਾਕਾਰ ਦੇ ਬੰਗਲੇ ਨੂੰ ਢਾਹ ਕੇ ਰਿਹਾਇਸ਼ੀ ਇਮਾਰਤ ਬਣਾਉਣ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ। ਦਿਲੀਪ ਕੁਮਾਰ ਦੇ ਪਾਲੀ ਹਿੱਲ ਬੰਗਲੇ ਨੂੰ ਜਲਦੀ ਹੀ 11 ਮੰਜ਼ਿਲਾ ਆਲੀਸ਼ਾਨ ਰਿਹਾਇਸ਼ੀ ਪ੍ਰੋਜੈਕਟ ਵਿੱਚ ਤਬਦੀਲ ਕੀਤਾ ਜਾਵੇਗਾ। Read More...
Aug 5, 2023 04:06 PM
Samantha Ruth Prabhu Addresses Rumors, Refutes Financial Aid Claims for Myositis Treatment
In the wake of her decision to focus on her health, there were rumors circulating on the internet claiming that Samantha sought financial assistance for her treatment. However, she promptly refuted these claims. In a candid Instagram story on 5th August, she clarified that she did not receive a staggering 25 crore rupees in financial aid from a prominent Telugu star, as the reports suggested.Read More...
Aug 5, 2023 03:12 PM
ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਦੇ ਕਿਸਿੰਗ ਸੀਨ ‘ਤੇ ਹੇਮਾ ਮਾਲਿਨੀ ਨੇ ਤੋੜੀ ਚੁੱਪ, ਜਾਣੋ ਅਦਾਕਾਰਾ ਨੇ ਕੀ ਕਿਹਾ
ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਨੇ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਲਿਪਲੌਕ ਸੀਨ ਦਿੱਤਾ ਹੈ । ਜਿਸ ਤੋਂ ਬਾਅਦ ਦਰਸ਼ਕ ਵੀ ਇਸ ਜੋੜੀ ਦਾ ਇਹ ਸੀਨ ਵੇਖ ਕੇ ਹੈਰਾਨ ਸਨ । ਇਸ ਤੋਂ ਇਲਾਵਾ ਇਸ ‘ਤੇ ਕਈ ਪ੍ਰਤੀਕ੍ਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ ।ਹੋਰ ਪੜ੍ਹੋ
Aug 5, 2023 03:11 PM
ਕਲਾਕਾਰ inkquisitive ਵੱਲੋਂ ਬਣਾਈਆਂ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨੂੰ ਕੈਨੇਡਾ ਪ੍ਰਦਰਸ਼ਨੀ ਦੌਰਾਨ ਕੀਤਾ ਜਾਵੇਗਾ ਸੇਲ, ਤਸਵੀਰਾਂ ਤੋਂ ਹੋਣ ਵਾਲੀ ਕਮਾਈ ਕੀਤੀ ਜਾਵੇਗੀ ਦਾਨ
ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕੇ ਨੇ, ਪਰ ਉਨ੍ਹਾਂ ਦੇ ਫੈਨਸ ਲਗਾਤਾਰ ਉਸ ਨੂੰ ਯਾਦ ਕਰ ਰਹੇ ਹਨ । ਹੁਣ ਕਲਾਕਾਰ inkquisitive ਵੱਲੋਂ ਬਣਾਈਆਂ ਗਈਆਂ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨੂੰ ਪ੍ਰਦਰਸ਼ਨੀ ਦੇ ਦੌਰਾਨ ਸੇਲ ਕੀਤਾ ਜਾਵੇਗਾ । ਇਨ੍ਹਾਂ ਤੋਂ ਹੋਣ ਵਾਲੀ ਕਮਾਈ ਨੂੰ ਦਾਨ ਕੀਤਾ ਜਾਵੇਗਾ । ਹੋਰ ਪੜ੍ਹੋ
Aug 5, 2023 02:31 PM
Neeru Bajwa: ਨੀਰੂ ਬਾਜਵਾ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਤੇ ਵੀਡੀਓ ਕੀਤੀ ਸਾਂਝੀ, ਆਪਣੇ ਕਾਤਿਲ ਅਦਾਵਾਂ ਨਾਲ ਫੈਨਜ਼ ਦਾ ਦਿਲ ਲੁੱਟਦੀ ਨਜ਼ਰ ਆਈ ਅਦਾਕਾਰਾ
ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀ ਚੰਗੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਲਈ ਵੀ ਮਸ਼ਹੂਰ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜੋ ਕਿ ਫੈਨਜ਼ ਨੂੰ ਬਹੁਤ ਪਸੰਦ ਆ ਰਹੀਆਂ ਹਨ। Read More...
Aug 5, 2023 02:01 PM
Manish Wadhwa on His Journey to Becoming the Villain of 'Gadar 2'
Fully aware of the greatness of Amrish Puri, Manish candidly admits that matching his brilliance is a challenge beyond his current capabilities. Nevertheless, he has poured his heart and soul into his performance, giving a hundred percent to the role. Even coming remotely close to Amrish's prowess would be a monumental achievement for the aspiring actor. Read More...
Aug 5, 2023 12:59 PM
ਨੀਰੂ ਬਾਜਵਾ ਨੇ ਆਪਣੀ ਫ਼ਿਲਮ ‘ਬੂਹੇ ਬਾਰੀਆਂ’ ਦਾ ਫਸਟ ਲੁੱਕ ਕੀਤਾ ਸਾਂਝਾ, ਇਸ ਵਾਰ ਨਵੇਂ ਕਿਰਦਾਰ ‘ਚ ਦਿਖੇਗੀ ਅਦਾਕਾਰਾ
ਅਦਾਕਾਰਾ ਨੀਰੂ ਬਾਜਵਾ ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਜਲਦ ਹੀ ਅਦਾਕਾਰਾ ਨਵੀਂ ਫ਼ਿਲਮ ‘ਬੂਹੇ ਬਾਰੀਆਂ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਏਗੀ । ਇਸ ਫ਼ਿਲਮ ਦੀ ਫਸਟ ਲੁੱਕ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਹੋਰ ਪੜ੍ਹੋ
Aug 5, 2023 12:25 PM
ਐਡਵਾਂਸ ਬੁਕਿੰਗ ‘ਚ 'ਗਦਰ-2' ਨੇ 'ਓਮਜੀ-2' ਨੂੰ ਪਛਾੜਿਆ, ਸੰਨੀ ਦਿਓਲ ਦੇ ਸਾਹਮਣੇ ਫਿੱਕੇ ਪਏ ਅਕਸ਼ੇ ਕੁਮਾਰ
ਅਕਸ਼ੇ ਕੁਮਾਰ ਅਤੇ ਸੰਨੀ ਦਿਓਲ ਆਪੋ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਇਨ੍ਹੀਂ ਦਿਨੀਂ ਚਰਚਾ ‘ਚ ਹਨ । ਪਰ ਐਡਵਾਂਸ ਬੁਕਿੰਗ ਦੇ ਮਾਮਲੇ ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-2’ ਨੇ ‘ਓਐੱਮਜੀ-2’ ਨੂੰ ਪਛਾੜ ਦਿੱਤਾ ਹੈ । ਹੋਰ ਪੜ੍ਹੋ
Aug 5, 2023 12:23 PM
ਖ਼ਾਨ ਸਾਬ ਨੇ ਆਪਣੇ ਮਾਪਿਆਂ ਲਈ ਬਣਵਾਇਆ ਨਵਾਂ ਘਰ, ਮਾਂ ਨੂੰ ਸੌਂਪੀਆਂ ਘਰ ਦੀਆਂ ਚਾਬੀਆਂ, ਭਾਵੁਕ ਹੋਏ ਮਾਪੇ
ਖ਼ਾਨ ਸਾਬ ਨੇ ਨਵਾਂ ਘਰ ਖਰੀਦਿਆ ਹੈ । ਜਿਸ ਦੀਆਂ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਆਪਣੇ ਫੇਸਬੁੱਕ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ। ਹੋਰ ਪੜ੍ਹੋ
Aug 5, 2023 12:12 PM
Hema Malini Reacts to Dharmendra and Shabana Azmi's Viral Kissing Scene in 'Rocky and Rani Ki Prem Kahani'
Adding an intriguing layer to the conversation, Hema Malini, a legendary actress herself and Dharmendra's wife, shared her thoughts on the matter. In a media interaction, she revealed that she had not yet watched the scene. Her trust in the audience's appreciation of the film allowed her to feel genuinely happy for Dharmendra's success. She acknowledged her husband's passion for acting and the thrill he experiences while being in front of the camera. Read More...
