Entertainment News LIVE Updates:Vijay Varma's Candid Confession, Adapting to Celebrity Couple Status with Tamanna Bhatia

Vijay Varma has recently expressed his unease with the heightened attention that their relationship has garnered, shedding light on the stark contrast between his personal life and his professional pursuits.

Written by  Prerit Chauhan   |  August 14th 2023 10:09 AM  |  Updated: August 19th 2023 05:52 PM

Entertainment News LIVE Updates:Vijay Varma's Candid Confession, Adapting to Celebrity Couple Status with Tamanna Bhatia

Aug 19, 2023 05:52 PM

ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਵਿਦੇਸ਼ ‘ਚ ਬਿਤਾ ਰਹੇ ਸਮਾਂ, ਗਾਇਕਾ ਨੇ ਪਤੀ ਦੇ ਨਾਲ ਨਿਆਗਰਾ ਫਾਲ ਤੋਂ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਇਨ੍ਹੀਂ ਦਿਨੀਂ ਕੈਨੇਡਾ ‘ਚ ਹਨ । ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਪਤੀ ਦੇ ਨਾਲ ਨਿਆਗਰਾ ਫਾਲ ਦੇ ਨਜ਼ਦੀਕ ਨਜ਼ਰ ਆ ਰਹੀ ਹੈ ।ਹੋਰ ਪੜ੍ਹੋ 




Aug 19, 2023 05:50 PM

ਪੰਜਾਬ ਦੇ ਦਰਦ ਨੂੰ ਬਿਆਨ ਕਰਦਾ ਗੀਤ ‘ਸੈਲਾਬ’, ਹੜ੍ਹਾਂ ਕਾਰਨ ਬੇਬਸ ਹੋਏ ਲੋਕਾਂ ਦੀ ਕਹਾਣੀ ਬਿਆਨ ਕਰਦਾ ਗੀਤ ਵੇਖ ਕੇ ਹਰ ਕੋਈ ਹੋਇਆ ਭਾਵੁਕ

ਕੁਝ ਦਿਨ ਪਹਿਲਾਂ ਇੱਕ ਗੀਤ ਰਿਲੀਜ਼ ਹੋਇਆ ਸੀ । ਜਿਸ ‘ਚ ਪੰਜਾਬ ਦੇ ਦਰਦ ਨੂੰ ਬਿਆਨ ਕੀਤਾ ਗਿਆ ਸੀ । ਰਾਜ ਮੁਹੱਬਤ ਦੀ ਆਵਾਜ਼ ਅਤੇ ਪ੍ਰੈਟੀ ਮੱਟੀ ਦੇ ਲਿਖੇ ਬੋਲ ਹਰ ਕਿਸੇ ਨੂੰ ਭਾਵੁਕ ਕਰ ਰਹੇ ਹਨ । ਰਾਜ ਮੁਹੱਬਤ ਦੀ ਆਵਾਜ਼ ‘ਚ ਰਿਲੀਜ਼ ਹੋਏ ਗੀਤ ਨੁੰ ਵੇਖ ਕੇ ਹਰ ਕੋਈ ਭਾਵੁਕ ਨਜ਼ਰ ਆਇਆ । ਹੋਰ ਪੜ੍ਹੋ 




Aug 19, 2023 05:49 PM

ਫ਼ਿਲਮ ਗਦਰ-2 ‘ਚ ਪਾਕਿਸਤਾਨੀ ਅਫ਼ਸਰ ਦਾ ਕਿਰਦਾਰ ਨਿਭਾਉਣ ਵਾਲੇ ਰੂਮੀ ਖ਼ਾਨ ‘ਤੇ ਹਮਲਾ, ਲੋਕਾਂ ਨੇ ਤੋੜੇ ਕਾਰ ਦੇ ਸ਼ੀਸ਼ੇ

ਫ਼ਿਲਮ ‘ਗਦਰ-2’ ਕਮਾਈ ਦੇ ਮਾਮਲੇ ‘ਚ ਲਗਾਤਾਰ ਰਿਕਾਰਡ ਤੋੜ ਰਹੀ ਹੈ । ਇਸ ਫ਼ਿਲਮ ‘ਚ ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਪ੍ਰਮੁੱਖ ਕਿਰਦਾਰਾਂ ‘ਚ ਨਜ਼ਰ ਆਏ ਹਨ । ਫ਼ਿਲਮ ਦੀ ਪੂਰੀ ਸਟਾਰ ਕਾਸਟ ਪੱਬਾਂ ਭਾਰ ਹੈ । ਪਰ ਇਸ ਫ਼ਿਲਮ ‘ਚ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਰੂਮੀ ਖ਼ਾਨ ਨੂੰ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਮੱਧ ਪ੍ਰਦੇਸ਼ ਸਥਿਤ ਆਪਣੇ ਜੱਦੀ ਸ਼ਹਿਰ ‘ਚ ‘ਗਦਰ-੨’ ਫ਼ਿਲਮ ਵੇਖਣ ਦੇ ਲਈ ਗਿਆ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ । ਹੋਰ ਪੜ੍ਹੋ 





Aug 19, 2023 05:48 PM

ਜਸਵਿੰਦਰ ਬਰਾੜ ਅਤੇ ਸਿਮਰਨ ਕੌਰ ਧਾਂਦਲੀ ਦਾ ਗੀਤ ‘ਜਿਗਰਾ’ ਹੋਇਆ ਰਿਲੀਜ਼, ਫੈਨਸ ਦੇ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਨਸ਼ਾ ਇੱਕ ਅਜਿਹੀ ਕੁਰੀਤੀ ਹੈ, ਜੋ ਨੌਜਵਾਨ ਵਰਗ ਨੂੰ ਘੁਣ ਵਾਂਗ ਖੋਖਲਾ ਕਰ ਰਹੀ ਹੈ । ਨੌਜਵਾਨਾਂ ‘ਚ ਵੱਧਦਾ ਨਸ਼ਾ ਚਿੰਤਾ ਦਾ ਵਿਸ਼ਾ ਹੈ । ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਸਮੇਂ ਸਮੇਂ ‘ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਂਦੀਆਂ ਰਹਿੰਦੀਆਂ ਹਨ । ਉੱਥੇ ਹੀ ਅਜਿਹੇ ਗੀਤ ਵੀ ਗਾਇਕਾਂ ਵੱਲੋਂ ਰਿਲੀਜ਼ ਕੀਤੇ ਜਾਂਦੇ ਹਨ । ਜੋ ਨਸ਼ਿਆਂ ਵਿਰੁੱਧ ਲੜਨ ਦੇ ਲਈ ਪ੍ਰੇਰਦੇ ਹਨ । ਗਾਇਕਾ ਜਸਵਿੰਦਰ ਬਰਾੜ ਤੇ ਸਿਮਰਨ ਕੌਰ ਧਾਂਦਲੀ ਦਾ ਨਵਾਂ ਗੀਤ ‘ਜਿਗਰਾ’ ਵੀ ਇਸੇ ਬੁਰਾਈ ਨੂੰ ਬਿਆਨ ਕਰਦਾ ਹੈ ।ਹੋਰ ਪੜ੍ਹੋ 





Aug 19, 2023 05:47 PM

ਅਦਾਕਾਰਾ ਰੁਪਿੰਦਰ ਰੂਪੀ ਨੇ ਮੁਟਿਆਰਾਂ ਨਾਲ ਮਨਾਇਆ ਤੀਆਂ ਦਾ ਤਿਉੇਹਾਰ, ਕੁੜੀਆਂ ਨਾਲ ਖੂਬ ਨੱਚੀ ਅਦਾਕਾਰਾ

ਅਦਾਕਾਰਾ ਰੁਪਿੰਦਰ ਰੂਪੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਬੀਤੇ ਦਿਨ ਅਦਾਕਾਰਾ ਤੀਆਂ ਦਾ ਤਿਉਹਾਰ ਮਨਾਉਣ ਦੇ ਲਈ ਪਹੁੰਚੀ । ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਹੋਰ ਪੜ੍ਹੋ 





Aug 19, 2023 03:01 PM

Sunny Deol and Ameesha Patel's 'Gadar 2' Crosses Rs 300 Crore Mark, Sets New Records

In a remarkable feat, the much-anticipated sequel, 'Gadar 2', featuring the iconic Sunny Deol in the lead role, has surged past the coveted Rs 300-crore mark in India's box office earnings...READ MORE


Aug 19, 2023 02:15 PM

'Junior' Movie Review: Amiek Virk and Srishti Jain Lead a Gripping Tale of Action and Emotion

Junior movie review: The long-awaited Punjabi movie "Junior" had its theater premiere on August 18 enjoying the waves of expectation created by its teaser, trailer, and song. This film project is a fascinating present for fans of high-octane action and drama thanks to the charismatic duo of Amiek Virk...READ MORE


Aug 19, 2023 01:59 PM

The Pataudi Dynasty's Untouchable Legacy: Why Saif Ali Khan Can't Pass It On to His Kids?

