Entertainment News LIVE Updates: Akshay Kumar Birthday, A Look at His Inspiring Films Based on Real-Life Incidents
Sep 9, 2023 12:23 PM
Jawan Box Office Collection day 2; Shah Rukh starrer action thriller earns more than 50 crore on it's second day!
As per the industry tracker Sacnilk, the movie has collected a whopping amount of Rs. 75 crore on it's opening day. Now, the estimated amount 'Jawan' has made just within it's two days is worth Rs. 127 crore, which feels larger than life in SRK's filmy career. Read More.....
Sep 9, 2023 11:39 AM
Filmmaker Hansal Mehta praises Jaane Jaan actress Kareena Kapoor Khan for her performance in 'Buckingham Murders'
While, director Hansal Mehta was asked his experience working with Bebo for the first time, he expressed his gratitude and was seen praising her acting skills. Read More....
Sep 9, 2023 11:21 AM
ਅਕਸ਼ੇ ਕੁਮਾਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਟਵਿੰਕਲ ਖੰਨਾ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ
ਅਕਸ਼ੇ ਕੁਮਾਰ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ ।ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ । ਅਕਸ਼ੇ ਕੁਮਾਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਅਸਲੀ ਨਾਮ ਰਾਜੀਵ ਭਾਟੀਆ ਹੈ । ਉਨ੍ਹਾਂ ਦਾ ਜਨਮ ਅੰਮ੍ਰਿਤਸਰ ‘ਚ ਨੌ ਸਤੰਬਰ 1967 ਨੂੰ ਹੋਇਆ ਸੀ । ਉਨ੍ਹਾਂ ਦੇ ਪਿਤਾ ਜੀ ਦਾ ਨਾਮ ਹਰੀਓਮ ਭਾਟੀਆ ਹੈ ਜੋ ਸੈਨਾ ‘ਚ ਅਫਸਰ ਸਨ । ਹੋਰ ਪੜ੍ਹੋ
Sep 9, 2023 11:20 AM
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸਸਕਾਰ
ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਹੈ । ਇਸ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਦੀ ਮਾਤਾ ਦੇ ਦਿਹਾਂਤ ‘ਤੇ ਸਿੱਖ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਹੋਰ ਪੜ੍ਹੋ
Sep 8, 2023 01:59 PM
Prithviraj Sukumaran pens an emotional note on his daughter's birthday as she turns 10; Calls her 'forever sunshine'
The actor shared the sweet picture embedded with a special note that reads, "Happy birthday baby girl! All of 9 years old..and so many moments of you making Mamma and Daada feel like we are the children and you the parent! Read More....
Sep 8, 2023 12:52 PM
Autumn in India; 5 Most preferred Indian places to visit during September & October
While there's pages over pages that could be written on the astonishing weather of Autumn, I will be talking about some of the most amazing travel recommendation one can pay a visit to enjoy Autumns within the country. Read More...
Sep 8, 2023 12:23 PM
ਅਨੀਤਾ ਦੇਵਗਨ ਨੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਵੇਖੀ ‘ਮਸਤਾਨੇ’ ਫ਼ਿਲਮ, ਸਾਰੇ ਪਰਿਵਾਰ ਨੇ ਕੀਤੀ ਤਾਰੀਫ
ਬੀਤੇ ਦਿਨੀਂ ਫ਼ਿਲਮ ‘ਮਸਤਾਨੇ’ ਰਿਲੀਜ਼ ਹੋ ਗਈ । ਇਸ ਫ਼ਿਲਮ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉੱਥੇ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਫ਼ਿਲਮ ਨੂੰ ਵੇਖਿਆ । ਅਦਾਕਾਰਾ ਅਨੀਤਾ ਦੇਵਗਨ ਨੇ ਵੀ ਇਸ ਫ਼ਿਲਮ ਨੂੰ ਵਿਦੇਸ਼ ‘ਚ ਆਪਣੇ ਪਰਿਵਾਰ ਦੇ ਨਾਲ ਵੇਖਿਆ । ਜਿੱਥੇ ਅਨੀਤਾ ਦੇਵਗਨ ਨੇ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ । ਉੱਥੇ ਹੀ ਅਦਾਕਾਰਾ ਦੇ ਪਰਿਵਾਰ ਨੇ ਵੀ ਇਸ ਫ਼ਿਲਮ ਦੀ ਸ਼ਲਾਘਾ ਕੀਤੀ ਹੈ । ਹੋਰ ਪੜ੍ਹੋ
Sep 8, 2023 12:22 PM
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ ਅਦਾਕਾਰ ਅਨੁਪਮ ਖੇਰ, ਤਸਵੀਰਾਂ ਹੋ ਰਹੀਆਂ ਵਾਇਰਲ
ਅਦਾਕਾਰ ਅਨੁਪਮ ਖੇਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ । ਇਸ ਮੌਕੇ ‘ਤੇ ਅਦਾਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਉਪਰੰਤ ਸ਼ਬਦ ਗੁਰਬਾਣੀ ਵੀ ਸਰਵਣ ਕੀਤੀ ਅਤੇ ਗੁਰੁ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ । ਹੋਰ ਪੜ੍ਹੋ
Sep 8, 2023 12:21 PM
ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਰਾਣੀਗੰਜ’ ਦਾ ਟੀਜ਼ਰ ਆਇਆ ਸਾਹਮਣੇ, ਕੋਲੇ ਦੀ ਖਾਣ ਚੋਂ ਜ਼ਿੰਦਗੀਆਂ ਬਚਾਉਂਦੇ ਨਜ਼ਰ ਆਇਆ ਅਦਾਕਾਰ
ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਰਾਣੀਗੰਜ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ਦੇ ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਕੁਮਾਰ ਕੋਲੇ ਦੀ ਖਦਾਨ ‘ਚ ਫਸੇ ਮਜ਼ਦੂਰਾਂ ਦੀਆਂ ਜ਼ਿੰਦਗੀਆਂ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਕੁਮਾਰ ਨੇ ਇੱਕ ਸਰਦਾਰ ਦਾ ਕਿਰਦਾਰ ਨਿਭਾਇਆ ਹੈ । ਜੋ ਕੋਲੇ ਦੀ ਖਾਣ ‘ਚ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ । ਹੋਰ ਪੜ੍ਹੋ
Sep 8, 2023 12:19 PM
ਮਲਕੀਤ ਰੌਣੀ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ
ਅਦਾਕਾਰ ਮਲਕੀਤ ਰੌਣੀ ਦੇ ਬੇਟੇ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰ ਨੇ ਆਪਣੇ ਬੇਟੇ ਦੇ ਨਾਲ ਇੱਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਹੋਰ ਪੜ੍ਹੋ
Sep 8, 2023 11:24 AM
Jawan Box Office Collection day 1; Shah Rukh Starrer breaks all record of Hindi Cinema!