Aug 5, 2023 11:32 AM
Genelia D'souza Birthday: ਜਾਣੋ ਅਦਾਕਾਰਾ ਨੇ ਕਿੰਝ ਸਾਊਥ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ 'ਚ ਕਿੰਝ ਹਾਸਲ ਕੀਤੀ ਸਫਲਤਾ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੇਨੇਲੀਆ ਡਿਸੂਜ਼ਾ (Genelia D'souza ) ਦਾ ਅੱਜ ਜਨਮਦਿਨ ਹੈ। ਅਦਾਕਾਰਾ ਦੇ ਪਤੀ ਰਿਤੇਸ਼ ਦੇਸ਼ਮੁਖ ਸਣੇ ਕਈ ਫੈਨਜ਼ ਉਸ ਨੂੰ ਜਨਮਦਿਨ 'ਤੇ ਵਧਾਈ ਦੇ ਰਹੇ ਹਨ। ਜੇਨੇਲੀਆ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ। Read More...
Aug 5, 2023 10:58 AM
ਮਸ਼ਹੂਰ ਅਦਾਕਾਰਾ ਦੇ ਪਤੀ ਦੀ ਵਿਆਹ ਤੋਂ ਇੱਕ ਸਾਲ ਬਾਅਦ ਹੋਈ ਮੌਤ, ਅਦਾਕਾਰਾ ਨੇ ਹਾਲ ਹੀ ‘ਚ ਮਨਾਈ ਸੀ ਵਿਆਹ ਦੀ ਪਹਿਲੀ ਵਰ੍ਹੇਗੰਢ
ਟੀਵੀ ਅਤੇ ਤਮਿਲ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰੂਤੀ ਸ਼ਨਮੁਗਾ ਪ੍ਰਿਆ ਦੇ ਪਤੀ ਅਰਵਿੰਦ ਸ਼ੇਖਰ ਵੀ ਬੇਵਕਤੀ ਅਕਾਲ ਚਲਾਣਾ ਕਰ ਗਏ ਹਨ । ਅਦਾਕਾਰਾ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਹਾਲ ਹੀ ‘ਚ ਉਸ ਨੇ ਵਿਆਹ ਦੀ ਪਹਿਲੀ ਐਨੀਵਰਸਰੀ ਮਨਾਈ ਸੀ । ਹੋਰ ਪੜ੍ਹੋ
Aug 5, 2023 10:25 AM
ਅੱਜ ਹੈ ਅਦਾਕਾਰਾ ਕਾਜੋਲ ਦਾ ਜਨਮ ਦਿਨ, ਜਾਣੋਂ ਕਿਵੇਂ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ ਕਾਰਨ ਚਲੀ ਗਈ ਸੀ ਯਾਦਦਾਸ਼ਤ
ਅੱਜ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਾ ਜਨਮ ਦਿਨ ਹੈ । ਕਾਜੋਲ ਦੇ ਜਨਮਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਕਾਜੋਲ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਹੈ ।ਹੋਰ ਪੜ੍ਹੋ
Aug 4, 2023 06:45 PM
ਅਦਾਕਾਰਾ ਜਸਪਿੰਦਰ ਚੀਮਾ ਨੇ ਪਤੀ ਗੁਰਜੀਤ ਸਿੰਘ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਵੇਖੋ ਤਸਵੀਰਾਂ
ਅਦਾਕਾਰਾ ਜਸਪਿੰਦਰ ਚੀਮਾ ਨੇ ਪਤੀ ਗੁਰਜੀਤ ਸਿੰਘ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹ ਤਸਵੀਰਾਂ ਦੋਵਾਂ ਦੇ ਵਿਆਹ ਵੇਲੇ ਦੀਆਂ ਹਨ । ਹੋਰ ਪੜ੍ਹੋ
Aug 4, 2023 06:43 PM
ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !
ਪੰਜਾਬੀ ਸਿਤਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਪੰਜਾਬੀ ਸਿਤਾਰੇ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ਜੋ ਟੇਢੀ ਪੱਗ ਵਾਲੇ ਮੁੰਡੇ ਦੇ ਨਾਂਅ ਨਾਲ ਮਸ਼ਹੂਰ ਹੈ । ਹੋਰ ਪੜ੍ਹੋ
Aug 4, 2023 04:02 PM
Kishore Kumar Birth Anniversary: ਜਾਣੋ ਕਿਉਂ ਕਿਸ਼ੋਰ ਕੁਮਾਰ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਖਿਲਾਫ ਕੀਤੀ ਸੀ ਬਗਾਵਤ
ਹਿੰਦੀ ਸਿਨੇਮਾ ਜਗਤ ਦੇ ਦਿੱਗਜ਼ ਗਾਇਕ ਕਿਸ਼ੋਰ ਕੁਮਾਰ ਦਾ ਅੱਜ ਜਨਮਦਿਨ ਹੈ। ਕਿਸ਼ੋਰ ਕੁਮਾਰ ਜਿੰਨ੍ਹੇ ਹਸਮੁਖ ਤੇ ਮਸਤਮੌਲਾ ਸਨ, ਉਹ ਉਨ੍ਹੇ ਹੀ ਜ਼ਿਦੀ ਵੀ ਸਨ। ਕਿਸ਼ੋਰ ਦਾ ਨਾਲ ਜੁੜਿਆ ਇੱਕ ਅਜਿਹਾ ਹੀ ਕਿੱਸਾ ਬਹੁਤ ਮਸ਼ਹੂਰ ਹੈ ਜੋ ਇੰਦਰਾ ਗਾਂਧੀ ਦੇ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਲ ਨਾ ਮੰਨਣ 'ਤੇ ਉਨ੍ਹਾਂ ਨੇ ਕਿਸ਼ੋਰ ਕੁਮਾਰ ਦੇ ਗੀਤਾਂ 'ਤੇ ਬੈਨ ਲਗਾ ਦਿੱਤਾ ਸੀ। ਆਓ ਜਾਣਦੇ ਹਾਂ ਕਿਉਂ। Read More...
Aug 4, 2023 02:43 PM
ਮਸ਼ਹੂਰ ਪੰਜਾਬੀ ਰਾਇਟਰ ਨਰੇਸ਼ ਕਥੂਰੀਆ ਨੇ 'ਡਰੀਮ ਗਰਲ 2' ਦੀ ਫ਼ਿਲਮ ਦੀ ਟੀਮ ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਨਰੇਸ਼ ਕਥੂਰੀਆ ਮਸ਼ਹੂਰ ਪੰਜਾਬੀ ਫ਼ਿਲਮ ਰਾਈਟਰ ਹਨ। ਨਰੇਸ਼ ਕਥੂਰੀਆ ਨੇ 'ਕੈਰੀ ਆਨ ਜੱਟਾ 3, 'ਹਨੀਮੂਨ, 'ਯਾਰ ਮੇਰਾ ਤਿਤਲੀਆਂ ਵਰਗਾ, ਵਰਗੀਆਂ ਕਈ ਸੁਪਰਹਿੱਟ ਪੰਜਾਬੀ ਫ਼ਿਲਮਾਂ ਲਿਖੀਆਂ ਹਨ। ਹਾਲ ਹੀ 'ਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਨਰੇਸ਼ ਕਥੂਰੀਆ ਨੇ 'ਡਰੀਮ ਗਰਲ 2' ਦੀ ਫ਼ਿਲਮ ਦੀ ਟੀਮ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨਰੇਸ਼ ਨੇ ਅਜਿਹਾ ਕਿਉਂ ਕੀਤਾ ਹੈ, ਆਓ ਜਾਣਦੇ ਹਾਂ। Read More...
Aug 4, 2023 02:42 PM
B Praak: ਬੀ ਪਰਾਕ ਦੀ ਆਵਾਜ਼ 'ਚ ਚੰਡੀਗੜ੍ਹ ਨਗਰ ਨਿਗਮ ਨੇ ਗੀਤ ਕੀਤਾ ਰਿਲੀਜ਼ ' ਰੱਖਣਾ ਸੰਭਾਲ ਚੰਡੀਗੜ੍ਹ', ਵੇਖੋ ਗੀਤ ਰਾਹੀਂ ਬੀ ਪਰਾਕ ਦੇ ਰਹੇ ਸਫਾਈ ਦਾ ਸੰਦੇਸ਼
ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਆਪਣੇ ਨਵੇਂ ਗੀਤ ' ਰੱਖਣਾ ਸੰਭਾਲ ਚੰਡੀਗੜ੍ਹ' ਨੂੰ ਲੈ ਕੇ ਸੁਰਖੀਆਂ 'ਚ ਹਨ। ਬੀ ਪਰਾਕ ਇਸ ਗੀਤ ਰਾਹੀਂ ਲੋਕਾਂ ਨੂੰ ਸਫਾਈ ਪ੍ਰਤੀ ਪ੍ਰੇਰਤ ਕਰ ਰਹੇ ਹਨ। ਇਸ ਗੀਤ ਨੂੰ ਚੰਡੀਗੜ੍ਹ ਨਗਰ ਨਿਗਮ ਵੱਲੋਂ ਰਿਲੀਜ਼ ਕੀਤਾ ਗਿਆ ਹੈ। Read More...