However, what might astonish many is that despite his affluence and the extensive property portfolio of the Pataudi family, Saif Ali Khan cannot distribute any part of this wealth to his own children, including Sara Ali Khan, Ibrahim, Taimur, and Jeh. The reasons behind this restriction are rooted in historical legislation and familial complications. Read More...

Aug 19, 2023 01:53 PM

Hariyali Teej 2023 : ਹਰਿਆਲੀ ਤੀਜ 'ਤੇ ਕੁਝ ਖਾਸ ਬਨਾਉਣਾ ਚਾਹੁੰਦੇ ਹੋ ਤਾਂ ਬਣਾਓ ਇਹ ਮਿੱਠੇ ਪਕਵਾਨ


ਸਾਉਣ ਦੇ ਮਹੀਨੇ ਹਰਿਆਲੀ ਤੀਜ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ। ਜੋ ਕਿ ਇਸ ਵਾਰ 19 ਅਗਸਤ ਯਾਨੀ ਅੱਜ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜੇਕਰ ਤੁਸੀਂ ਵੀ ਇਸ ਵਾਰ ਹਰਿਆਲੀ ਤੀਜ 'ਤੇ ਕੁਝ ਖਾਸ ਬਨਾਉਣਾ ਚਾਹੁੰਦੇ ਹੋ ਤਾਂ ਬਣਾਓ ਇਹ ਮਿੱਠੇ ਪਕਵਾਨ।   Read More...

Aug 19, 2023 01:51 PM

Hariyali Teej 2023 : ਮਾਤਾ ਪਾਰਵਤੀ ਨੂੰ ਸਮਰਪਿਤ ਹਰਿਆਲੀ ਤੀਜ, ਜਾਣੋ ਇਸ ਦਿਨ ਕੀ ਹੈ ਮਹੱਤਵ


ਹਰਿਆਲੀ ਤੀਜ ਮਾਤਾ ਪਾਰਵਤੀ ਨੂੰ ਸਮਰਪਿਤ ਹੈ। ਇਸ ਦਿਨ ਮਾਤਾ ਪਾਰਵਤੀ ਦੀ ਪੂਜਾ ਪੂਰੀ ਰੀਤੀ-ਰਿਵਾਜਾਂ ਨਾਲ ਕੀਤੀ ਜਾਂਦੀ ਹੈ। ਇਸ ਦੌਰਾਨ ਔਰਤਾਂ ਵਰਤ ਰੱਖਦੀਆਂ ਹਨ ਅਤੇ ਦੇਵੀ ਪਾਰਵਤੀ ਦੀ ਪੂਜਾ ਕਰਦੀਆਂ ਹਨ। ਇਸ ਸਾਲ ਭਾਵ 2023 ਵਿੱਚ ਹਰਿਆਲੀ ਤੀਜ 19 ਅਗਸਤ ਨੂੰ ਆ ਰਹੀ ਹੈ। ਆਓ ਜਾਣਦੇ ਹਾਂ ਹਰਿਆਲੀ ਤੀਜ ਦੇ ਮੌਕੇ 'ਤੇ ਔਰਤਾਂ ਦੁਆਰਾ ਸੋਲਾਂ ਸ਼ਿੰਗਾਰਾਂ ਦੀ ਕੀ ਮਹੱਤਵ ਹੈ।  Read More...

Aug 19, 2023 01:50 PM

Sidhu Moose wala Murder Case : ਮਾਂ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀਆਂ ਹਥੀਆਰਾਂ ਸਣੇ ਤਸਵੀਰਾਂ ਵਾਇਰਲ ਹੋਣ ਮਗਰੋਂ ਸਾਂਝੀ ਕੀਤੀ ਭਾਵੁਕ ਪੋਸਟ


ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ, ਜਿਸ ਨੇ ਸਾਰਿਆਂ ਨੂੰ ਸੋਚੀਂ ਪਾ ਦਿੱਤਾ। ਦਰਅਸਲ, ਬੀਤੇ ਦਿਨ ਸਿੱਧੂ ਦੇ ਕਤਲਕਾਂਡ ਨੂੰ ਲੈ ਕੇ ਰਚੀ ਗਈ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ। ਉਥੇ ਹੀ ਸਿੱਧੂ ਦੀ ਮਾਂ ਚਰਨ ਕੌਰ ਨੇ ਇਸ ਖ਼ੁਲਾਸੇ ਮਗਰੋਂ ਇੱਕ  ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਪੜ੍ਹ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। Read More...

Aug 19, 2023 01:49 PM

AP DHILLON ਨੇ ਆਪਣੀ ਡਾਕੂਮੈਂਟਰੀ 'First of a Kind' 'ਚ ਸਿੱਧੂ ਮੂਸੇਵਾਲਾ ਨਾਲ ਹੋਈ ਗੱਲਬਾਤ ਤੇ ਆਪਣੇ ਪਿੱਛੇ ਛੱਡੀ ਗਈ ਵਿਰਾਸਤ ਨੂੰ ਬਾਰੇ ਕੀਤੀ ਗੱਲਬਾਤ


ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ (AP Dhillon ) ਇਨ੍ਹੀਂ ਦਿਨੀਂ ਆਪਣੀ  ਡਾਕੂਮੈਂਟਰੀ 'First of a Kind' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਇਹ   ਡਾਕੂਮੈਂਟਰੀ ਐਮਾਜ਼ਾਨ ਪ੍ਰਾਈਮ 'ਤੇ ਸਟ੍ਰੀਮ ਹੋਈ ਹੈ। ਗਾਇਕ ਨੇ ਆਪਣੀ ਡਾਕੂਮੈਂਟਰੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਹੋਈ ਗੱਲਬਾਤ ਤੇ ਆਪਣੇ  ਪਿੱਛੇ ਛੱਡੀ ਗਈ ਵਿਰਾਸਤ ਨੂੰ ਬਾਰੇ ਗੱਲਬਾਤ ਕੀਤੀ। Read More...

Aug 19, 2023 01:26 PM

Vijay Varma's Candid Confession: Adapting to Celebrity Couple Status with Tamanna Bhatia

Vijay Varma has recently expressed his unease with the heightened attention that their relationship has garnered, shedding light on the stark contrast between his personal life and his professional pursuits. Read More...

Aug 19, 2023 12:53 PM

ਭਾਰਤ ਆਉਣ ‘ਤੇ ਏਪੀ ਢਿੱਲੋਂ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ,ਗਾਇਕ ਨੇ ਕੀਤਾ ਖੁਲਾਸਾ

ਏਪੀ ਢਿੱਲੋਂ ਨੇ ਖੁਲਾਸਾ ਕੀਤਾ ਹੈ ਕਿ ਕੈਨੇਡਾ ਤੋਂ ਜਦੋਂ ਉਹਨਾਂ ਨੇ ਭਾਰਤ ਆਉਣ ਲਈ ਉਡਾਣ ਭਰੀ ਤਾਂ ਉਸੇ ਵੇਲੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮੈਨੇਜਰ ਨੂੰ ਵੀ ਜਾਨੋਂ ਮਾਰਨ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ । ਹੋਰ ਪੜ੍ਹੋ 





Aug 19, 2023 12:26 PM

ਮਨੋਰੰਜਨ ਜਗਤ ਤੋਂ ਦੁਖਦ ਖ਼ਬਰ, ਤਮਿਲ ਅਦਾਕਾਰ ਦੀ 25 ਸਾਲ ਦੀ ਉਮਰ ‘ਚ ਦਿਹਾਂਤ

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਕੁਝ ਦਿਨ ਪਹਿਲਾਂ ਤਮਿਲ ਇੰਡਸਟਰੀ ਦੇ ਇੱਕ ਸਿਤਾਰੇ ਦੀ ਪਤਨੀ ਦੀ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਹੁਣ ਇੰਡਸਟਰੀ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ । ਪਵਨ ਸਿੰਘ ਨਾਮ ਦੇ ਅਦਾਕਾਰ ਦੀ ਮੌਤ ਦਿਲ ਦਾ ਦੌਰਾ ਪੈਣ ਦੇ ਕਾਰਨ ਹੋਈ ਦੱਸੀ ਜਾ ਰਹੀ ਹੈ । ਹੋਰ ਪੜ੍ਹੋ 