According to the revealed records, the movie's theatre occupancy stood to 58% on the first day with morning shows delivering 54% and night shows sticked to 69% respectively. Read More....
Sep 7, 2023 02:59 PM
Abhishek Malhan and Jiya Shankar's Relationship: Know The Real Story Behind the Rumors
Abhishek Malhan and Jiya Shankar have been exceptionally forthright about their feelings for each other. Jiya Shankar's open expression of affection for Abhishek during the Bigg Boss finale raised questions about the nature of their relationship. To provide clarity, it is essential to emphasize that Abhishek and Jiya are not romantically involved. Read More...
Sep 7, 2023 01:18 PM
Piracy Strikes Again: 'Shah Rukh Khan's Jawan' Leaked Online Hours After Release
Media reports have confirmed that Shah Rukh Khan's latest cinematic venture, 'Jawan,' has fallen victim to online piracy shortly after its theatrical debut. Shockingly, the entire movie is now readily available for free download in full HD quality on various websites, including notorious platforms like Tamilrockers, MP4Movies, Vegamovies, and Filmyzilla. Read More...
Sep 7, 2023 11:14 AM
ਜੈਸਮੀਨ ਸੈਂਡਲਾਸ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ
ਜੈਸਮੀਨ ਸੈਂਡਲਾਸ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਜਿਸ ਦਾ ਇੱਕ ਵੀਡੀਓ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗਾਇਕਾ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾ ਰਹੀ ਹੈ ਅਤੇ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ ।ਸਿੰਘ ਜੀ ਸ਼੍ਰੀਨਗਰ ਵਾਲਿਆਂ ਦੇ ਨਾਲ ਮੁਲਾਕਾਤ ਕੀਤੀ ਹੈ । ਹੋਰ ਪੜ੍ਹੋ
Sep 7, 2023 11:13 AM
ਸ਼ਿਲਪਾ ਸ਼ੈੱਟੀ ਦੀ ਫ਼ਿਲਮ ‘ਸੁੱਖੀ’ ਦਾ ਟ੍ਰੇਲਰ ਰਿਲੀਜ਼, ਟ੍ਰੇਲਰ ‘ਚ ਵੇਖੋ ਕਿਵੇਂ ਪਰਿਵਾਰ ਦੀ ਜ਼ਿੰਮੇਵਾਰੀਆਂ ਨਿਭਾਉਂਦੀ ਸੁੱਖੀ ਭੁੱਲ ਜਾਂਦੀ ਹੈ ਆਪਣੀ ਜ਼ਿੰਦਗੀ ਨੂੰ ਜਿਉਣਾ
ਸ਼ਿਲਪਾ ਸ਼ੈੱਟੀ ਦੀ ਨਵੀਂ ਫ਼ਿਲਮ ‘ਸੁੱਖੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਘਰੇਲੂ ਔਰਤ ਆਪਣੇ ਪਰਿਵਾਰ ਦੇ ਸੁੱਖਾਂ ਲਈ ਅਤੇ ਤਕਲੀਫਾਂ ਨੂੰ ਦੂਰ ਕਰਨ ਦੇ ਵਿੱਚ ਏਨਾਂ ਕੁ ਰੁੱਝ ਜਾਂਦੀ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਵੀ ਚੇਤਾ ਭੁੱਲ ਜਾਂਦੀ ਹੈ ।ਹੋਰ ਪੜ੍ਹੋ
Sep 7, 2023 10:17 AM
‘ਕੌਣ ਬਣੇਗਾ ਕਰੋੜਪਤੀ’ ਦੇ ਪਹਿਲੇ ਕਰੋੜਪਤੀ ਜਸਕਰਣ ਸਿੰਘ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਕੀਤੀ ਮੁਲਾਕਾਤ, ਵੇਖੋ ਵੀਡੀਓ
ਤਰਨਤਾਰਨ ਦੇ ਛੋਟੇ ਜਿਹੇ ਪਿੰਡ ਖਾਲੜਾ ਦੇ ਜਸਕਰਣ ਸਿੰਘ ਨੇ ਬੀਤੇ ਦਿਨੀਂ ਇੱਕ ਕਰੋੜ ਰੁਪਏ ਜਿੱਤੇ ਸਨ । ਜਿਸ ਤੋਂ ਬਾਅਦ ਜਸਕਰਣ ਨੇ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਗੁਰਦੁਆਰਾ ਸਾਹਿਬ ਵੀ ਪੁੱਜੇ ਸਨ । ਹੁਣ ਉਨ੍ਹਾਂ ਨੇ ਮਹਾਨ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੇ ਨਾਲ ਮੁਲਾਕਾਤ ਕੀਤੀ ਹੈ ।ਹੋਰ ਪੜ੍ਹੋ