Aug 4, 2023 01:19 PM
ਅਦਾਕਾਰਾ ਸਰਗੁਨ ਮਹਿਤਾ ਦੀ ਚਾਚੀ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਭਾਵੁਕ ਪੋਸਟ ਕੀਤੀ ਸਾਂਝੀ
ਸਰਗੁਨ ਮਹਿਤਾ ਦੀ ਚਾਚੀ ਜੀ ਦਾ ਦਿਹਾਂਤ ਹੋ ਗਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਭਾਵੁਕ ਕੈਪਸ਼ਨ ਵੀ ਆਪਣੀ ਚਾਚੀ ਦੇ ਲਈ ਲਿਖਿਆ ਹੈ । ਅਦਾਕਾਰਾ ਨੇ ਲਿਖਿਆ ‘ਸਵਰਗ ਹੋਰ ਅਮੀਰ ਹੋ ਗਿਆ ਚਾਚੀ ਜੀ, ਤੁਹਾਨੂੰ ਨਿੱਘ, ਦਿਆਲਤਾ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਹੋਰ ਪੜ੍ਹੋ
Aug 4, 2023 12:17 PM
ਭੁਪਿੰਦਰ ਗਿੱਲ ਨੇ ਸੁਰਿੰਦਰ ਛਿੰਦਾ ਨਾਲ ਸਾਂਝੀ ਕੀਤੀ ਪੁਰਾਣੀ ਯਾਦ, ਮਰਹੂਮ ਗਾਇਕ ਲਈ ਲਿਖੇ ਖਾਸ ਸ਼ਬਦ
ਪੰਜਾਬ ਦੇ ਮਕਬੂਲ ਗਾਇਕ ਸੁਰਿੰਦਰ ਸ਼ਿੰਦਾ ਬੇਸ਼ਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ, ਪਰ ਅਜੇ ਵੀ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਗੀਤਾਂ ਤੇ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕਰਕੇ ਯਾਦ ਕਰਦੇ ਰਹਿੰਦੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਭੁਪਿੰਦਰ ਗਿੱਲ ਨੇ ਮਰਹੂਮ ਗਾਇਕ ਨਾਲ ਆਪਣੀ ਇੱਕ ਪੁਰਾਣੀ ਯਾਦ ਸਾਂਝੀ ਕੀਤੀ ਹੈ। Read More...
Aug 4, 2023 11:56 AM
ਰਣਜੀਤ ਬਾਵਾ ਦਾ ਨਵਾਂ ਗੀਤ ‘ਪੰਜਾਬ ਵਰਗੀ’ ਰਿਲੀਜ਼, ਫੀਚਰਿੰਗ ‘ਚ ਨੀਰੂ ਬਾਜਵਾ ਆਏ ਨਜ਼ਰ
ਰਣਜੀਤ ਬਾਵਾ ਦਾ ਨਵਾਂ ਗੀਤ ‘ਪੰਜਾਬ ਵਰਗੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਚਰਨ ਲਿਖਾਰੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਆਈਕੌਨ ਨੇ । ਗੀਤ ਨੂੰ ਰਣਜੀਤ ਬਾਵਾ ਦੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਹੋਰ ਪੜ੍ਹੋ
Aug 4, 2023 11:38 AM
OTT Release in August 2023: OTT ‘ਤੇ ਇਸ ਮਹੀਨੇ ਹੋ ਰਹੀਆਂ ਹਨ ਰਿਲੀਜ਼ ਇਹ ਫ਼ਿਲਮਾਂ, ਜਾਣੋ ਕਦੋਂ ਤੇ ਕਿੱਥੇ ਵੇਖ ਸਕੋਗੇ
August Release on OTT: ਹਰ ਮਹੀਨੇ OTT ‘ਤੇ ਕਈ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਜਿਨ੍ਹਾਂ ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। OTT ਪਲੇਟਫਾਰਮ ਜਿਵੇਂ Netflix, Amazon Prime Video ਅਤੇ Disney Plus Hotstar ਅਗਸਤ ਮਹੀਨੇ ਵਿੱਚ ਕਈ ਬਲਾਕਬਸਟਰ ਫਿਲਮਾਂ ਲੈ ਕੇ ਆ ਰਹੇ ਹਨ। ਇਹ ਫਿਲਮਾਂ OTT ਪਲੇਟਫਾਰਮ ‘ਤੇ ਬਹੁਤ ਜ਼ਿਆਦਾ ਰੋਮਾਂਸ, ਕਾਮੇਡੀ ਅਤੇ ਐਕਸ਼ਨ ਜੋੜਨ ਜਾ ਰਹੀਆਂ ਹਨ, ਤਾਂ ਆਓ ਦੱਸਦੇ ਹਾਂ ਕਿ ਇਨ੍ਹਾਂ OTT ਪਲੇਟਫਾਰਮਾਂ ‘ਤੇ ਇਸ ਮਹੀਨੇ ਕਿਹੜੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। Read More...
Aug 4, 2023 11:15 AM
ਗਿੱਪੀ ਗਰੇਵਾਲ ਪਰਿਵਾਰ ਸਮੇਤ ਗੁਰਬਾਣੀ ਕੀਰਤਨ ਦਾ ਅਨੰਦ ਮਾਣਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਜਦੋਂ ਇਨਸਾਨ ਹਰ ਪਾਸਿਓਂ ਹਾਰ ਹੰਭ ਜਾਂਦਾ ਹੈ ਤਾਂ ਇੱਕ ਗੁਰੁ ਹੀ ਹੁੰਦਾ ਹੈ ਜੋ ਸਾਨੂੰ ਹਰ ਮੁਸ਼ਕਿਲ ਤੋਂ ਬਚਾ ਕੇ ਰੱਖਦਾ ਹੈ । ਉਸ ਦੇ ਨਾਮ ਸਿਮਰਨ ਦੇ ਨਾਲ ਹਰ ਤਰ੍ਹਾਂ ਦੇ ਦੁੱਖਾਂ ਤੋਂ ਨਿਜ਼ਾਤ ਮਿਲਦੀ ਹੈ ਅਤੇ ਗੁਰੁ ਦੀ ਸ਼ਰਨ ‘ਚ ਜਾਣ ਵਾਲੇ ਸ਼ਖਸ ਦੀ ਜ਼ਿੰਦਗੀ ‘ਚ ਕਦੇ ਵੀ ਹਾਰ ਨਹੀਂ ਹੁੰਦੀ । ਗਿੱਪੀ ਗਰੇਵਾਲ ਵੀ ਇਨ੍ਹੀਂ ਦਿਨੀਂ ਗੁਰੁ ਦੇ ਰੰਗ ‘ਚ ਰੰਗੇ ਨਜ਼ਰ ਆ ਰਹੇ ਹਨ । ਗਿੱਪੀ ਗਰੇਵਾਲ ਨੇ ਬੀਤੇ ਦਿਨੀਂ ਆਪਣੇ ਘਰ ਅਖੰਡ ਪਾਠ ਰਖਵਾਇਆ ਸੀ ।ਹੋਰ ਪੜ੍ਹੋ
Aug 3, 2023 07:10 PM
Adah Sharma: 'ਕਮਾਂਡੋ' ਸੀਰੀਜ਼ ਦੀ ਰਿਲੀਜ਼ ਤੋਂ ਪਹਿਲਾਂ ਅਦਾ ਸ਼ਰਮਾ ਹਸਪਤਾਲ 'ਚ ਹੋਈ ਦਾਖ਼ਲ, ਜਾਣੋ ਕਿਉਂ
'ਦਿ ਕੇਰਲਾ ਸਟੋਰੀ' 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾ ਸ਼ਰਮਾ ਜਲਦ ਹੀ ਦਮਦਾਰ ਐਕਸ਼ਨ ਕਰਦੀ ਨਜ਼ਰ ਆਉਣ ਵਾਲੀ ਹੈ। ਅਦਾ ਸ਼ਰਮਾ ਨੂੰ 'ਕਮਾਂਡੋ' ਸੀਰੀਜ਼ ਦੀ ਰਿਲੀਜ਼ ਤੋਂ ਪਹਿਲਾਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ ਨੂੰ ਦਸਤ ਅਤੇ ਭੋਜਨ ਤੋਂ ਐਲਰਜੀ ਦੀ ਸ਼ਿਕਾਇਤ ਤੋਂ ਬਾਅਦ ਦਾਖਲ ਕਰਵਾਇਆ ਗਿਆ ਹੈ। Read More...