Aug 19, 2023 12:16 PM

Kareena Kapoor Khan and Alia Bhatt Invite Filmmakers to Cast them together in Film

Alia Bhatt extended an invitation to the filmmakers of Bollywood to cast Kareena Kapoor Khan and herself in a project, and netizens react...READ MORE


Aug 19, 2023 11:34 AM

ਪਰੀਣੀਤੀ ਚੋਪੜਾ ਨੇ ਅਮਰਿੰਦਰ ਗਿੱਲ ਦਾ ਗਾਣਾ ‘ਦਿਲਦਾਰੀਆਂ’ ਗਾਇਆ, ਵੀਡੀਓ ਹੋਇਆ ਵਾਇਰਲ

ਪਰੀਣੀਤੀ ਚੋਪੜਾ ਦੀ ਹਾਲ ਹੀ ‘ਚ ਮੰਗਣੀ ਹੋਈ ਹੈ । ਰਾਘਵ ਚੱਢਾ ਦੇ ਨਾਲ ਮੰਗਣੀ ਤੋਂ ਬਾਅਦ ਅਦਾਕਾਰਾ ‘ਤੇ ਪੰਜਾਬੀ ਰੰਗ ਚੜ੍ਹਿਆ ਹੋਇਆ ਨਜ਼ਰ ਆ ਰਿਹਾ ਹੈ । ਕੁਝ ਦਿਨ ਪਹਿਲਾਂ ਜਿੱਥੇ ਪਰੀਣੀਤੀ ਚੋਪੜਾ ਦਾ ਪੰਜਾਬੀ ਗੀਤ ਗਾਉਂਦੇ ਹੋਏ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਮੁੜ ਤੋਂ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ।ਹੋਰ ਪੜ੍ਹੋ 




Aug 19, 2023 10:36 AM

ਸਿੱਧੂ ਮੂਸੇਵਾਲਾ ਦੇ ਕਾਲਜ ਸਮੇਂ ਦੇ ਦੌਰਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ, ਫੈਨਸ ਨੂੰ ਆ ਰਿਹਾ ਪਸੰਦ

ਸਿੱਧੂ ਮੂਸੇਵਾਲਾ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਗਾਇਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਉਸ ਦੀ ਇਹ ਵੀਡੀਓ ਉਸ ਦੇ ਕਾਲਜ ਸਮੇਂ ਦੇ ਦੌਰਾਨ ਦੀ ਹੈ । ਹੋਰ ਪੜ੍ਹੋ 





Aug 18, 2023 06:11 PM

Oh No! Did Arjun Kapoor Hint at a Breakup with Malaika Arora?

As the rumor mill churned, adding more fodder to the gossip, a fresh event came to light that further added complexity to the narrative. This time, it was Malaika Arora who took center stage. Photographs of her enjoying a festive gathering surfaced, and notably absent from her side was Arjun Kapoor. What made this occurrence even more intriguing was her conspicuous presence with another prominent figure in the industry - actor Orhan, also recognized by his moniker Arjun Avasthi. This marked a departure from their usual public appearances as a pair. Read More...

Aug 18, 2023 05:56 PM

Hariyali Teej 2023 : ਹਰਿਆਲੀ ਤੀਜ 'ਤੇ ਕੁਝ ਖਾਸ ਬਨਾਉਣਾ ਚਾਹੁੰਦੇ ਹੋ ਤਾਂ ਬਣਾਓ ਇਹ ਮਿੱਠੇ ਪਕਵਾਨ


ਸਾਉਣ ਦੇ ਮਹੀਨੇ ਹਰਿਆਲੀ ਤੀਜ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ। ਜੋ ਕਿ ਇਸ ਵਾਰ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜੇਕਰ ਤੁਸੀਂ ਵੀ ਇਸ ਵਾਰ ਹਰਿਆਲੀ ਤੀਜ 'ਤੇ ਕੁਝ ਖਾਸ ਬਨਾਉਣਾ ਚਾਹੁੰਦੇ ਹੋ ਤਾਂ ਬਣਾਓ ਇਹ ਮਿੱਠੇ ਪਕਵਾਨ।   Read More...

Aug 18, 2023 04:01 PM

Oh No! Did Arjun Kapoor Hint at a Breakup with Malaika Arora?

As the rumor mill churned, adding more fodder to the gossip, a fresh event came to light that further added complexity to the narrative. This time, it was Malaika Arora who took center stage. Photographs of her enjoying a festive gathering surfaced, and notably absent from her side was Arjun Kapoor. What made this occurrence even more intriguing was her conspicuous presence with another prominent figure in the industry - actor Orhan, also recognized by his moniker Arjun Avasthi. This marked a departure from their usual public appearances as a pair. Read More...

Aug 18, 2023 04:00 PM

Speculations Rise: Is Dulquer Salman Set to Join Prabhas in 'Kalki 2898 AD'?

Dulquer Salman has become synonymous with exceptional performances and impeccable movie selections. His cinematic journey has been a tapestry of diverse roles and memorable characters. As the curtains rise on his forthcoming project "Koṭhā King," the actor finds himself in the midst of not just one, but two significant narratives - his own film's promotion and the swirling whispers about his potential role in actor Prabhas' much-anticipated venture "Kalki 2898 AD." Read More...

Aug 18, 2023 03:35 PM

Happy Birthday Gulzar Shahib: ਜਾਣੋ ਗੈਰਾਜ 'ਚ ਮਕੈਨਿਕ ਦਾ ਕੰਮ ਕਰਨ ਵਾਲੇ 'ਗੁਲਜ਼ਾਰ' ਕਿਵੇਂ ਬਣੇ ਮਸ਼ਹੂਰ ਕਵਿ ਤੇ ਲੇਖਕ


ਆਪਣੀ ਸ਼ਾਨਦਾਰ ਨਜ਼ਮਾਂ ਤੇ ਲੇਖਨੀ ਨਾਲ  ਲੋਕਾਂ ਦਾ ਜੀਵਨ 'ਗੁਲਜ਼ਾਰ' ਬਣਾਉਣ ਵਾਲੇ ਗੁਲਜ਼ਾਰ ਸਾਹਬ ਦੀ ਪ੍ਰਸਿੱਧੀ ਵੀ ਦੇਸ਼ ਵਿੱਚ ਫੈਲੀ ਹੋਈ ਹੈ। ਬਾਲੀਵੁੱਡ ਦੇ ਮਸ਼ਹੂਰ ਕਵੀ, ਲੇਖਕ, ਗੀਤਕਾਰ, ਪਟਕਥਾ ਲੇਖਕ ਅਤੇ ਨਿਰਦੇਸ਼ਕ ਗੁਲਜ਼ਾਰ ਸਾਹਿਬ ਅੱਜ ਆਪਣਾ 89ਵਾਂ ਜਨਮਦਿਨ ਮਨਾ ਰਹੇ ਹਨ।ਆਓ ਜਾਣਦੇ ਹਾਂ ਉਨ੍ਹਾਂ ਦੇ 89ਵੇਂ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ। Read More...