Sep 7, 2023 10:16 AM
ਜਿੰਮੀ ਸ਼ੇਰਗਿੱਲ ਨੇ ਪਿਤਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖੂਬਸੂਰਤ ਤਸਵੀਰ, ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਨੇ ਵੀ ਦਿੱਤੀ ਵਧਾਈ
ਜਿੰਮੀ ਸ਼ੇਰਗਿੱਲ ਦੇ ਪਿਤਾ ਜੀ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਅਦਾਕਾਰ ਦੇ ਵੱਲੋਂ ਪਿਤਾ ਜੀ ਦੇ ਨਾਲ ਇੱਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਗਈ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਪਿਤਾ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਅਦਾਕਾਰ ਨੇ ਲਿਖਿਆ ‘ਹੈਪੀ ਬਰਥਡੇ ਡੈਡ, ਪਰ ਤੁਸੀਂ ਬਹੁਤ ਸੀਰੀਅਸ ਦਿਖਾਈ ਦੇ ਰਹੇ ਹੋ' ।ਹੋਰ ਪੜ੍ਹੋ
Sep 6, 2023 05:10 PM
Rakesh Roshan celebrates birthday with his best pals; Cuts cake with Jitendra, Prem Chopra and many others
"How sweet is this happy birthday Guddu ji", Renown actor Rohit Roy penned on the picture followed by Anupam Kher who wrote, "Happy birthday ji. Love c and prayers always". Read More....
Sep 6, 2023 04:09 PM
Janmashtami 2023 : 6 ਜਾਂ 7 ਸਤੰਬਰ, ਜਾਣੋ ਕਦੋਂ ਮਨਾਈ ਜਾਵੇਗੀ ਕ੍ਰਿਸ਼ਨ ਜਨਮ ਅਸ਼ਟਮੀ ? ਜਾਣੋ ਪੂਜਾ ਦਾ ਸਹੀ ਸਮਾਂ ਤੇ ਮਹੂਰਤ
Janmashtami 2023: ਸਨਾਤਨ ਪੰਚਾਂਗ ਦੇ ਮੁਤਾਬਕ, ਕ੍ਰਿਸ਼ਨ ਜਨਮ ਅਸ਼ਟਮੀ ਹਰ ਸਾਲ ਭਾਦੋ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ ਨੂੰ ਮਨਾਈ ਜਾਂਦੀ ਹੈ। ਇਸ ਤਰ੍ਹਾਂ ਸਾਲ 2023 ਵਿੱਚ ਕ੍ਰਿਸ਼ਨ ਜਨਮ ਅਸ਼ਟਮੀ 6 ਸਤੰਬਰ ਨੂੰ ਮਨਾਈ ਜਾਵੇਗੀ। ਹਾਲਾਂਕਿ ਕਈ 7 ਸਤੰਬਰ ਨੂੰ ਭਗਵਾਨ ਕ੍ਰਿਸ਼ਨ ਦਾ ਜਨਮ ਉਤਸਵ ਮਨਾਉਣਗੇ। ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰਨ ਨਾਲ ਸਾਧਕ ਨੂੰ ਖੁਸ਼ਹਾਲੀ ਦਾ ਆਸ਼ੀਰਵਾਦ ਮਿਲਦਾ ਹੈ। Read More ...
Sep 6, 2023 04:08 PM
Janmashtami 2023: ਜਾਣੋ ਆਖਿਰ ਕਿਉਂ ਖੀਰੇ ਤੋਂ ਬਿਨਾਂ ਅਧੂਰੀ ਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਪੂਜਾ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
ਕ੍ਰਿਸ਼ਨ ਜਨਮ ਅਸ਼ਟਮੀ ਪੂਜਾ 'ਚ ਖੀਰਾ ਜ਼ਰੂਰ ਚੜ੍ਹਾਇਆ ਜਾਵੇ। ਮੰਨਿਆ ਜਾਂਦਾ ਹੈ ਕਿ ਖੀਰਾ ਚੜ੍ਹਾਉਣ ਨਾਲ ਭਗਵਾਨ ਕ੍ਰਿਸ਼ਨ ਪ੍ਰਸੰਨ ਹੁੰਦੇ ਹਨ ਅਤੇ ਸ਼ਰਧਾਲੂਆਂ ਦੇ ਦੁੱਖ ਦੂਰ ਕਰਦੇ ਹਨ। Read More...
Sep 6, 2023 04:06 PM
'khushi ਦੀ ਸਫਲਤਾ ਮਗਰੋਂ ਵਿਜੇ ਦੇਵਰਕੋਂਡਾ ਨੇ ਕੀਤਾ ਵੱਡਾ ਐਲਾਨ, ਅਦਾਕਾਰ ਨੇ 100 ਲੋੜਵੰਦ ਪਰਿਵਾਰਾਂ 'ਚ1 ਕਰੋੜ ਰੁਪਏ ਵੰਡਣ ਦਾ ਕੀਤਾ ਵਾਅਦਾ
ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਕੁਸ਼ੀ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਦੇ ਨਾਲ ਹੀ ਉਹ ਆਪਣੇ ਕਰੀਅਰ ‘ਚ ਰੋਮਾਂਚਕ ਦੌਰ ‘ਚੋਂ ਗੁਜ਼ਰ ਰਿਹਾ ਹੈ। ਵਿਜੇ ਅਤੇ ਸਮੰਥਾ ਦੀ ਫਿਲਮ ‘ਖੁਸ਼ੀ’ ਬਾਕਸ ਆਫਿਸ ‘ਤੇ ਕਾਫੀ ਹਿੱਟ ਸਾਬਤ ਹੋਈ ਹੈ। Read More...