Aug 3, 2023 06:33 PM
Nitin Desai: ਨਿਤਿਨ ਦੇਸਾਈ ਦੀ ਸੁਸਾਈਡ ਮਿਸਟਰੀ ਆਈ ਸਾਹਮਣੇ, ਜਾਣੋ ਕਿਉਂ ਆਰਟ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ ?
ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਦੀ ਸੁਸਾਈਡ ਮਿਸਟਰੀ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਹੋ ਰਹੇ ਹਨ। ਪੋਸਟ ਮਾਰਟਮ ਰਿਪੋਰਟ 'ਚ ਡਾਕਟਰਾਂ ਨੇ ਸਪੱਸ਼ਟ ਕੀਤਾ ਹੈ ਕਿ ਨਿਤਿਨ ਦੇਸਾਈ ਦੀ ਮੌਤ ਫਾਹਾ ਲਾਉਣ ਕਾਰਨ ਹੋਈ ਹੈ। ਹੁਣ ਉਨ੍ਹਾਂ ਦੀ ਮੌਤ ਨਾਲ ਜੁੜਿਆ ਇੱਕ ਹੋਰ ਅਪਡੇਟ ਸਾਹਮਣੇ ਆਇਆ ਹੈ ਕਿ ਆਖਿਰ ਉਨ੍ਹਾਂ ਨੇ ਖ਼ੁਦਕੁਸ਼ੀ ਕਿਉਂ ਕੀਤੀ। Read More...
Aug 3, 2023 06:32 PM
'ਗਦਰ 2' ਦੀ ਪ੍ਰਮੋਸ਼ਨ ਕਰਨ ਲੌਂਗੇਵਾਲ ਬਾਰਡਰ ਪਹੁੰਚੇ ਸੰਨੀ ਦਿਓਲ, ਫੌਜ਼ੀਆਂ ਨਾਲ ਡਾਂਸ ਕਰਦੇ ਹੋਏ ਤਾਰਾ ਸਿੰਘ ਦੀਆਂ ਤਸਵੀਰਾਂ ਹੋਇਆਂ ਵਾਇਰਲ
ਫ਼ਿਲਮ 'ਗਦਰ 2' 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਸੰਨੀ ਦਿਓਲ ਨੇ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਸ਼ੁਰੂ ਕਰ ਦਿੱਤਾ ਹੈ। ਸੰਨੀ ਦਿਓਲ ਨੇ ਰਾਜਸਥਾਨ ਦੇ ਲੌਂਗੇਵਾਲਾ ਬਾਰਡਰ ਤੋਂ ਫ਼ਿਲਮ 'ਗਦਰ 2' ਦੀ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ। ਸੰਨੀ ਦਿਓਲ ਨੇ ਜਵਾਨਾਂ ਨਾਲ ਖੂਬ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਡਾਂਸ ਵੀ ਕੀਤਾ। Read More...
Aug 3, 2023 04:29 PM
Abhishek Malhan Emerges as First Finalist of Bigg Boss OTT 2 Fans Celebrate Victory
In a thrilling captaincy task held during the family week, Abhishek Malhan emerged as the first finalist of Bigg Boss OTT 2, defeating Pooja Bhatt. The task generated immense excitement among the fans. With the backing of Jiya Shankar, Manisha Rani, and Alwish Yadav, Abhishek secured a well-deserved victory.Read More...
Aug 3, 2023 02:14 PM
ਰਾਣਾ ਰਣਬੀਰ ਧੀ ਨੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੀ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੇ ਹਨ । ਹੋਰ ਪੜ੍ਹੋ
Aug 3, 2023 02:13 PM
ਪੰਜਾਬੀ ਸਿਨੇਮਾ ਦੇ ਇਤਿਹਾਸ ‘ਚ ਪਹਿਲੀ ਵਾਰ ਸਿਨੇਮਾ ਘਰਾਂ ਰਿਲੀਜ਼ ਹੋਵੇਗਾ ਤਰਸੇਮ ਜੱਸੜ ਦੀ ਫ਼ਿਲਮ ‘ਮਸਤਾਨੇ’ ਦਾ ਟ੍ਰੇਲਰ
ਪੰਜਾਬੀ ਸਿਨੇਮਾ ਦੇ ਇਤਿਹਾਸ ‘ਚ ਪਹਿਲੀ ਵਾਰ ਤਰਸੇਮ ਜੱਸੜ ਦੀ ਫ਼ਿਲਮ ‘ਮਸਤਾਨੇ’ ਦਾ ਟ੍ਰੇਲਰ ਸਿਨੇਮਾ ਘਰਾਂ ‘ਚ ਪੰਜ ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਫ਼ਿਲਮ ਦਾ ਟ੍ਰੇਲਰ ਵੇਖਣ ਦੇ ਲਈ ਤੁਸੀਂ ਵੀ ਆਪਣੀਆਂ ਫ੍ਰੀ ਟਿਕਟ ਬੁੱਕ ਕਰਵਾ ਸਕਦੇ ਹੋ । ਹੋਰ ਪੜ੍ਹੋ
Aug 3, 2023 01:05 PM
Jackie Shroff vs. Rajnikanth: Intense Clash in 'Jailer' Trailer
Rajnikanth's captivating magic returns as the eagerly awaited trailer of his latest film "Jailer" is unveiled. The South Indian megastar, fondly known as Thalaiva (Leader), shines in the role of a dedicated policeman, enthralling the audience with his impeccable style. Paired with the talented Ramya Krishnan, Rajnikanth's charisma garners immense love from fans.Read More...
Aug 3, 2023 12:43 PM
ਪੰਮੀ ਬਾਈ ਫ਼ਿਲਮ 'ਚੱਲ ਭੱਜ ਚੱਲੀਏ' 'ਚ ਆਉਣਗੇ ਨਜ਼ਰ, ਗਾਇਕ ਨੇ ਸ਼ੂਟਿੰਗ ਸੈੱਟ ਤੋਂ ਸਾਂਝੀ ਕੀਤੀ ਖਾਸ ਝਲਕ
ਪੰਜਾਬ ਦੇ ਮਸ਼ਹੂਰ ਲੋਕ ਗਾਇਕ ਪੰਮੀ ਬਾਈ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਆਪਣੀ ਗਾਇਕੀ ਦਾ ਜਲਵਾ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਦਿਖਾਉਣ ਵਾਲੇ ਪੰਮੀ ਬਾਈ ਲੰਬੇ ਸਮੇਂ ਬਾਅਦ ਮੁੜ ਪੰਜਾਬੀ ਫ਼ਿਲਮਾਂ 'ਚ ਕੰਮ ਕਰਦੇ ਹੋਏ ਦਿਖਾਈ ਦੇਣਗੇ। Read More...
Aug 3, 2023 12:42 PM
ਬ੍ਰਿਟਿਸ਼ ਰੈਪਰ Stefflon Don ਦੇ ਗੋਦ ਲਏ ਪੁੱਤਰ ਗੁਰਜੋਤ ਦੀ ਹੋਈ ਮੌਤ, ਸੋਸ਼ਲ ਵਰਕਰ ਅਨਮੋਲ ਕਵਾਤਰਾ ਨੇ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ
ਬ੍ਰਿਟਿਸ਼ ਰੈਪਰ Stefflon ਕੁਝ ਦਿਨ ਪਹਿਲਾਂ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਈ ਸੀ। ਇਸ ਦੌਰਾਨ ਰੈਪਰ ਨੇ ਇੱਕ ਬਿਮਾਰ ਬੱਚੇ ਨੂੰ ਗੋਦ ਲਿਆ ਸੀ ਤੇ ਉਸ ਦੇ ਇਲਾਜ ਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਸੀ। ਰੈਪਰ ਦੇ ਇਸ ਗੋਦ ਲਏ ਬੱਚੇ ਦਾ ਨਾਮ ਗੁਰਜੋਤ ਸੀ, ਪਰ ਹਾਲ ਹੀ 'ਚ ਇਹ ਖ਼ਬਰ ਆਈ ਹੈ ਕਿ Stefflon ਦੇ ਗੋਦ ਲਏ ਪੁੱਤਰ ਗੁਰਜੋਤ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਖ਼ੁਦ ਸੋਸ਼ਲ ਵਰਕਰ ਅਨਮੋਲ ਕਵਾਤਰਾ ਨੇ ਵੀਡੀਓ ਸਾਂਝੀ ਕਰ ਦਿੱਤੀ ਹੈ। Read More...