Aug 18, 2023 03:08 PM

Karan Aujla's Latest Song 'Try Me' Adds to the Unforgettable Charm of 'Making Memories'

Fans of Karan Aujla are ecstatic and enthralled that the long-awaited time has finally come. The eagerly awaited "Making Memories" album by Aujla, which is a collection of nine different songs...READ MORE


Aug 18, 2023 02:28 PM

AP Dhillon: 'First Of a Kind' ਐਮਾਜਾਨ ਪ੍ਰਾਈਮ 'ਤੇ ਹੋਈ ਸਟ੍ਰੀਮ, ਜਾਣੋ ਗੁਰਦਾਸਪੁਰ ਦਾ ਹੈਰੀ ਕਿਵੇਂ ਬਣਿਆ ਦੁਨੀਆਂ ਦਾ ਮਸ਼ਹੂਰ ਪੌਪ ਗਾਇਕ ਏਪੀ ਢਿੱਲੋਂ


ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਇਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹੈ। ਦਰਅਸਲ, ਗਾਇਕ ਦੀ ਡਾਕਿਊਮੈਂਟਰੀ ਐਮਾਜ਼ੋਨ ਪ੍ਰਾਈਮ ਵੀਡੀਓ 'ਤੇਹਾਲ ਹੀ 'ਚ ਰਿਲੀਜ਼ ਹੋਈ ਡਾਕੂਮੈਂਟਰੀ ਸੀਰੀਜ਼ AP Dhillon: 'First Of a Kind' ਰਿਲੀਜ਼ ਹੋ ਗਈ ਹੈ। ਇਹ ਸੀਰੀਜ਼ ਗਾਇਕ ਦੀ ਜ਼ਿੰਦਗੀ ਤੇ ਸੰਗੀਤ ਲਈ ਕੀਤੇ ਗਏ ਉਸ ਦੇ ਸੰਘਰਸ਼ ਨੂੰ ਦਰਸਾਉਂਦੀ ਹੈ। ਆਓ ਜਾਣਦੇ ਹਾਂ ਕਿ ਗੁਰਦਾਸਪੁਰ ਦਾ ਹੈਰੀ ਕਿਵੇਂ ਬਣਿਆ ਦੁਨੀਆਂ ਦਾ ਮਸ਼ਹੂਰ ਪੌਪ ਗਾਇਕ ਏਪੀ ਢਿੱਲੋਂ ।  Read More...

Aug 18, 2023 02:27 PM

Buhe Bariyan movie trailer: Neeru Bajwa, Nirmal Rishi and others Bring Female-Centric Story with Deep Message

Buhe Bariyan movie trailer: The excitement among movie buffs reaches a new extent as the much-anticipated Punjabi film 'Buhe Bariyan' unfurls its captivating trailer...READ MORE

Aug 18, 2023 02:11 PM

Do you know Salman Khan's upcoming mega movie 'Tiger 3' has some close connection with Christopher Nolan?

The makers of Tiger 3 has roped in some famous movie experts from the land of Hollywood. The list includes famous action director Mark Scizak who is well known for curating movie masterpieces with Christopher Nolan such as 'Dunkirk' and 'The Dark Knight Rises'. Read More....



Aug 18, 2023 01:56 PM

ਫ਼ਿਲਮ 'ਮਸਤਾਨੇ ' ਦੇ ਮੁਰੀਦ ਹੋਏ ਹਰਭਜਨ ਸਿੰਘ, ਸਟੋਰੀ ਸਾਂਝੀ ਕਰ ਸਾਬਕਾ ਕ੍ਰਿਕਟਰ ਨੇ ਆਖੀ ਵੱਡੀ ਗੱਲ


ਪੰਜਾਬੀ ਫ਼ਿਲਮ ਇੰਡਸਟਰੀ ਦਿਨ-ਬ-ਦਿਨ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ। ਮੌਜੂਦਾ ਸਮੇਂ 'ਚ ਪੰਜਾਬੀ ਫ਼ਿਲਮ ਇੰਡਸਟਰੀ 'ਚ ਕਈ ਤਰ੍ਹਾਂ ਦੇ ਵਿਸ਼ੇ 'ਤੇ ਫਿਲਮਾਂ ਬਣ ਰਹੀਆਂ ਹਨ, ਜਿਨ੍ਹਾਂ ਚੋਂ ਇੱਕ ਫ਼ਿਲਮ ਹੈ 'ਮਸਤਾਨੇ'। ਹੁਣ ਇਸ ਫ਼ਿਲਮ ਨੂੰ ਲੈ ਕੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਫ਼ਿਲਮ ਦੀ ਪੂਰੀ ਟੀਮ ਦੀ ਜਮ ਕੇ ਸ਼ਲਾਘਾ ਕੀਤੀ ਹੈ। Read More...


Aug 18, 2023 01:53 PM

AP Dhillon: ਸਪੈਸ਼ਲ ਸਕ੍ਰੀਨਿੰਗ ਦੌਰਾਨ ਸਲਮਾਨ ਖਾਨ ਨਾਲ ਮੁਲਾਕਾਤ ਦੌਰਾਨ ਏਪੀ ਢਿੱਲੋਂ ਹੋਏ ਭਾਵੁਕ, ਦੇਖੋ ਵੀਡੀਓ


ਹੂਰ ਪੰਜਾਬੀ ਗਾਇਕ ਏਪੀ ਢਿੱਲੋਂ (AP Dhillon )ਇਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹੈ। ਦਰਅਸਲ, ਗਾਇਕ ਦੀ ਡਾਕਿਊਮੈਂਟਰੀ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮੁੰਬਈ 'ਚ ਏਪੀ ਢਿੱਲੋਂ ਦੀ ਡਾਕਿਊਮੈਂਟਰੀ ਦੀ ਸਕ੍ਰੀਨਿੰਗ ਰੱਖੀ ਗਈ ਸੀ। ਜਿਵੇਂ ਹੀ ਸਲਮਾਨ ਖਾਨ ਏਪੀ ਢਿੱਲੋਂ ਦੀ ਡਾਇਊਮੈਂਟਰੀ ਦੀ ਸਕ੍ਰੀਨਿੰਗ 'ਤੇ ਪਹੁੰਚੇ ਤਾਂ ਏਪੀ ਢਿੱਲੋਂ ਭਾਈਜਾਨ ਨਾਲ ਗਲੇ ਮਿਲਦੇ ਨਜ਼ਰ ਆਏ। ਇਸ ਦੌਰਾਨ ਸਲਮਾਨ ਖਾਨ ਵੀ ਬੜੇ ਪਿਆਰ ਨਾਲ ਗਾਇਕ ਨੂੰ ਮਿਲੇ। ਇਸ ਦੌਰਾਨ ਏਪੀ ਢਿੱਲੋਂ ਸਲਮਾਨ ਦੇ ਗਲ ਲੱਗ ਕੇ ਕਾਫੀ ਇਮੋਸ਼ਨਲ ਹੁੰਦੇ ਹੋਏ ਨਜ਼ਰ ਆਏ।  Read More...

Aug 18, 2023 01:39 PM

ਬਾਲੀਵੁੱਡ ਸਟਾਰ ਰਣਵੀਰ ਸਿੰਘ ਗਾਇਕ ਕਰਣ ਔਜਲਾ ਨੂੰ ਕਰਦੇ ਹਨ ਫਾਲੋ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਸਿੱਧੂ ਮੂਸੇਵਾਲਾ, ਦਿਲਜੀਤ ਦੋਸਾਂਝ, ਸੋਨਮ ਬਾਜਵਾ ਸਣੇ ਕਈ ਕਲਾਕਾਰਾਂ ਨੂੰ ਫਾਲੋ ਕਰਦੇ ਹਨ । ਪਰ ਹੁਣ ਉਨ੍ਹਾਂ ਦੀ ਇਸ ਲਿਸਟ ‘ਚ ਇੱਕ ਹੋਰ ਨਾਮ ਸ਼ਾਮਿਲ ਹੋ ਗਿਆ ਹੈ ।ਜੀ ਹਾਂ ਹੁਣ ਰਣਵੀਰ ਸਿੰਘ ਗਾਇਕ ਕਰਣ ਔਜਲਾ ਨੂੰ ਫਾਲੋ ਕਰਨ ਲੱਗ ਪਏ ਹਨ । ਹੋਰ ਪੜ੍ਹੋ   



Aug 18, 2023 01:20 PM

Spider-Man: Across the Spider-Verse; Here's why Makers made numerous changes for digital release

With a stellar casts ensemble and a jaw-dropping computerized animation, the Spider-Verse movie surely grabbed attention more than expected with a immaculate commercial success grossing over more than $680 million. Read More....