Sep 6, 2023 04:05 PM
Sonu Sood: ਪੰਜਾਬ 'ਚ ਵਧ ਰਹੇ ਨਸ਼ਿਆਂ 'ਤੇ ਬੋਲੇ ਸੋਨੂੰ ਸੂਦ, ਕਿਹਾ- ਆਓ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ
ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਪੰਜਾਬ 'ਚ ਵਧ ਰਹੇ ਨਸ਼ੇ ਤੋਂ ਚਿੰਤਤ ਹਨ। ਇਸ ਸਬੰਧੀ ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਲੋਕਾਂ ਨੂੰ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਦਾ ਸਾਥ ਦੇਣ ਲਈ ਕਿਹਾ। Read More...
Sep 6, 2023 12:44 PM
Joe Jonas files divorce from Sophie Turner after four years of marriage; Here's what made him take the step?
As per a source received by Page Six, it stated, "Divorce was a last resort for Joe. He never wanted to break up his family, but he had to take what he felt was the best course of action for his girls." Read More....
Sep 6, 2023 12:28 PM
ਹਾਰਡੀ ਸੰਧੂ ਮਨਾ ਰਹੇ ਅੱਜ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਹਰਦਵਿੰਦਰ ਤੋਂ ਬਣੇ ਹਾਰਡੀ ਸੰਧੂ
ਹਾਰਡੀ ਸੰਧੂ ਦਾ ਅਸਲੀ ਨਾਂਅ ਹਰਦਵਿੰਦਰ ਸਿੰਘ ਸੰਧੂ ਹੈ, ਪਰ ਇੰਡਸਟਰੀ ‘ਚ ਉਹ ਹਾਰਡੀ ਸੰਧੂ ਦੇ ਨਾਂਅ ਨਾਲ ਮਸ਼ਹੂਰ ਹਨ । ਉਨ੍ਹਾਂ ਦਾ ਜਨਮ 6 ਸਤੰਬਰ 1986 ਨੂੰ ਪਟਿਆਲਾ ‘ਚ ਹੋਇਆ । ਹੋਰ ਪੜ੍ਹੋ
Sep 6, 2023 12:12 PM
Bharti Singh : ਭਾਰਤੀ ਸਿੰਘ ਦੇ ਪਤੀ ਹਰਸ਼ ਤੇ ਬੇਟੇ ਗੋਲੇ ਨੂੰ ਹੋਇਆ ਆਈ ਫਲੂ, ਕਾਮੇਡੀ ਕੁਈਨ ਨੇ ਇੰਝ ਬਿਆਨ ਕੀਤਾ ਦਰਦ
ਬਾਲੀਵੁੱਡ ਦੀ ਕਾਮੇਡੀ ਕੁਈਨ ਭਾਰਤੀ ਸਿੰਘ ਆਪਣੀ ਕਾਮੇਡੀ ਟਾਈਮਿੰਗ ਲਈ ਬੇਹੱਦ ਮਸ਼ਹੂਰ ਹੈ। ਹਾਲ ਹੀ ਵਿੱਚ ਭਾਰਤੀ ਦੇ ਪਤੀ ਹਰਸ਼ ਤੇ ਬੇਟੇ ਗੋਲਾ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਭਾਰਤੀ ਸਿੰਘ ਸਣੇ ਉਸ ਦੇ ਪਤੀ ਹਰਸ਼ ਤੇ ਬੇਟਾ ਗੋਲੇ ਨੂੰ ਆਈ ਫਲੂ ਹੋ ਗਿਆ ਹੈ। Read More...
Sep 6, 2023 11:52 AM
ਸਰਗੁਨ ਮਹਿਤਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਰਵੀ ਦੁਬੇ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ
ਸਰਗੁਨ ਮਹਿਤਾ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਹੋਰ ਪੜ੍ਹੋ
Sep 6, 2023 11:51 AM
‘Shuddh Desi Romance’ 10 year anniversary; Sushant Singh Rajput, Parineeti starrer movie completes 10 years of excellence
The iconic rom-com truly blew us all away with it's raw storyline and a great screenplay by the lead actors. Although the movie has completed it's 10 years of existence, Shuddh Desi Romance remains etched in our hearts like a romantic glue. Read More....
Sep 5, 2023 05:35 PM
Viral Video: ਲੱਸਣ ਵੇਚਣ ਮਗਰੋਂ ਨਾਈ ਬਣ ਵਾਲ ਕੱਟਦੇ ਨਜ਼ਰ ਆਏ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ, ਲੋਕਾਂ ਨੇ ਪੁੱਛਿਆ ਇਹ ਸਵਾਲ
ਕਾਮੇਡੀਅਨ ਸੁਨੀਲ ਗਰੋਵਰ ਦੀ ਇੱਕ ਨਵੀਂ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸੁਨੀਲ ਗਰੋਵਰ ਦੀ ਇੱਕ ਹੋਰ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸੁਨੀਲ ਗਰੋਵਰ ਕਿਸੇ ਤਜ਼ਰਬੇਕਾਰ ਨਾਈ ਵਾਂਗ ਇੱਕ ਗਾਹਕ ਦੇ ਵਾਲ ਕੱਟਦੇ ਹੋਏ ਨਜ਼ਰ ਆ ਰਹੇ ਹਨ। Read More...