Aug 3, 2023 12:41 PM
ਪ੍ਰਾਈਮ ਵੀਡੀਓ 'ਤੇ ਨਜ਼ਰ ਆਵੇਗੀ ਪੰਜਾਬੀ ਗਾਇਕ ਏਪੀ ਢਿਲੋਂ ਦੀ ਕਹਾਣੀ, ‘AP Dhillon First of a Kind’ ਦਾ ਕੀਤਾ ਐਲਾਨ
ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਜੀਵਨ 'ਤੇ ਇੱਕ ਦਸਤਾਵੇਜ਼ੀ ਸੀਰੀਜ਼ ਬਣਾਈ ਗਈ ਹੈ। ਪ੍ਰਾਈਮ ਵੀਡੀਓ ਨੇ ਆਪਣੀ ਆਉਣ ਵਾਲੀ ਦਸਤਾਵੇਜ਼ੀ ਸੀਰੀਜ਼ ‘AP Dhillon First of a Kind’ ਦਾ ਐਲਾਨ ਕੀਤਾ। ਇਹ ਪੈਸ਼ਨ ਪਿਕਚਰਜ਼ ਵਲੋਂ ਵਾਈਲਡਸ਼ੀਪ ਸਮੱਗਰੀ ਅਤੇ ਰਨ-ਅਪ ਰਿਕਾਰਡਸ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ 'ਚ ਦਰਸ਼ਕਾਂ ਨੂੰ ਗਾਇਕ ਦਾ ਇੱਕ ਵੱਖਰਾ ਪੱਖ ਵੇਖਣ ਨੂੰ ਮਿਲੇਗਾ। Read More...
Aug 3, 2023 12:40 PM
Stefflon Don: ਸਟੈਫਲੋਨ ਡੌਨ ਨੇ ਗੁਰਜੋਤ ਦੀ ਮੌਤ 'ਤੇ ਪ੍ਰਗਟਾਇਆ ਸੋਗ, ਰੈਪਰ ਨੇ ਗੁਰਜੋਤ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
ਬ੍ਰਿਟਿਸ਼ ਰੈਪਰ Stefflon ਕੁਝ ਦਿਨ ਪਹਿਲਾਂ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਈ ਸੀ। ਇਸ ਦੌਰਾਨ ਰੈਪਰ ਨੇ ਇੱਕ ਬਿਮਾਰ ਬੱਚੇ ਨੂੰ ਗੋਦ ਲਿਆ ਸੀ ਤੇ ਉਸ ਦੇ ਇਲਾਜ ਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਸੀ। ਰੈਪਰ ਦੇ ਇਸ ਗੋਦ ਲਏ ਬੱਚੇ ਦਾ ਨਾਮ ਗੁਰਜੋਤ ਸੀ, ਪਰ ਹਾਲ ਹੀ 'ਚ ਇਹ ਖ਼ਬਰ ਆਈ ਹੈ ਕਿ Stefflon ਦੇ ਗੋਦ ਲਏ ਪੁੱਤਰ ਗੁਰਜੋਤ ਦਾ ਦਿਹਾਂਤ ਹੋ ਗਿਆ ਹੈ। ਜਿਸ ਕਾਰਨ ਉਹ ਬੇਹੱਦ ਦੁਖੀ ਹੈ। Read More...
Aug 3, 2023 12:39 PM
OMG 2 Trailer: ਅਕਸ਼ੈ ਕੁਮਾਰ ਸਟਾਰਰ ਫ਼ਿਲਮ OMG 2 ਦਾ ਟ੍ਰੇਲਰ ਹੋਇਆ ਰਿਲੀਜ਼, ਫੈਨਜ਼ 'ਤੇ ਚੱਲਿਆ ਅਕਸ਼ੈ ਤੇ ਪੰਕਜ ਦਾ ਜਾਦੂ
OMG 2 Trailer: ਅਕਸ਼ੈ ਕੁਮਾਰ (Akshay Kumar) ਅਤੇ ਪੰਕਜ ਤ੍ਰਿਪਾਠੀ (Pankaj Tripathi) ਸਟਾਰਰ ਫ਼ਿਲਮ 'ਓਮਜੀ 2' ਦਾ ਟ੍ਰੇਲਰ ਲੰਮੇਂ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਰਿਲੀਜ਼ ਹੋ ਗਿਆ ਹੈ। ਅਕਸ਼ੈ ਕੁਮਾਰ ਭਗਵਾਨ ਸ਼ਿਵ ਦੇ ਰੂਪ 'ਚ ਕਿਸ ਤਰ੍ਹਾਂ ਆਪਣੇ ਭਗਤ ਦੀ ਮਦਦ ਕਰਦੇ ਹਨ, ਇਹ ਕਹਾਣੀ ਫ਼ਿਲਮ 'ਚ ਬਿਆਨ ਕੀਤੀ ਜਾਵੇਗੀ। ਟ੍ਰੇਲਰ 'ਚ ਯਾਮੀ ਗੌਤਮ ਵੀ ਨਜ਼ਰ ਆਈਂ ਜੋ ਵਕੀਲ ਦੀ ਭੂਮਿਕਾ ਨਿਭਾ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। Read More...
Aug 3, 2023 12:00 PM
ਯੂਟਿਊਬਰ ਅਰਮਾਨ ਮਲਿਕ ਤੇ ਕ੍ਰਿਤਿਕਾ ਦੇ ਪੁੱਤਰ ਹੋਇਆ ਬੀਮਾਰ, ਕਰਨਾ ਪਿਆ ਅਪ੍ਰੇਸ਼ਨ
ਯੂਟਿਊਬਰ ਅਰਮਾਨ ਮਲਿਕ ਅਤੇ ਕ੍ਰਿਤਿਕਾ ਦਾ ਪੁੱਤਰ ਬੀਮਾਰ ਹੋ ਗਿਆ ਹੈ ।ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਜਿਸ ਦਾ ਇੱਕ ਵੀਡੀਓ ਯੂ-ਟਿਊਬਰ ਅਰਮਾਨ ਮਲਿਕ ਦੇ ਵੱਲੋਂ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਗਿਆ ਹੈ । ਹੋਰ ਪੜ੍ਹੋ
Aug 3, 2023 11:58 AM
Netflix Web Series 'Guns and Gulabs': A Nostalgic Tribute to the 90s Era of Bollywood
During the project's trailer launch event held in Delhi, the lead actors shared their fond memories of the 90s era. 'Guns & Gulaabs' is set in the early '90s in the fictional town of Gulaabganj and pays tribute to Bollywood's golden era. Both Dulquer Salman and Rajkummar Rao expressed their admiration for the iconic actor Shah Rukh Khan, who had a massive impact during that time. Read More...