Aug 18, 2023 01:17 PM

ਬਿੰਨੂ ਢਿੱਲੋਂ ਦੇ ਭਤੀਜੇ ਨੇ Air Pistol ‘ਚ ਜਿੱਤਿਆ ਬ੍ਰੋਂਜ਼ ਮੈਂਡਲ ਅਦਾਕਾਰ ਨੇ ਦਿੱਤੀ ਵਧਾਈ

ਅਦਾਕਾਰ ਬਿੰਨੂ ਢਿੱਲੋਂ ਨੇ ਆਪਣੇ ਭਤੀਜੇ ਅਰਜੁਨ ਸਿੰਘ ਚੀਮਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਹੈ ।ਹੋਰ ਪੜ੍ਹੋ   



Aug 18, 2023 01:16 PM

ਨੀਰੂ ਬਾਜਵਾ ਦੀ ਫ਼ਿਲਮ ‘ਬੂਹੇ ਬਾਰੀਆਂ’ ਦਾ ਟ੍ਰੇਲਰ ਰਿਲੀਜ਼, ਔਰਤਾਂ ਦਾ ਦਿਖਿਆ ਦਮਦਾਰ ਕਿਰਦਾਰ

ਨੀਰੂ ਬਾਜਵਾ ਦੀ ਫ਼ਿਲਮ ‘ਬੂਹੇ ਬਾਰੀਆਂ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਔਰਤਾਂ ਦੇ ਦਮਦਾਰ ਕਿਰਦਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਫ਼ਿਲਮ ਦੇ ਸਾਢੇ ਕੁ ਤਿੰਨ ਮਿੰਟ ਦੇ ਇਸ ਟ੍ਰੇਲਰ ‘ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਮਰਦ ਪ੍ਰਧਾਨ ਸਮਾਜ ‘ਚ ਔਰਤਾਂ ਦੇ ਨਾਲ ਜ਼ਿਆਦਤੀ ਕੀਤੀ ਜਾਂਦੀ ਹੈ । ਪਰ ਜਦੋਂ ਔਰਤ ਆਪਣੀ ਆਈ ‘ਤੇ ਆ ਜਾਂਦੀ ਹੈ ਤਾਂ ਵੱਡਿਆਂ ਵੱਡਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ।ਹੋਰ ਪੜ੍ਹੋ   



Aug 18, 2023 01:15 PM

ਦਲੇਰ ਮਹਿੰਦੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਨਾਲ ਜੁੜੀਆਂ ਖ਼ਾਸ ਗੱਲਾਂ

ਗਾਇਕ ਦਲੇਰ ਮਹਿੰਦੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਗੁਰਦੀਪ ਮਹਿੰਦੀ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ ।ਹੋਰ ਪੜ੍ਹੋ   



Aug 18, 2023 01:13 PM

ਹਰਭਜਨ ਮਾਨ ਦੀ ਪਤਨੀ ਨੇ ਸਾਂਝੀਆਂ ਕੀਤੀਆਂ ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰਾਂ

ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਇਹ ਪਰਿਵਾਰ ਪੰਜਾਬੀ ਵਿਰਸੇ ਦੀ ਝਲਕ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।ਹੋਰ ਪੜ੍ਹੋ   



Aug 18, 2023 12:39 PM

Bhumi Pednekar's Instagram Story Sparks Relationship Buzz With Yash Kataria

Just recently, Bhumi took to sharing a story on her social media, extending birthday wishes to her speculated partner Yash. The story captures a moment of them together, slicing a cake in a restaurant setting.Read More...

Aug 18, 2023 12:23 PM

Iconic Roles and Lasting Legacy: Celebrating Aruna Irani's Cinematic Brilliance on Her Birthday

Making her cinematic debut at a tender age, Aruna Irani, the progeny of Mumbai's Faridun Irani, ventured into the realm of movies when she was merely 15 years old. This pivotal decision was driven by the aspiration to alleviate her family from financial woes. During those formative years, she was bestowed with minor roles in films.Read More...

Aug 18, 2023 12:13 PM

Virat Kohli and Anushka Sharma reveals their favorite restaurant in Barbados; 'Must Visit in Barbados' says Kohli

Virat and Anushka were recently seen vacationing in the Caribbean island with ultra zest and utter enthusiasm. On Friday morning, Virat Kohli has taken over his Instagram handle to share an adorable picture set in a café in Barbados featuring along with his muse, Anushka Sharma. Read More....



Aug 18, 2023 11:11 AM

Daler Mehndi Birthday Special: Celebrating his Special Day with His 5 Ultimate Dance Anthems

Daler Mehndi, the vibrant and energetic Indian pop icon, has gifted the world with numerous foot-tapping... READ MORE

Aug 17, 2023 06:54 PM

Ranbir Kapoor: ਰਣਬੀਰ ਕਪੂਰ ਨੇ ਖਰੀਦੀ ਚਮਚਮਾਤੀ 'ਰੇਂਜ ਰੋਵਰ' ਕਾਰ, ਇਸ ਸਟਾਈਲ 'ਚ ਲੈ ਕੇ ਪਹੁੰਚੇ ਘਰ, ਵੇਖੋ ਵੀਡੀਓ


ਰਣਬੀਰ ਕਪੂਰ ਨੇ ਹਾਲ ਹੀ 'ਚ ਨਵੀਂ 'ਰੇਂਜ ਰੋਵਰ' ਕਾਰ ਖਰੀਦੀ ਹੈ। ਇਸ ਕਾਰ ਦੀ ਕੀਮਤ ਲਗਭਗ 4 ਕਰੋੜ ਰੁਪਏ ਹੈ। ਰਣਬੀਰ ਕਪੂਰ ਦੀ ਇਸ ਨਵੀਂ ਕਾਰ ਨਾਲ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।   Read More...

Aug 17, 2023 06:53 PM

'Ghoomer' movie review; R Balki brings a poignant tale of human resilience through sports multiverse

'Ghoomer' showed a true determination against vulnerabilities through unbreakable resilience. Boisterous Anina, though heartbroken and enraged, her grief lends her a helping hand in witnessing a never-seen journey in the Hindi cinematic history. Read More.....


Aug 17, 2023 06:22 PM

Dev Kharoud: ਫ਼ਿਲਮ 'ਬਲੈਕੀਆ 2' 'ਚ ਦੇਵ ਖਰੌੜ ਦਾ ਵਿਖਾਈ ਦਵੇਗਾ ਨਵਾਂ ਅੰਦਾਜ਼, ਬਾਲੀਵੁੱਡ ਅਦਾਕਾਰ ਧਰਮਿੰਦਰ ਵਾਂਗ ਆਉਣਗੇ ਨਜ਼ਰ


ਦੇਵ ਖਰੌੜ ਨੇ ਆਪਣੇ ਕਰੀਅਰ 'ਚ

ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ  ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਜਲਦ ਹੀ ਅਦਾਕਾਰ ਆਪਣੀ ਨਵੀਂ ਫ਼ਿਲਮ ਬਲੈਕੀਆ 2 ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਦੇਵ ਧਰਮਿੰਦਰ ਸਟਾਇਲ 'ਚ ਨਜ਼ਰ ਆਉਣ ਵਾਲੇ ਹਨ। Read More...

Aug 17, 2023 06:21 PM

ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਇੱਕ ਪਿਤਾ ਵੱਲੋਂ ਆਪਣੇ 3 ਸਾਲਾ ਬੇਟੇ ਦਾ ਕਤਲ ਮਾਮਲੇ 'ਤੇ ਸ਼ਾਂਝੀ ਕੀਤੀ ਦਰਦ ਭਰੀ ਪੋਸਟ, ਆਖੀ ਇਹ ਗੱਲ


ਇਨ੍ਹੀਂ ਦਿਨੀਂ ਪੰਜਾਬ ਵਿੱਚ ਇੱਕ ਖੌਫਨਾਕ ਵਾਰਦਾਤ ਸੁਰਖੀਆਂ ਵਿੱਚ ਬਣੀ ਹੋਈ ਹੈ। ਇਹ ਮਾਮਲਾ ਇੱਕ ਪਿਤਾ ਵੱਲੋਂ ਆਪਣੇ ਹੀ 3 ਸਾਲਾ ਪੁੱਤਰ ਦਾ ਕਤਲ ਕੀਤੇ ਜਾਣ ਦਾ ਹੈ। ਇਸ ਖ਼ਬਰ ਨੇ ਹਰ ਕਿਸੇ ਦੇ ਦਿਲ ਨੂੰ ਵਲੁੰਧਰ ਕੇ ਰੱਖ ਦਿੱਤਾ ਹੈ, ਇਸ ਤੋਂ ਪੰਜਾਬੀ ਕਲਾਕਾਰ ਵੀ ਅਛੂਤੇ ਨਹੀਂ ਹਨ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਵੀ ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।  Read More...