Sep 5, 2023 05:12 PM
Neerja Bhanot Death Anniversary : ਭਾਰਤ ਦੀ ਬਹਾਦਰ ਧੀ ਜਿਸ ਨੇ 23 ਸਾਲਾਂ ਦੀ ਉਮਰ 'ਚ ਆਪਣੀ ਕੁਰਬਾਨੀ ਦੇ ਬਚਾਈ 360 ਯਾਤਰੀਆਂ ਦੀ ਜਾਨ
ਭਾਰਤ ਦੀ ਬਹਾਦੁਰ ਧੀ ਦਾ ਖਿਤਾਬ ਹਾਸਲ ਕਰਨ ਵਾਲੀ ਨੀਰਜਾ ਭਨੋਟ ਨੇ ਅੱਜ ਹੀ ਦੇ ਦਿਨ 5 ਸਤੰਬਰ 1986 ਨੂੰ ਆਪਣੀ ਜਾਨ ਦੇ ਕੇ ਅੱਤਵਾਦੀਆਂ ਤੋਂ 360 ਲੋਕਾਂ ਦੀਆਂ ਜ਼ਿੰਦਗੀਆ ਬਚਾਈਆਂ ਸਨ। ਜਿਸ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਆਓ ਜਾਣਦੇ ਹਾਂ ਕਿ ਭਾਰਤ ਦੀ ਇਸ 'ਬ੍ਰੇਵ ਡਾਟਰ ਆਫ਼ ਇੰਡੀਆ'ਬਾਰੇ ਜਿਸ ਨੇ ਅੱਤਵਾਦੀਆਂ ਵੱਲੋਂ ਹਾਈਜੈਕ ਕੀਤੇ ਹੋਏ ਜਹਾਜ਼ ਵਿੱਚੋਂ ਯਾਤਰੀਆਂ ਦੀ ਜਾਨ ਕਿਵੇਂ ਬਚਾਈ। Read More...
Sep 5, 2023 05:11 PM
Dev Kharoud: ਦੇਵ ਖਰੌੜ ਦੀ ਫ਼ਿਲਮ 'Blackia 2' ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਅਦਾਕਾਰ ਨੇ ਪੋਸਟ ਸਾਝੀ ਕਰ ਦਿੱਤੀ ਜਾਣਕਾਰੀ
ਦੇਵ ਖਰੌੜ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਦੇਵ ਖਰੌੜ ਨੇ ਆਪਣੇ ਕਰੀਅਰ 'ਚ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਸ ਨੂੰ ਪੰਜਾਬੀ ਸਿਨੇਮਾ ਦਾ ਐਕਸ਼ਨ ਹੀਰੋ ਵੀ ਕਿਹਾ ਜਾਂਦਾ ਹੈ। ਫਿਲਹਾਲ ਦੇਵ ਖਰੌੜ ਸੁਰਖੀਆਂ 'ਚ ਆ ਗਏ ਹਨ। ਜਲਦ ਹੀ ਉਹ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਬਲੈਕੀਆ 2' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣਗੇ। Read More...
Sep 5, 2023 04:01 PM
'Jaane Jaan' official trailer out; Kareena Kapoor, Vijay Varma starrer Netflix movie promises new taste of dark thriller
Bollywood's Bebo is now all set to bring her upcoming OTT starrer movie, 'Jaane Jaan' on Netflix, this September. The makers have released the official trailer of 'Jaane Jaan' on Tuesday afternoon. Read More.....
Sep 5, 2023 03:23 PM
National Nutrition Week: ਭਾਰ ਘਟਾਉਣ ਲਈ ਖਾਓ Rainbow Diet ਤੇ ਜਾਣੋ ਇਸ ਦੇ ਫਾਇਦੇ
Sep 5, 2023 02:51 PM
Shah Rukh Khan: ਫ਼ਿਲਮ'ਜਵਾਨ' ਦੀ ਰਿਲੀਜ਼ ਤੋਂ ਪਹਿਲਾਂ ਧੀ ਸੁਹਾਨਾ ਤੇ ਸਹਿ ਅਦਾਕਾਰਾ ਨਯਨਤਾਰਾ ਨਾਲ ਤਿਰੂਪਤੀ ਬਾਲਾ ਜੀ ਦੇ ਦਰਸ਼ਨ ਕਰਨ ਪੁੱਜੇ ਸ਼ਾਹਰੁਖ ਖ਼ਾਨ
ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਜਵਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕਿੰਗ ਖ਼ਾਨ ਧੀ ਸੁਹਾਨਾ ਖ਼ਾਨ ਤੇ ਆਪਣੀ ਸਹਿ ਅਦਾਕਾਰਾ ਨਯਨਤਾਰਾ ਦੇ ਨਾਲ ਤਿਰੂਪਤੀ ਬਾਲਾ ਜੀ ਦੇ ਦਰਸ਼ਨ ਕਰਨ ਪੁੱਜੇ। ਅਦਾਕਾਰ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। Read More...
Sep 5, 2023 02:51 PM
Tiger 3: 6 ਸਾਲਾਂ ਬਾਅਦ ਮੁੜ ਪਰਦੇ 'ਤੇ ਵਾਪਸੀ ਕਰ ਰਹੀ ਹੈ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਜੋੜੀ, ਫੈਨਜ਼ 'ਚ ਹੈ ਭਾਰੀ ਉਤਸ਼ਾਹ
ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ਟਾਈਗਰ 3 ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਟਾਈਗਰ 3 ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਯਸ਼ਰਾਜ ਬੈਨਰ ਹੇਠ ਬਣੀ ਇਸ ਜਾਸੂਸੀ ਥ੍ਰਿਲਰ ਫਿਲਮ ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ। ਸਲਮਾਨ ਖਾਨ ਨੇ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਇੱਕ ਵੱਡੀ ਗੱਲ ਲਿਖੀ ਹੈ। Read More...