Aug 3, 2023 11:04 AM
ਗੁਰਨਾਮ ਭੁੱਲਰ ਨੇ ਆਪਣੀ ਨਵੀਂ ਫ਼ਿਲਮ ‘ਪਰਿੰਦਾ ਪਾਰ ਗਿਆ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
ਗੁਰਨਾਮ ਭੁੱਲਰ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ । ਹੁਣ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ‘ਪਰਿੰਦਾ ਪਾਰ ਗਿਆ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ ।
Aug 3, 2023 10:39 AM
ਪਤੀ ਅਤੇ ਧੀ ਦੇ ਨਾਲ ਵੈਕੇਸ਼ਨ ‘ਤੇ ਪ੍ਰਿਯੰਕਾ ਚੋਪੜਾ, ਤਸਵੀਰਾਂ ਹੋ ਰਹੀਆਂ ਵਾਇਰਲ
ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਪਤੀ ਅਤੇ ਧੀ ਦੇ ਨਾਲ ਵੈਕੇਸ਼ਨ ‘ਤੇ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਰਿਵਾਰ ਦੇ ਨਾਲ ਬੀਚ ‘ਤੇ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਹੋਰ ਪੜ੍ਹੋ
Aug 3, 2023 10:10 AM
ਮਨਮੋਹਨ ਵਾਰਿਸ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ
ਪੰਜਾਬੀ ਗਾਇਕ ਮਨਮੋਹਨ ਵਾਰਿਸ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ ।ਮਨਮੋਹਨ ਵਾਰਿਸ ਦਾ ਜਨਮ ਤਿੰਨ ਅਗਸਤ ਨੂੰ ਪਿੰਡ ਹੱਲੂਵਾਲ ‘ਚ ਹੋਇਆ ਸੀ ।ਹੋਰ ਪੜ੍ਹੋ
Aug 2, 2023 04:50 PM
Bigg Boss OTT 2: ਪੂਜਾ ਭੱਟ ਨੂੰ ਮਿਲਣ ਪਹੁੰਚੇ ਪਿਤਾ ਮਹੇਸ਼ ਭੱਟ ਹੋਏ ਟ੍ਰੋਲ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ Bigg Boss OTT 2 ਵਿੱਚ ਪਰਿਵਾਰਕ ਹਫ਼ਤਾ ਚੱਲ ਰਿਹਾ ਹੈ। ਇਸ ਵਿੱਚ ਪ੍ਰਤੀਭਾਗੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਦੇ ਹਨ। ਹੁਣ ਹਾਲ ਹੀ 'ਚ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਵੀ ਇਸ ਸ਼ੋਅ 'ਚ ਆਪਣੀ ਬੇਟੀ ਪੂਜਾ ਭੱਟ ਨੂੰ ਮਿਲਣ ਪਹੁੰਚੇ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਘਰ ਦੀਆਂ ਕੁਝ ਮਹਿਲਾ ਪ੍ਰਤੀਭਾਗੀਆਂ ਨਾਲ ਅਜਿਹਾ ਵਿਵਹਾਰ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। Read More...
Aug 2, 2023 02:37 PM
ਰਣਜੀਤ ਬਾਵਾ ਤੇ ਨੀਰੂ ਬਾਜਵਾ ਜਲਦ ਹੋਣਗੇ ਦਰਸ਼ਕਾਂ ਦੇ ਰੁਬਰੂ, ਗੀਤ 'ਪੰਜਾਬ ਵਰਗੀ' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ
ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੀ ਦਿਲਕਸ਼ ਆਵਾਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਗਾਇਕ ਨੇ ਆਪਣੇ ਨਵੇਂ ਗੀਤ 'ਪੰਜਾਬ ਵਰਗੀ' ਦਾ ਐਲਾਨ ਕੀਤਾ ਹੈ। ਇਸ ਗੀਤ 'ਚ ਰਣਜੀਤ ਬਾਵਾ ਦੇ ਨਾਲ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨਜ਼ਰ ਆਵੇਗੀ। ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਤੇ ਦਰਸ਼ਕ ਇਸ ਨੂੰ ਖੂਬ ਪਸੰਦ ਕਰ ਰਹੇ ਹਨ। Read More...
Aug 2, 2023 02:35 PM
Angus Cloud : ਅਮਰੀਕੀ ਐਕਟਰ ਐਂਗਸ ਕਲੌਡ ਦਾ ਹੋਇਆ ਦਿਹਾਂਤ, 25 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਮਸ਼ਹੂਰ ਸੀਰੀਜ਼ ਯੂਫੋਰੀਆ ਫੇਮ (Euphoria) ਅਮਰੀਕੀ ਅਦਾਕਾਰ ਐਂਗਸ ਕਲਾਉਡ (Angus Cloud) ਦੀ 25 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਅਦਾਕਾਰ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। Read More...
Aug 2, 2023 02:28 PM
Imran Khan's Much-Awaited Comeback: Fans Await 1 Million Likes on Social Media, Details Inside
Recently, popular actress Genelia D'Souza posted on social media, prompting a fan to inquire about Imran Khan's return. The fan wrote, "Genelia has made a comeback; I wonder when my Imran will make one." To the delight of many, Imran Khan promptly replied, setting a condition for his comeback, "Okay, Aditi, let's leave this to the internet... 1 million likes, and I will make a comeback.. Read More...
Aug 2, 2023 01:49 PM
KRK's Twitter Reaction Sparks Controversy Amidst Nuh Clashes
On his Twitter account, KRK posted a series of tweets, expressing his reaction to the Nuh violence. One of his tweets drew attention, wherein he questioned the rationale behind Muslims seeking to construct a mosque in Gurugram and choosing to pray on its streets. He perceived these actions as inviting unnecessary troubles.Read More...
Aug 2, 2023 01:25 PM
ਗਦਰ ਤੋਂ ਲੈ ਕੇ ਭਾਗ ਮਿਲਖਾ ਭਾਗ ਤੱਕ ਪਾਕਿਸਤਾਨ 'ਚ ਬੈਨ ਨੇ ਇਹ ਬਾਲੀਵੁੱਡ ਫ਼ਿਲਮਾਂ
ਬਾਲੀਵੁੱਡ ਫ਼ਿਲਮਾਂ ਨੇ ਦੇਸ਼-ਵਿਦੇਸ਼ 'ਚ ਹਰ ਥਾਂ ਆਪਣਾ ਜਾਦੂ ਬਿਖੇਰਿਆ ਹੈ। ਸ਼ਾਹਰੁਖ ਖ਼ਾਨ ਤੇ ਸਲਮਾਨ ਖ਼ਾਨ ਸਣੇ ਕਈ ਕਲਾਕਾਰਾਂ ਦੀ ਦੇਸ਼ ਤੇ ਵਿਦੇਸ਼ 'ਚ ਵੱਡੀ ਫੈਨ ਫਾਲੋਇੰਗ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹੀਆਂ ਕੁਝ ਫ਼ਿਲਮਾਂ ਵੀ ਹਨ। Read More...
Aug 2, 2023 12:55 PM
Bigg Boss OTT 2: Mahesh Bhatt Faces Backlash Over Alleged Inappropriate Gesture Towards Bebika
Mahesh Bhatt's appearance has stirred controversy and invited harsh criticism on social media. In the video, Bhatt is seen seated with the housemates, and Bebika, one of the contestants, is sitting beside him. Some viewers interpreted the video as Mahesh Bhatt placing his hand on Bebika's hand, leading to allegations of inappropriate behavior. Read More...
Aug 2, 2023 12:04 PM
ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਆਰਥਿਕ ਤੰਗੀ ਦੇ ਚੱਲਦੇ ਸਨ ਪਰੇਸ਼ਾਨ
ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਹਮ ਦਿਲ ਦੇ ਚੁਕੇ ਸਨਮ, ਜੋਧਾ ਅਕਬਰ, ਲਗਾਨ, ਦੇਵਦਾਸ ਵਰਗੀਆਂ ਫਿਲਮਾਂ 'ਚ ਆਪਣੀ ਕਲਾ ਦਾ ਹੁਨਰ ਵਿਖਾਇਆ ਸੀ। ਉਹ ਬਾਲੀਵੁੱਡ ਦੇ ਮਸ਼ਹੂਰ ਆਰਟ ਡਾਇਰੈਕਟਰ ਵਿੱਚੋਂ ਇੱਕ ਸਨ। ਹਾਲ ਹੀ 'ਚ ਇਹ ਖ਼ਬਰ ਆ ਰਹੀ ਹੈ ਕਿ ਨਿਤਿਨ ਦੇਸਾਈ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। Read More...
Aug 2, 2023 12:03 PM
ਵੈਗਨ ਫੂਡ ਇੰਨਫਿਊਲੈਸਰ Zhanna D'Art ਦੀ ਹੋਈ ਮੌਤ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
ਭੋਜਨ ਹਰ ਵਿਅਕਤੀ ਦੀਆਂ ਬੁਨਿਆਦੀ ਲੋੜਾਂ ਹੈ, ਜਿਸ ਦੀ ਘਾਟ ਮੌਤ ਦਾ ਕਾਰਨ ਬਣ ਸਕਦੀ ਹੈ। ਹਾਲ ਹੀ 'ਚ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਵੈਗਨ ਫੂਡ ਇੰਨਫਿਊਲੈਸਰ Zhanna D'Art ਦੀ ਭੁੱਖਮਰੀ ਕਾਰਨ ਮੌਤ ਹੋ ਗਈ ਹੈ। Read More...
Aug 2, 2023 12:02 PM
ਫ਼ਿਲਮ Dream Girl 2 ਦਾ ਟ੍ਰੇਲਰ ਹੋਇਆ ਰਿਲੀਜ਼, ਆਪਣੇ ਅਨੋਖੇ ਅੰਦਾਜ਼ ਨਾਲ ਦਰਸ਼ਕਾਂ ਨੂੰ ਹੋਏ ਲੁਭਾਉਂਦੇ ਨਜ਼ਰ
ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ਡਰੀਮਗਰਲ 2 ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ 'ਚ ਆਯੁਸ਼ਮਾਨ ਖੁਰਾਨਾ ਆਪਣੇ ਪੂਜਾ ਵਾਲੇ ਅੰਦਾਜ਼ 'ਚ ਦਰਸ਼ਕਾਂ ਦਾ ਦਿਲ ਲੁੱਟਦੇ ਹੋਏ ਨਜ਼ਰ ਆਏ। Read More...