Aug 17, 2023 04:36 PM

Controversy Queen Uorfi Javed Receives Death Threat: 'Goli Maar Di Jayegi'

Unfortunately, this wave of hostility has recently surged to a menacing crescendo. A shadow of danger now looms over Uorfi Javed's safety as an anonymous user, capitalizing on the emotional detachment the internet affords, issued a grave threat against her well-being. In a chilling message, the ominous words resounded, "In the near future, you will face a gunshot. Read More...

Aug 17, 2023 04:34 PM

Nushrratt Bharuccha Speaks Out on Dream Girl 2 Casting Change With Ananya Panday

Following her exclusion from the cast of 'Dream Girl 2', Nushrratt Bharuccha has decided to emerge from the shadows and address the situation at hand. Absent from the lineup of 'Dream Girl 2. Read More...

Aug 17, 2023 04:25 PM

'Jawan' to be most expensive movie of Shah Rukh Khan's filmy career with a whopping budget of Rs. 300 crore; Deets inside

Shah Rukh Khan knew that Pathaan would open new doors of expectation in the world of cinema so he wanted to make 'Jawan' even bigger. As per the further reports, the makers had chosen to use realistic scenes instead of green screens to make things in the movie more real and mass worthy. Read More....



Aug 17, 2023 01:44 PM

Dharmendra: ਈਸ਼ਾ ਦਿਓਲ ਅਤੇ ਸੰਨੀ ਦਿਓਲ ਨੂੰ ਇਕੱਠੇ ਦੇਖ ਭਾਵੁਕ ਹੋਏ ਧਰਮਿੰਦਰ! ਇੰਝ ਦਿੱਤਾ ਰਿਐਕਸ਼ਨ


ਧਰਮਿੰਦਰ ਦੇ ਦੋਵੇਂ ਪਰਿਵਾਰ ਯਾਨੀ ਹੇਮਾ ਮਾਲਿਨੀ ਦੀਆਂ ਦੋ ਬੇਟੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਨੂੰ ਅਭਿਨੇਤਾ ਦੀ ਪਹਿਲੀ ਪਤਨੀ ਦੇ ਬੇਟੇ ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਪੋਜ਼ ਦਿੰਦੇ ਹੋਏ ਦੇਖਿਆ ਗਿਆ ਹੈ, ਕਿਹਾ ਜਾ ਰਿਹਾ ਹੈ ਕਿ ਇਹ ਸਭ 'ਗਦਰ 2' ਕਾਰਨ ਹੋਇਆ ਹੈ। ਧਰਮਿੰਦਰ ਨੇ ਈਸ਼ਾ ਦਿਓਲ, ਅਹਾਨਾ ਦਿਓਲ, ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਇਕੱਠੇ ਹੋਣ 'ਤੇ ਪ੍ਰਤੀਕਿਰਿਆ ਦਿੱਤੀ ਹੈ। ਜਿਸ ਤੋਂ ਇਹ ਸਾਫ ਹੋ ਗਿਆ ਹੈ ਕਿ ਧਰਮਿੰਦਰ ਆਪਣੇ ਬੱਚਿਆਂ ਨੂੰ ਇੱਕਠੇ ਵੇਖ ਕੇ ਬੇਹੱਦ ਖੁਸ਼ ਹਨ। Read More...

Aug 17, 2023 01:42 PM

SGPC ਨੇ ਗੁਰਦੁਆਰਾ ਸਾਹਿਬ 'ਚ ਖਿਡੌਣਾ ਜਹਾਜ਼ ਚੜ੍ਹਾਉਣ 'ਤੇ ਲਾਈ ਪਾਬੰਦੀ, ਜਾਣੋ ਕਿਉਂ


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ 'ਤੇ ਵੱਡਾ ਫੈਸਲਾ ਲਿਆ ਹੈ। ਦੱਸ ਦੇਈਏ ਕਿ ਗੁਰਦੁਆਰਿਆਂ ਵਿੱਚ ਵਿਦੇਸ਼ ਜਾਣ ਲਈ ਖਿਡੌਣੇ ਜਹਾਜ਼ ਚੜ੍ਹਾਉਣ ਦੀ ਪ੍ਰਥਾ ਨੂੰ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਹਵਾਈ ਜਹਾਜ ਜਾਂ ਹੋਰ ਖਿਡੌਣੇ ਚੜ੍ਹਾਉਣ ਦੀ ਪ੍ਰਥਾ ਨੂੰ ਰੋਕਣ ਲਈ ਸੇਵਾਦਾਰਾਂ ਨੂੰ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ। Read More...

Aug 17, 2023 01:24 PM

Priyanka Chopra part ways from New York restaurant 'Sona'; Stepping Away from her dream project leaves fans shattered!

"Priyanka has stepped away from her partnership at Sona," revealed by one of her spokesperson. Popular for its Indian flavors, the restaurant will now continue to be handled by it's co-founder Maneesh K. Goyal. Read More....



Aug 17, 2023 12:38 PM

Bigg Boss OTT Season 2: Bebika Dhurve's Gesture of Support to Abhishek Malhan

Bebika's visit to the hospital was a poignant moment that transcended the realm of mere conversation. The animosities that had surfaced during the show were replaced by a genuine concern for Abhishek's well-being. In a heartfelt message that accompanied a selfie taken at the hospital, Bebika's words resonated deeply. Read More...

Aug 17, 2023 12:27 PM

Is Arijit Singh the next global icon? Singer surpasses Taylor Swift, Billie Eilish on Spotify

Excelling the top charts, Ed Sheeran is currently ranking 1 on top followed artists on Spotify followed by Ariana Grande and Arijit Singh on third. It's truly miraculous how he has beaten singers like Billie Eilish and Taylor Swift on fourth and fifth position respectively. Read More....



Aug 17, 2023 11:26 AM

AP Dhillon 'First of a Kind': Screening Creates Waves with Salman Khan, Ranveer Singh, and Heartfelt Hugs

AP Dhillon First of a Kind: AP Dhillon, the celebrated singer, songwriter, and musician, offered an exciting screening of his upcoming docu-series, "AP Dhillon: First Of A Kind," Mumbai's glitzy entertainment scene witnessed a star-studded convergence. Salman Khan and Ranveer Singh...Read More


Aug 17, 2023 10:52 AM

ਅਦਾਕਾਰਾ ਜ਼ਰੀਨ ਖ਼ਾਨ ਨੂੰ ਹੋਇਆ ਡੇਂਗੂ, ਹਸਪਤਾਲ ‘ਚ ਭਰਤੀ ਹੋਈ ਅਦਾਕਾਰਾ

ਅਦਾਕਾਰਾ ਜ਼ਰੀਨ ਖ਼ਾਨ ਦੀ ਸਿਹਤ ਵਿਗੜ ਗਈ ਹੈ । ਜਿਸ ਦੇ ਚੱਲਦੇ ਉਸ ਨੂੰ ਹਸਪਤਾਲ ‘ਚ ਦਾਖਾਲ ਕਰਵਾਇਆ ਗਿਆ ਹੈ । ਅਦਾਕਾਰਾ ਨੂੰ ਡੇਂਗੂ ਬੁਖਾਰ ਨੇ ਆਪਣੀ ਲਪੇਟ ‘ਚ ਲੈ ਲਿਆ ਹੈ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਹੋਰ ਪੜ੍ਹੋ 




Aug 17, 2023 10:51 AM

ਆਰ ਨੇਤ ਨੇ ਆਪਣੇ ਜਨਮ ਦਿਨ ‘ਤੇ ਧੀਆਂ ਦੇ ਲਈ ਕੀਤਾ ਅਜਿਹਾ ਉਪਰਾਲਾ, ਹਰ ਪਾਸੇ ਹੋ ਰਹੀ ਤਾਰੀਫ

ਆਰ ਨੇਤ ਜ਼ਮੀਨ ਨਾਲ ਜੁੜੇ ਗਾਇਕ ਹਨ । ਉਹ ਆਪਣੇ ਲੋਕਾਂ ਦੀ ਮਦਦ ਦੇ ਲਈ ਅਕਸਰ ਅੱਗੇ ਆਉਂਦੇ ਹਨ । ਇਨ੍ਹੀਂ ਦਿਨੀਂ ਗਾਇਕ ਦਾ ਇੱੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ । ਹੋਰ ਪੜ੍ਹੋ 




Aug 16, 2023 05:45 PM

Trolling Erupts as Ranbir Kapoor's Influence Over Alia Bhatt's Lipstick Choice is Criticized

In a recent interview gracing the pages of Vogue, Alia Bhatt delved into a topic that might seem trivial to some but holds great significance in the realm of personal expression: skincare and makeup. As Alia passionately recounted her beauty regimen, the focus shifted momentarily to her relationship dynamics. A small but intriguing detail emerged – Ranbir Kapoor's alleged preference against her wearing lipstick. Read More...