Sep 5, 2023 02:50 PM
Akshay Kumar, Anupam Kher starrer 'Special 26' to bring it's sequel? See what Anupam Kher has to say on it's upcoming part!
During a recent interview with News18, Kher had been asked about it's sequel to which he stated, "This is one of the questions I’ve been wanting to ask Neeraj (Pandey) for so many years............" Read More....
Sep 5, 2023 01:34 PM
Vicky Kaushal talks about his life as a husband with Katrina Kaif; Throws profound light on their 'Love Language'
According to the star, as a husband he is ever evolving and also always makes sure that she(Katrina) is happy. While sharing the love language between the two, it is not usual I love You's, said Vicky, rather it is 'Let me talk'. Read More....
Sep 5, 2023 12:40 PM
Nick Jonas transcends in love with Priyanka Chopra at his Austin Concert; Fans goes gaga yet again!
A cute moment of the couple has taken off the Internet storm as wifey Priyanka reached the Jonas Brothers' concert that took place in Austin. In the viral video, Nick was seen transcending in love with Priyanka while she was grooving at their music. Read More....
Sep 5, 2023 11:45 AM
Composer Aniruddh Ravichander receive another whooping cheque from Kalanthi Maran along a Porsche for Jailer success
Following a 40 min long video sneak peek into the brand new Porsche, it wrote, "To celebrate the humongous Blockbuster #Jailer, Mr. Kalanithi Maran presented the key of a brand new Porsche car to @anirudhofficial #JailerSuccessCelebrations." Read More...
Sep 5, 2023 11:39 AM
ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਦਾ ਪਹਿਲਾ ਗੀਤ 'ਨੀ ਕੁੜੇ' ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਹੀ ਹੈ ਐਮੀ ਵਿਰਕ ਤੇ ਜੈਸਮੀਨ ਬਾਜਵਾ ਦੀ ਲਵ ਕੈਮਿਸਟਰੀ
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇੰਨੀ ਦਿਨੀਂ ਆਪਣੀ ਨਵੀਂ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਇਸ ਫਿਲਮ ਦਾ ਪਹਿਲਾ ਗੀਤ 'ਨੀ ਕੁੜੇ'ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। Read More...
Sep 5, 2023 11:15 AM
Teacher's Day 2023: ਜਾਣੋ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ
ਭਾਰਤ 'ਚ 5 ਸਤੰਬਰ ਦਾ ਦਿਨ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਸਾਲ 1962 'ਚ ਇਸ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ 'ਚ ਮਨਾਉਣ ਦੀ ਸ਼ੁਰੂਆਤ ਹੋਈ ਸੀ। ਇਹ ਅਧਿਆਪਕਾਂ ਤੇ ਮਾਰਗ ਦਰਸ਼ਕਾਂ ਦਾ ਤਿਉਹਾਰ ਹੈ। Read More...
Sep 5, 2023 11:14 AM
ਜੈਸਮੀਨ ਭਸੀਨ ਨੇ ਕੀਤਾ ਹੈਰਾਨ ਕਰ ਦੇਣ ਵਾਲਾ ਖੁਲਾਸਾ, ਕਿਹਾ ਬਿੱਗ ਬੌਸ 14 ਤੋਂ ਬਾਅਦ ਮਿਲੀਆਂ ਸੀ ਬਲਾਤਕਾਰ ਦੀਆਂ ਧਮਕੀਆਂ, ਡਿਪ੍ਰੈਸ਼ਨ ‘ਚ ਚਲੀ ਗਈ ਸੀ ਅਦਾਕਾਰਾ
ਜੈਸਮੀਨ ਭਸੀਨ ਜਿੱਥੇ ਹਿੰਦੀ ਟੀਵੀ ਇੰਡਸਟਰੀ ‘ਚ ਕੰਮ ਕਰ ਰਹੀ ਹੈ । ਉੱਥੇ ਹੀ ਪੰਜਾਬੀ ਇੰਡਸਟਰੀ ‘ਚ ਗਿੱਪੀ ਗਰੇਵਾਲ ਦੇ ਨਾਲ ਵੀ ਉਹ ਫ਼ਿਲਮ ‘ਚ ਕੰਮ ਕਰ ਚੁੱਕੀ ਹੈ । ਮਨੋਰੰਜਨ ਜਗਤ ‘ਚ ਉਹ ਮੰਨਿਆ ਪ੍ਰਮੰਨਿਆਂ ਚਿਹਰਾ ਬਣ ਚੁੱਕੀ ਹੈ ।ਹਾਲ ਹੀ ‘ਚ ਉਸ ਨੇ ਇੱਕ ਇੰਟਰਵਿਊ ਦੌਰਾਨ ਇੱਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ । ਹੋਰ ਪੜ੍ਹੋ