Aug 1, 2023 06:17 PM
ਕਰਣ ਔਜਲਾ ਦਾ ਨਵਾਂ ਗੀਤ 'Admirin' You’ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਕਰਣ ਔਜਲਾ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ‘ਚ ਇੱਕ ਮੁਟਿਆਰ ਦੀ ਗੱਲ ਕੀਤੀ ਗਈ ਹੈ । ਗੀਤ ਦੇ ਬੋਲ ਕਰਣ ਔਜਲਾ ਦੇ ਲਿਖੇ ਹੋਏ ਹਨ ਅਤੇ ਗੀਤ ਨੂੰ ਖੁਦ ਕਰਣ ਔਜਲਾ ਨੇ ਸੰਗੀਤਬੱਧ ਕੀਤਾ ਹੈ ।ਹੋਰ ਪੜ੍ਹੋ
Aug 1, 2023 06:15 PM
ਮਨਿੰਦਰ ਬੁੱਟਰ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕ ਦੇ ਹਿੱਟ ਗੀਤਾਂ ਬਾਰੇ
ਮਨਿੰਦਰ ਬੁੱਟਰ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਹਿੱਟ ਗੀਤਾਂ ਦੇ ਬਾਰੇ ਦੱਸਾਂਗੇ । ਹੋਰ ਪੜ੍ਹੋ
Aug 1, 2023 04:40 PM
Emotional Reunion: Mahesh Bhatt Surprises Pooja Bhatt in Big Boss OTT 2
Pooja Bhatt's face beamed with happiness upon seeing her father walk into the Big Boss OTT house. A warm embrace between the two conveyed the depths of their emotions and affection. As Mahesh Bhatt mingled with the contestants, he left an indelible mark with his heartfelt praises and endearing remarks. Read More...
Aug 1, 2023 04:23 PM
ਗੋਲਡਨ ਸਟਾਰ ਮਲਕੀਤ ਸਿੰਘ ਨੇ ਲੰਡਨ ਦੇ ਵੋਮੈਡ ਫੈਸਟੀਵਲ ‘ਚ ਕੀਤਾ ਪਰਫਾਰਮ, ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੇ ਕੀਤੀ ਸ਼ਿਰਕਤ
ਵੋਮੈਡ ਮੇਲਾ ਲੰਡਨ ਦੇ ਪ੍ਰਸਿੱਧ ਮੇਲਿਆਂ ਚੋਂ ਇੱਕ ਹੈ ਅਤੇ ਮਲਕੀਤ ਸਿੰਘ ਇਸ ਮੇਲੇ ‘ਚ ਪਰਫਾਰਮ ਕਰਨ ਵਾਲੇ ਇਕਲੌਤੇ ਏਸ਼ੀਆਈ ਹਨ। ਮੇਲੇ ‘ਚ 40 ਹਜ਼ਾਰ ਤੋਂ ਜ਼ਿਆਦਾ ਲੋਕ ਪਹੁੰਚੇ ਸਨ । ਹੋਰ ਪੜ੍ਹੋ
Aug 1, 2023 04:19 PM
ਪੂਰੀ ਦੁਨੀਆ ‘ਚ ਮਨੁੱਖਤਾ ਦੀ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਪਟਿਆਲਾ ਸਥਿਤ ਦਫਤਰ ‘ਚ ਐੱਨਆਈਏ ਨੇ ਕੀਤੀ ਰੇਡ
ਪੰਜਾਬ ਦੇ ਪਟਿਆਲਾ ਸਥਿਤ ਖਾਲਸਾ ਏਡ ਦੇ ਹੈੱਡ ਆਫਿਸ 'ਤੇ ਐੱਨ ਆਈ ਏ ਦੇ ਵੱਲੋਂ ਰੇਡ ਕੀਤੀ ਗਈ ਹੈ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਦੱਸਿਆ ਜਾ ਰਿਹਾ ਹੈ ਰੇਡ ਸਵੇਰੇ ਸਾਢੇ ਪੰਜ ਵਜੇ ਤੋਂ ਸਾਢੇ ਦਸ ਵਜੇ ਤੱਕ ਹੋਈ। ਇਸ ਦੌਰਾਨ ਖਾਲਸਾ ਏਡ ਦੇ ਭਾਰਤ ਦੇ ਐੱਮ ਡੀ ਅਮਰਪ੍ਰੀਤ ਸਿੰਘ ਦੇ ਘਰ, ਗੋਦਾਮ ਅਤੇ ਦਫਤਰ ‘ਚ ਸਮਾਨ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਹੈ ।ਹੋਰ ਪੜ੍ਹੋ
Aug 1, 2023 03:36 PM
Pakistani Seema Haider to Become a Bollywood Heroine? Producer Amit Jani Offers Her a Film
The love story of Seema Haider and Sachin has captured the hearts of many across borders.Realizing the challenges faced by Seema and Sachin, Amit Jani decided to offer them roles in his upcoming production. He expressed admiration for Seema Haider's determination to make her way into India for love, and he was keen to help the couple overcome their financial hurdles.Read More...
Aug 1, 2023 03:01 PM
TV Personality Braunwyn Windham-Burke Seeks Financial Support of $11,000 Monthly Amidst Marital Split
The whooping amount was divided into two sections where in $6,000 is granted monthly for child support for the youngest of four children(Caden, Curren, Koa and hazel) including the rest $ 5,000 for the spousal support, as per reported by US Weekly. Read More.....
Aug 1, 2023 03:00 PM
Heartstopper Season 2; The new season of LGBTQ+ series will bring in blooming romance between Charlie and Nick
Season 2 will start off from a school trip to Paris and mainly revolve around Charlie who is an anxious teen and out to everybody, often gets bullied alongside Nick who is a popular Rugby boy of the school. Read More....
Aug 1, 2023 02:58 PM
'Rocky Aur Rani Kii Prem Kahaani' box office update; KJo movie grosses more than Rs. 50 crore on it's first Monday
With an utter anticipation 'Rocky Aur Rani Kii Prem Kahaani' received a decent opening on it's first day (July 28, 2023) with a whooping amount of Rs. 11.10 crore. On it's fourth day, Monday, the KJo directed movie took it's total box-office business to around Rs. 53.40. Read More.....
Aug 1, 2023 02:48 PM
Anurag Basu Reacts on Super Dancer 3 Incident, Says, 'I Understand How Embarrassing...'
Anurag Basu, one of Super Dancer 3's judges, expressed disappointment about the incident, admitting that it was embarrassing and that more caution needed to be used when interacting with the candidates.