Aug 16, 2023 05:11 PM

Jr NTR Unwraps Saif Ali Khan's Rustic Avatar in 'Devara' on Actor's 53rd Birthday

Devara: Jr NTR and the entire team of 'Devara' unveiled Saif Ali Khan's first look in the movie. Saif Ali Khan was seen in a rugged and rustic avatar named 'Bhaira.' READ MORE 


Aug 16, 2023 03:33 PM

Getting Spotlight From Gadar 2: Sonakshi Sinha's Brother Luv Sinha Battle for Recognition in Bollywood

Shatrughan Sinha, a colossus in the Bollywood landscape, cast a towering shadow with his prolific contributions to the industry. Yet, it is his progeny, Luv Sinha, who now steps into the frame, striving to establish his mark. In his recent endeavor, 'Gadar 2', Luv Sinha's portrayal of Simrat Kaur's brother resonates with subtle grace. However, despite his limited screen presence and a mere sprinkling of dialogues, his earnest performance has ignited acclaim.Read More...

Aug 16, 2023 02:49 PM

Rajnikanth's 'Jailer' Surpasses 400 Crore Mark within Just Six Days of Release

Looking ahead, it seems that the film's trajectory is poised for further triumphs. Early trends indicate that 'Jailer' has the potential to generate around 24.39 crore rupees across all languages on Monday, marking the fifth day since its release. If this projection materializes, the film's cumulative earnings over the span of five days will comfortably exceed the remarkable 171 crore mark.Read More...

Aug 16, 2023 02:26 PM

ਭਾਰਤੀ ਸਿੰਘ ਤੇ ਹਰਸ਼ ਨੇ ਬੇਟੇ ਗੋਲੇ ਨਾਲ ਮਨਾਇਆ ਆਜ਼ਾਦੀ ਦਾ ਜਸ਼ਨ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ


ਸੁਤੰਤਰਤਾ ਦਿਵਸ ਮੌਕੇ ਦੇਸ਼ ਦੇ ਆਮ ਨਾਗਰਿਕ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਵੀ ਦੇਸ਼ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ। ਹਾਲ ਹੀ ਵਿੱਚ ਮਸ਼ਹੂਰ ਬਾਲੀਵੁੱਡ ਕੁਈਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੇ ਵੀ ਆਪਣੇ ਬੇਟੇ ਨਾਲ ਸੁਤੰਤਰਤਾ ਦਿਵਸ ਮਨਾਇਆ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। Read More...

Aug 16, 2023 02:24 PM

ਕਰੀਨਾ ਕਪੂਰ ਨੇ ਪਤੀ ਸੈਫ ਅਲੀ ਖ਼ਾਨ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ

ਕਰੀਨਾ ਕਪੂਰ ਦੇ ਪਤੀ ਸੈਫ ਅਲੀ ਖ਼ਾਨ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਨੂੰ ਸਾਂਝਾ ਕੀਤਾ ਹੈ । ਜਿਸ ਨੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਪਤੀ ਦੇ ਲਈ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਹੋਰ ਪੜ੍ਹੋ 




Aug 16, 2023 12:34 PM

'Game Of Thrones' ਫੇਮ ਅਦਾਕਾਰ Darren Kent ਦਾ ਹੋਇਆ ਦਿਹਾਂਤ, 36 ਸਾਲ ਦੀ ਉਮਰ 'ਚ ਲਏ ਆਖਰੀ ਸਾਹ


'Game Of Thrones' ਵਿੱਚ ਆਪਣੀ ਦਮਦਾਰ ਭੂਮਿਕਾ ਲਈ ਮਸ਼ਹੂਰ ਅਦਾਕਾਰ ਡੈਰੇਨ ਕੈਂਟ (Darren Kent) ਦਾ 36 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਮਰੀਕਾ ਸਥਿਤ ਨਿਊਜ਼ ਆਊਟਲੈੱਟ ਵੇਰਾਇਟੀ ਦੇ ਅਨੁਸਾਰ, ਡੈਰੇਨ ਕੈਂਟ ਨੇ 11 ਅਗਸਤ 2023 ਨੂੰ ਆਖਰੀ ਸਾਹ ਲਿਆ। Read More... 

Aug 16, 2023 12:34 PM

Anticipation Mounts as 'Welcome 3' Title and Release Date are Finally Revealed

Rumors have been ablaze in recent days regarding the highly anticipated third installment of the beloved Bollywood comedy franchise, 'Welcome'. Speculation and whispers surrounding the film's female cast and its release date have kept fans on the edge of their seats. Finally, the makers have stepped forward to officially reveal the film's title and release date, putting an end to the speculation.Read More...

Aug 16, 2023 12:17 PM

ਦਿਲਜੀਤ ਦੋਸਾਂਝ ਅਮਰੀਕੀ ਰੈਪਰ ਦੇ ਨਾਲ ਕਰਨਗੇ ਕੋਲੈਬਰੇਸ਼ਨ, ਗਾਇਕ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਦਿਲਜੀਤ ਦੋਸਾਂਝ ਇੱਕ ਤੋਂ ਬਾਅਦ ਇੱਕ ਪ੍ਰੋਜੈਕਟਸ ‘ਚ ਨਜ਼ਰ ਆ ਰਹੇ ਹਨ । ਜਲਦ ਹੀ ਗਾਇਕ ਅਮਰੀਕੀ ਰੈਪਰ ਐੱਨ ਐੱਲ ਈ ਚੋਪਾ ਦੇ ਨਾਲ ਕੋਲੈਬਰੇਸ਼ਨ ਕਰਨ ਜਾ ਰਹੇ ਹਨ । ਹੋਰ ਪੜ੍ਹੋ 



Aug 16, 2023 12:05 PM

Shahrukh Khan's Heartfelt Independence Day Tradition: Unfurling Unity and Family Pride

Taking to the popular social media platform Twitter, Shahrukh Khan shares a poignant visual tale. This narrative unfolds through a captivating photograph and an accompanying video, both featuring his cherished family. The footage captures the poignant moment as Shahrukh Khan, accompanied by his beloved son, AbRam, raises the flag to flutter atop the Mannat rooftop. Read More...

Aug 16, 2023 12:01 PM

Sonam Bajwa Birthday Special: 5 Films That Showcase Her Unforgettable Screen Presence

Sonam Bajwa Birthday special: Here is a list of 5 films of Sonam Bajwa that prove she is a gem of the Punjabi entertainment industry. Read More

Aug 16, 2023 11:51 AM

ਸੋਨਮ ਬਾਜਵਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਨਾਲ ਜੁੜੀਆਂ ਖ਼ਾਸ ਗੱਲਾਂ

ਅਦਾਕਾਰਾ ਸੋਨਮ ਬਾਜਵਾ ਦਾ ਅੱਜ ਜਨਮ ਦਿਨ ਹੈ ।ਇਸ ਮੌਕੇ ਤੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਹੋਰ ਪੜ੍ਹੋ 



Aug 16, 2023 11:50 AM

ਸ਼ਿਲਪਾ ਸ਼ੈੱਟੀ ਨੇ ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਤਿਰੰਗਾ, ਪਰ ਇਸ ਵਜ੍ਹਾ ਕਰਕੇ ਕੀਤਾ ਗਿਆ ਟ੍ਰੋਲ

ਬੀਤੇ ਦਿਨ ਆਜ਼ਾਦੀ ਦਿਹਾੜਾ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ‘ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਆਪੋ ਆਪਣੇ ਤਰੀਕੇ ਦੇ ਨਾਲ ਆਜ਼ਾਦੀ ਦਿਹਾੜਾ ਮਨਾਇਆ । ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਆਪਣੇ ਘਰ ਦੇ ਬਾਹਰ ਤਿੰਰਗਾ ਲਹਿਰਾਉਣ ਦੀ ਰਸਮ ਅਦਾ ਕੀਤੀ । ਹੋਰ ਪੜ੍ਹੋ 