Sep 5, 2023 10:54 AM
ਅੰਮ੍ਰਿਤ ਮਾਨ ਨੇ ਆਪਣੀ ਭਤੀਜੀ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਫੈਨਸ ਨੂੰ ਆ ਰਹੀ ਪਸੰਦ
ਅੰਮ੍ਰਿਤ ਮਾਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਫੈਨਸ ਦੇ ਨਾਲ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਭਤੀਜੀ ਦੇ ਨਾਲ ਬਹੁਤ ਹੀ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ । ਹੋਰ ਪੜ੍ਹੋ
Sep 5, 2023 10:53 AM
ਪਰਮੀਸ਼ ਵਰਮਾ ਨੇ ਮਨਾਇਆ ਪਿਤਾ ਸਤੀਸ਼ ਵਰਮਾ ਦਾ ਜਨਮ ਦਿਨ, ਵੀਡੀਓ ਕੀਤਾ ਸਾਂਝਾ
ਪਰਮੀਸ਼ ਵਰਮਾ ਦੇ ਪਿਤਾ ਸਤੀਸ਼ ਵਰਮਾ ਜੀ ਦਾ ਜਨਮ ਦਿਨ ਮਨਾਇਆ ਗਿਆ । ਇਸ ਮੌਕੇ ‘ਤੇ ਗਾਇਕ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਆਪਣੇ ਪਿਤਾ ਜੀ ਦੇ ਨਾਲ ਕੇਕ ਦੀ ਬਜਾਏ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ । ਹੋਰ ਪੜ੍ਹੋ
Sep 4, 2023 05:56 PM
National Nutrition Week 2023 : ਜਾਣੋ ਕਿਉਂ ਮਨਾਇਆ ਜਾਂਦਾ ਹੈ National Nutrition Week ਤੇ ਕੀ ਹਨ ਇਸ ਦੇ ਫਾਇਦੇ
National Nutrition Week 2023 : ਭਾਰਤ ਵਿੱਚ ਹਰ ਸਾਲ ਸਤੰਬਰ ਮਹੀਨੇ ਦੀ ਪਹਿਲੇ ਹਫ਼ਤੇ ਨੂੰ ਰਾਸ਼ਟਰੀ ਪੋਸ਼ਣ ਹਫ਼ਤੇ ਯਾਨੀ ਕਿ (National Nutrition Week) ਵਜੋਂ ਮਨਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਦਸਾਂਗੇ ਕਿ ਇਸ ਹਫ਼ਤੇ ਨੂੰ ਕਿਉਂ ਮਨਾਇਆ ਜਾਂਦਾ ਹੈ ਤੇ ਇਸ ਕੀ ਉਦੇਸ਼ ਹੈ। Read More ...
Sep 4, 2023 05:55 PM
ਰਿਸ਼ੀ ਕਪੂਰ ਦੀ ਗਰਲ ਫ੍ਰੈਂਡ ਲਈ ਲਵ ਲੈਟਰ ਲਿਖਣ ਵਾਲੀ ਨੀਤੂ ਸਿੰਘ ਕਿੰਝ ਬਣੀ ਉਨ੍ਹਾਂ ਦੀ ਹਮਸਫਰ, ਨੋਕ ਝੋਕ ਤੋਂ ਇੰਝ ਸ਼ੁਰੂ ਹੋਈ ਸੀ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਲਵ ਸਟੋਰੀ
ਅੱਜ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਦਾ ਜਨਮਦਿਨ ਹੈ। ਜੇਕਰ ਅੱਜ ਰਿਸ਼ੀ ਕਪੂਰ ਸਾਡੇ ਵਿਚਾਲੇ ਹੁੰਦੇ ਤਾਂ ਆਪਣੇ ਜਨਮਦਿਨ ਦਾ ਜਸ਼ਨ ਮਨਾ ਰਹੇ ਹੁੰਦੇ। ਕੀ ਤੁਸੀਂ ਜਾਣਦੇ ਹੋ ਰਿਸ਼ੀ ਦੀ ਪਤਨੀ ਬਨਣ ਤੋਂ ਪਹਿਲਾਂ ਨੀਤੂ ਉਨ੍ਹਾਂ ਦੀ ਗਰਲਫ੍ਰੈਂਡ ਲਈ ਲਵ ਲੈਟਰ ਲਿਖਦੀ ਹੁੰਦੀ ਸੀ। ਰਿਸ਼ੀ ਕਪੂਰ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਕਿ ਕਿੰਝ ਨੋਕ-ਝੋਕ ਤੋਂ ਸ਼ੁਰੂ ਹੋਈ ਰਿਸ਼ੀ ਕਪੂਰ ਤੇ ਨੀਤੂ ਕਪੂਰ ਦੀ ਲਵ ਸਟੋਰੀ। Read More...
Sep 4, 2023 03:42 PM
Dono Trailer: Rajvir Deol and Paloma Dhillon's Debut Film Promises Captivating Tale of Love and Closure
In exciting news for all movie buffs, the creators of the much-anticipated romantic drama film 'Dono' released its official trailer on Monday. Rajshri Productions, the production house behind the film, took to Instagram to share this thrilling sneak peek, accompanied by the caption: "Drum Roll! The wait is finally over. #Dono #TrailerOutNow Film In Cinemas - 5th October #SaveTheDate."...READ MORE
Sep 4, 2023 02:53 PM
Rishi Kapoor birth anniversary: ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜਿਆ ਕਿੱਸਾ, ਜਦੋਂ ਜਦੋਂ ਰਿਸ਼ੀ ਕਪੂਰ ਨੇ 30 ਹਜ਼ਾਰ 'ਚ ਖਰੀਦਿਆ ਸੀ ਬੈਸਟ ਐਕਟਰ ਅਵਾਰਡ
ਬਾਲੀਵੁੱਡ ਦੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਦਾ ਨਾਂ ਬਾਲੀਵੁੱਡ ਦੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। 'ਚਿੰਟੂ ਜੀ' ਦੇ ਨਾਂ ਨਾਲ ਮਸ਼ਹੂਰ ਰਿਸ਼ੀ ਕਪੂਰ ਨੇ ਬਾਲੀਵੁੱਡ 'ਚ ਕਈ ਸੁਪਰਹਿਟ ਫਿਲਮਾਂ ਦਿੱਤੀਆਂ, ਅੱਜ ਉਨ੍ਹਾਂ ਦੀ ਜਨਮਦਿਨ ਮੌਕੇ ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ। Read More...