Aug 1, 2023 01:50 PM
ਸ਼ਹਿਨਾਜ਼ ਗਿੱਲ ਨੇ ਭਰਾ ਨੂੰ ਗਿਫਟ ਕੀਤੀ ਮਹਿੰਗੀ ਕਾਰ, ਵੀਡੀਓ ਕੀਤਾ ਸਾਂਝਾ
ਸ਼ਹਿਨਾਜ਼ ਗਿੱਲ ਨੇ ਆਪਣੇ ਭਰਾ ਸ਼ਹਿਬਾਜ਼ ਗਿੱਲ ਨੂੰ ਮਹਿੰਗੀ ਕਾਰ ਗਿਫਟ ਕੀਤੀ ਹੈ । ਜਿਸ ਦਾ ਇੱਕ ਵੀਡੀਓ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ ।ਵੀਡੀਓ ਦੇ ਬੈਕਗਰਾਊਂਡ ‘ਚ ਸਿੱਧੂ ਮੂਸੇਵਾਲਾ ਦਾ ਗੀਤ ‘ਮਿਡਲ ਕਲਾਸ ਬੰਦਾ ਮੈਨੂੰ ਸੀਗੇ ਦੱਸਦੇ’ ਚੱਲ ਰਿਹਾ ਹੈ । ਹੋਰ ਪੜ੍ਹੋ
Aug 1, 2023 01:48 PM
ਅਦਾਕਾਰਾ ਸੁਰਵੀਨ ਚਾਵਲਾ ਦਾ ਅੱਜ ਹੈ ਜਨਮ ਦਿਨ, ਕਿਹਾ ਸੀ ਕਿ ‘ਮੈਂ ਸਕਰੀਨ ‘ਤੇ ਹੋ ਸਕਦੀ ਹਾਂ ਨਿਊਡ, ਮੇਰਾ ਪਤੀ ਨਹੀਂ ਦਿੰਦਾ ਕੰਮ ‘ਚ ਦਖਲ’, ਅਦਾਕਾਰਾ ਦੇ ਇਸ ਬਿਆਨ ਨੇ ਮਚਾਈ ਸੀ ਤੜਥੱਲੀ
ਅਦਾਕਾਰਾ ਸੁਰਵੀਨ ਚਾਵਲਾ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਸੁਰਵੀਨ ਚਾਵਲਾ ਆਪਣੇ ਬੋਲਡ ਅਤੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ।ਹਾਲਾਂਕਿ ਸਕਰੀਨ ‘ਤੇ ਅਦਾਕਾਰਾ ਦਾ ਬੇਬਾਕ ਅੰਦਾਜ਼ ਵੇਖਿਆ ਹੋਵੇਗਾ। ਪਰ ਅਸਲ ਜ਼ਿੰਦਗੀ ‘ਚ ਵੀ ਅਦਾਕਾਰਾ ਓਨੀ ਹੀ ਬੇਬਾਕੀ ਦੇ ਨਾਲ ਜਿਉਂਦੀ ਹੈ । ਹੋਰ ਪੜ੍ਹੋ
Aug 1, 2023 01:45 PM
ਕੀ ਰਾਹੁਲ ਮਹਾਜਨ ਕਰਵਾਉਣ ਜਾ ਰਹੇ ਚੌਥਾ ਵਿਆਹ ! ਪਤਨੀ ਤੋਂ ਵੱਖ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਾਹਮਣੇ
ਬਿੱਗ ਬੌਸ ਫੇਮ ਰਾਹੁਲ ਮਹਾਜਨ ਲੱਗਦਾ ਹੈ ਕਿ ਹੁਣ ਚੌਥਾ ਵਿਆਹ ਕਰਵਉਣ ਜਾ ਰਹੇ ਹਨ । ਕਿਉਂਕਿ ਹੁਣ ਖਬਰਾਂ ਸਾਹਮਣੇ ਆ ਰਹੀਆ ਹਨ ਕਿ ਉਨ੍ਹਾਂ ਦੀ ਪਤਨੀ ਨਤਾਲੀਆ ਦੇ ਨਾਲ ਸਬੰਧ ਕੁਝ ਵਧੀਆ ਨਹੀਂ ਹਨ ਅਤੇ ਦੋਨਾਂ ਦਰਮਿਆਨ ਕੁਝ ਮੁੱਦਿਆਂ ਨੂੰ ਲੈ ਕੇ ਅਣਬਣ ਚੱਲ ਰਹੀ ਹੈ । ਹੋਰ ਪੜ੍ਹੋ
Aug 1, 2023 01:42 PM
ਗਾਇਕ ਨਿੰਜਾ ਨੇ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਨਿੰਜਾ ਦੀ ਲੁੱਕ ਵੇਖ ਫੈਨਸ ਹੋਏ ਹੈਰਾਨ
ਗਾਇਕ ਨਿੰਜਾ ਨੇ ਆਪਣੀ ਨਵੀਂ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ । ਜਿਸ ‘ਚ ਨਿੰਜਾ ਦਾ ਲੁੱਕ ਵੇਖ ਕੇ ਪ੍ਰਸ਼ੰਸਕ ਵੀ ਹੈਰਾਨ ਹਨ । ਪੋਸਟਰ ‘ਚ ਨਿੰਜਾ ਦੀ ਲੁੱਕ ਵੇਖ ਲੱਗਦਾ ਹੈ ਕਿ ਇਸ ਫ਼ਿਲਮ ‘ਚ ਨਿਭਾਇਆ ਜਾਣ ਵਾਲਾ ਨਿੰਜਾ ਦਾ ਕਿਰਦਾਰ ਕੁਝ ਵੱਖਰਾ ਹੋਣ ਵਾਲਾ ਹੈ । ਹੋਰ ਪੜ੍ਹੋ
Aug 1, 2023 01:40 PM
ਗਾਇਕ ਨਸੀਬ ਨੇ ਪੱਗ ਵਾਲੇ ਬਿਆਨ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਉਨ੍ਹਾਂ ਦੀ ਗੱਲ ਦਾ ਗਲਤ ਮਤਲਬ ਕੱਢਿਆ ਜਾ ਰਿਹਾ’ , ਲੋਕਾਂ ਨੇ ਕਿਹਾ 'ਧਰਮ ਵਾਲੇ ਪੱਤੇ ਨਾ ਖੇਡੋ'
ਗਾਇਕ ਨਸੀਬ ਨੇ ਪੱਗ ਵਾਲੇ ਬਿਆਨ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ ।ਦੱਸ ਦਈਏ ਕਿ ਨਸੀਬ ਦਾ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਇਆ ਸੀ । ਹੋਰ ਪੜ੍ਹੋ
Aug 1, 2023 12:08 PM
11-Year-Old Daughter of Actor Mahesh Babu Makes Celebrity Debut, Donates 1 Crore Rupees to Charity; Netizens Cry Foul Over Nepotism
Sitara, the 11-year-old daughter of South Indian superstar Mahesh Babu and actress Namrata Shirodkar, is already making waves in the film industry, following in her father's illustrious footsteps. However, what has truly captured the public's attention is her philanthropic spirit and her recent involvement in a jewelry brand ad campaign.Read More...
Aug 1, 2023 12:04 PM
Disha Vakani aka Daya Ben to return after six years on Taarak Mehta Ka Ooltah Chasmah; Will she save the show's drowning reputation?
"I promise you all that Disha Vakani will soon be back to Taarak Mehta Ka Ooltah Chashmah" he nodded" Asit Kumar Modi confirms. Will she be able to save the dwindling show that was once considered Indian Television's most successful family entertainer? Read More
Aug 1, 2023 11:54 AM
Roadies: ਸ਼ੋਅ ਦੌਰਾਨ ਪ੍ਰਿੰਸ ਨਰੂਲਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਵੇਖੋ ਵਾਇਰਲ ਵੀਡੀਓ
ਹਾਲ ਹੀ 'ਚ ਰੋਡੀਜ਼ ਟੀਮ ਸਾਰੇ ਗੈਂਗ ਲੀਡਰਾਂ – ਰੀਆ ਚੱਕਰਵਰਤੀ, ਪ੍ਰਿੰਸ ਨਰੂਲਾ ਅਤੇ ਗੌਤਮ ਗੁਲਾਟੀ ਸਮੇਤ ਪਟਿਆਲਾ ਵਿੱਚ ਮੌਜੂਦ ਸੀ। ਇਸ ਦੌਰਾਨ ਇੱਕ ਟਾਸਕ ਦੌਰਾਨ, ਪ੍ਰਿੰਸ ਨਰੂਲਾ ਨੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦਾ ਗੀਤ 295 ਗਾ ਕੇ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਮੂਸੇਵਾਲਾ ਕਦੇ ਵੀ ਬਦਲ ਨਹੀਂ ਸਕਦਾ! Read More...
Aug 1, 2023 11:20 AM
From Delhi to Dreams: Know The Taapsee Pannu Story on Her Birthday
Today, the talented actress Taapsee Pannu celebrates her birthday, marking another year of success and growth in her illustrious career. Taapsee's Bollywood journey has been a remarkable one, marked by powerful portrayals of strong and independent women. She has graced the silver screen with her presence in notable movies like "Pink," "Naam Shabana," "Judwaa 2," "Mulk," "Manmarziyaan," "Badla," "Mission Mangal," "Thappad," "Haseen Dillruba," and "Rashmi Rocket.Read More...
Aug 1, 2023 11:20 AM
'Sheran Di Kaum Punjabi': Sanjay Dutt to mark his Punjabi movie debut with Gippy Grewal
Sanjay Dutt unveiled the collaboration for the film 'Sheran Di Kaum Punjabi' featuring himself alongside Gippy Grewal.
ਵਾਹਿਗੁਰੂ ਜੀ ਦਾ ਖਾਲਸਾ
— Sanjay Dutt (@duttsanjay) July 31, 2023
ਵਾਹਿਗੁਰੂ ਜੀ ਦੀ ਫਤਿਹ
Proudly announcing my First punjabi Film "Sheran Di Kaum Punjabi" with Gippy Grewal @GippyGrewal #AmardeepGrewal #EastSunshineProductions pic.twitter.com/ljaaqQALRz
- PTC PUNJABI