Sep 4, 2023 02:19 PM
'Gadar 2': Sunny Deol Film's Unstoppable Box Office Victory; Achieves Rs 500 Crore Milestone
The excitement for "Gadar 2," starring Sunny Deol and Ameesha Patel, doesn't seem to be fading. This movie powerhouse has now joined the elite Rs 500 crore club, which is a great achievement in terms of box office collections...READ MORE
Sep 4, 2023 01:50 PM
Master Saleem: ਮੁੜ ਵਿਵਾਦਾਂ 'ਚ ਫਸੇ ਗਾਇਕ ਮਾਸਟਰ ਸਲੀਮ, ਗਾਇਕ ਦੇ ਬਿਆਨ ਨੂੰ ਲੈ ਕੇ ਭੜਕੇ ਚਿੰਤਪੂਰਨੀ ਮੰਦਰ ਦੇ ਪੁਜਾਰੀ
ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਰਹਿੰਦੇ ਹਨ। ਮੁੜ ਇੱਕ ਵਾਰ ਫਿਰ ਤੋਂ ਮਾਸਟਰ ਸਲੀਮ ਵਿਵਾਦਾਂ 'ਚ ਘਿਰਦੇ ਹੋਏ ਨਜ਼ਰ ਆ ਰਹੇ ਹਨ। Read More...
Sep 4, 2023 12:57 PM
'Gaddi Jaandi Ae Chalaangaan Maardi': Ammy Virk, Jasmin Bajwa's beautiful Chemistry Win Hearts in 'Ni Kude'
Ammy Virk has always released beautiful songs that have enthralled his audience. The singer-actor is currently preparing for the premiere of his upcoming film, "Gaddi Jaandi Ae Chalaangaan Maardi," which is an exhilarating experience for everyone... READ MORE
Sep 4, 2023 12:30 PM
ਜੈਨੀ ਜੌਹਲ ਦਾ ਨਵਾਂ ਗੀਤ 'ਸਿਰਜਣਹਾਰੀ' ਹੋਇਆ ਰਿਲੀਜ਼, ਸਮਾਜ 'ਚ ਔਰਤਾਂ ਦੇ ਹਾਲਾਤ ਬਿਆਨ ਕਰਦਾ ਹੈ ਇਹ ਗੀਤ
ਮਸ਼ਹੂਰ ਪੰਜਾਬੀ ਗਾਇਕਾ ਜੈਨੀ ਜੌਹਲ ਆਪਣੀ ਦਮਦਾਰ ਗਾਇਕੀ ਲਈ ਜਾਣੀ ਜਾਂਦੀ ਹੈ। ਜੈਨੀ ਜੌਹਲ ਮੁੜ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ 'ਸਿਰਜਣਹਾਰੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਈ ਹੈ। ਲੋਕਾਂ ਵੱਲੋਂ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਗਾਇਕਾ ਦਾ ਇਹ ਗੀਤ ਸਮਾਜ ਵਿੱਚ ਔਰਤਾਂ ਦੇ ਹਲਾਤਾਂ ਤੇ ਔਰਤਾਂ ਪ੍ਰਤੀ ਸਮਾਜਿਕ ਕੁਰੀਤੀਆਂ ਉੱਤੇ ਤੰਜ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਹਰ ਔਰਤ ਦੇ ਦਿਲ ਨੂੰ ਛੂਹ ਰਹੇ ਹਨ। Read More...
Sep 4, 2023 12:29 PM
Chandrayaan-3 ਦੀ ਲਾਂਚਿੰਗ ਮੌਕੇ ਕਾਊਂਟਡਾਊਨ ਨੂੰ ਆਵਾਜ਼ ਦੇਣ ਵਾਲੀ ਇਸਰੋ ਵਿਗਿਆਨੀ ਵਲਾਰਮਾਥੀ ਦਾ ਹੋਇਆ ਦਿਹਾਂਤ
ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਚੰਦਰਮਾ ਮਿਸ਼ਨ ਚੰਦਰਯਾਨ-3 (Chandrayaan-3) 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਵਿਗਿਆਨੀ ਵਲਾਰਮਾਥੀ (Valarmathi) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। Read More...
Sep 4, 2023 12:28 PM
ਰਾਖੀ ਸਾਵੰਤ ਤੇ ਆਦਿਲ ਖ਼ਾਨ ਦੁਰਾਨੀ ਵਿਚਾਲੇ ਵਧਿਆ ਵਿਵਾਦ, ਹੁਣ ਆਦਿਲ 'ਤੇ ਮਾਣਹਾਨੀ ਦਾ ਕੇਸ ਕਰੇਗੀ ਰਾਖੀ
ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਆਏ ਦਿਨ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਹਜ਼ ਯਾਤਰਾ ਕਰਕੇ ਵਾਪਸ ਆਈ ਰਾਖੀ ਨੇ ਹੁਣ ਆਪਣੇ ਸਾਬਕਾ ਪਤੀ ਆਦਿਲ ਖ਼ਾਨ ਦੁਰਾਨੀ 'ਤੇ ਮਾਣਹਾਨੀ ਦਾ ਕੇਸ ਕਰੇਗੀ। ਇਸ ਦਾ ਖੁਲਾਸਾ ਅਦਾਕਾਰਾ ਦੀ ਵਕੀਲ ਨੇ ਕੀਤਾ ਹੈ। Read More...
- PTC PUNJABI