Aug 16, 2023 11:49 AM

ਕਰਣ ਦਿਓਲ ਆਪਣੇ ਚਾਚੇ ਅਭੈ ਦਿਓਲ ਦੇ ਨਾਲ ਵਿਦੇਸ਼ ‘ਚ ਆਏ ਨਜ਼ਰ, ਅਭੈ ਦਿਓਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਅਭੈ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਤੀਜੇ ਕਰਣ ਦਿਓਲ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਭੈ ਦਿਓਲ ਆਪਣੀ ਨੂੰਹ ਅਤੇ ਭਤੀਜੇ ਦੇ ਨਾਲ ਦਿਖਾਈ ਦੇ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਭੈ ਦਿਓਲ ਨੇ ਲਿਖਿਆ ‘ਫੈਮਿਲੀ ਟਾਈਮ ਇਨ ਲਾਸ ਐਂਜਲਸ !ਹੋਰ ਪੜ੍ਹੋ 




Aug 16, 2023 11:35 AM

Gadar 2: 200 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਈ ਫ਼ਿਲਮ 'ਗਦਰ -2 ', ਸੰਨੀ ਦਿਓਲ ਪਰਿਵਾਰ ਨਾਲ ਸੈਲੀਬ੍ਰੇਸ਼ਨ ਕਰਦੇ ਆਏ ਨਜ਼ਰ


ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਨਵੀਂ ਫਿਲਮ 'ਗਦਰ 2' ਬਾਕਸ ਆਫਿਸ 'ਤੇ ਸਫ਼ਲਤਾ ਦੇ ਝੰਡੇ ਗੱਡ ਰਹੀ ਹੈ। 'ਗਦਰ 2' ਨੇ ਵੀਕਐਂਡ 'ਤੇ ਸ਼ਾਨਦਾਰ ਓਪਨਿੰਗ ਦੇ ਨਾਲ ਬੰਪਰ ਕਮਾਈ ਕੀਤੀ ਅਤੇ ਹਫਤੇ ਦੇ ਦੋ ਦਿਨਾਂ 'ਚ ਹੀ ਬਹੁਤ ਨੋਟ ਛਾਪ ਲਏ ਹਨ। ਸੋਮਵਾਰ ਨੂੰ ਸੰਨੀ ਦਿਓਲ ਦੀ 'ਗਦਰ 2' ਨੇ ਕਮਾਈ ਦੇ ਮਾਮਲੇ ਵਿੱਚ ਸ਼ਾਹਰੁਖ ਖਾਨ ਦੀ 'ਪਠਾਨ' ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਇਹ ਫਿਲਮ 200 ਕਰੋੜ ਦੇ ਕਲੱਬ 'ਚ ਸ਼ਾਮਿਲ ਹੋ ਗਈ। Read More...


Aug 16, 2023 11:35 AM

Sidhu MooseWala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਬਿਮਾਰ ਹੋਣ ਦੇ ਚੱਲਦੇ ਹਸਪਤਾਲ 'ਚ ਜ਼ੇਰੇ ਇਲਾਜ ਦਾਖਲ , ਪਿਤਾ ਬਲਕੌਰ ਸਿੰਘ ਨੇ ਦਿੱਤਾ ਹੈਲਥ ਅਪਡੇਟ


ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ  ਹੈ। ਉਨ੍ਹਾਂ ਦੀ ਅਚਾਨਕ ਸਿਹਤ ਵਿਗੜਨ ਕਾਰਨ ਚਰਨ ਕੌਰ ਨੂੰ ਮਾਨਸਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਚਰਨ ਕੌਰ ਦੀ ਹਾਲਤ ਸਥਿਰ ਹੈ, ਪਰ ਹਉਨ੍ਹਾਂ ਨੂੰ ਦੋ-ਤਿੰਨ ਦਿਨਾਂ ਤੱਕ ਹਸਪਤਾਲ ‘ਚ ਅੰਡਰ ਅਬਜ਼ਰਵੇਸ਼ਨ ਰੱਖਿਆ ਗਿਆ ਹੈ। ਹਾਲ ਹੀ 'ਚ ਪਿਤਾ ਬਲਕੌਰ ਸਿੰਘ ਨੇ ਮਾਤਾ ਚਰਨ ਕੌਰ ਦੀ ਸਿਹਤ ਨੂੰ ਲੈ ਕੇ ਹੈਲਥ ਅਪਡੇਟ ਦਿੱਤਾ ਹੈ। Read More...

Aug 15, 2023 02:30 PM

ਗਾਇਕ ਬਿਲਾਲ ਸਈਅਦ ਨੇ ਸੁਨੰਦਾ ਸ਼ਰਮਾ ਨੂੰ ਖੁਆਏ ਗੋਲ ਗੱਪੇ, ਵੇਖੋ ਵੀਡੀਓ

ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਬਿਲਾਲ ਸਈਅਦ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਗੋਲ ਗੱਪੇ ਖਾ ਰਹੀ ਹੈ ।ਹੋਰ ਪੜ੍ਹੋ 





Aug 15, 2023 01:28 PM

ਜਸਬੀਰ ਜੱਸੀ ਨੇ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ

ਅੱਜ ਦੇਸ਼ ਭਰ ‘ਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ । ਇਸ ਮੌਕੇ ਬਾਲੀਵੁੱਡ ਸਿਤਾਰਿਆਂ ਦੇ ਨਾਲ ਨਾਲ ਪੰਜਾਬੀ ਸਿਤਾਰੇ ਵੀ ਆਜ਼ਾਦੀ ਦਿਵਸ ਦੀਆਂ ਵਧਾਈਆਂ ਦੇ ਰਹੇ ਹਨ । ਗਾਇਕ ਜਸਬੀਰ ਜੱਸੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਜ਼ਾਦੀ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ । ਹੋਰ ਪੜ੍ਹੋ 





Aug 15, 2023 01:25 PM

ਬਿੱਗ ਬੌਸ ਓਟੀਟੀ-2 ਦੇ ਪ੍ਰਤੀਭਾਗੀ ਰਹੇ ਅਭਿਸ਼ੇਕ ਦੀ ਸਿਹਤ ਵਿਗੜੀ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ, ਅਦਾਕਾਰ ਨੇ ਵੀਡੀਓ ਸਾਂਝਾ ਕਰ ਦੱਸਿਆ ਸਿਹਤ ਦਾ ਹਾਲ

ਚੌਦਾਂ ਅਗਸਤ ਨੂੰ ਬਿੱਗ ਬੌਸ ਓਟੀਟੀ-2 ਦਾ ਗ੍ਰੈਂਡ ਫਿਨਾਲੇ ਹੋਇਆ । ਅਭਿਸ਼ੇਕ ਨੇ ਐਲਵਿਸ਼ ਯਾਦਵ ਨੂੰ ਜਿੱਤਣ ‘ਤੇ ਵਧਾਈ ਵੀ ਦਿੱਤੀ ਹੈ । ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਫੈਨਸ ਅਤੇ ਜਿਨ੍ਹਾਂ ਨੇ ਉਸ ਨੂੰ ਵੋਟਿੰਗ ਕੀਤੀ ਉਨ੍ਹਾਂ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।ਹੋਰ ਪੜ੍ਹੋ 




Aug 15, 2023 01:24 PM

ਸ਼ਰਲਿਨ ਚੋਪੜਾ ਅਤੇ ਨਿਸ਼ਾ ਬਾਨੋ ਨੇ ਆਜ਼ਾਦੀ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ

ਦੇਸ਼ ਭਰ ‘ਚ ਅੱਜ ਆਜ਼ਾਦੀ ਦਿਹਾੜਾ ਬੜੀ  ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਜਿੱਥੇ ਬਾਲੀਵੁੱਡ ਅਦਾਕਾਰਾਂ ਨੇ ਇਸ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ, ਉੱਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ । ਹੋਰ ਪੜ੍ਹੋ 




Aug 15, 2023 11:00 AM

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਆਪਣੀ ਭੈਣ ਨੂੰ ਸੰਧਾਰਾ ਦੇਣ ਪਹੁੁੰਚਿਆ, ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਆਪਣੀ ਭੈਣ ਨੂੰ ਸੰਧਾਰਾ ਦੇਣ ਲਈ ਪਹੁੰਚਿਆ । ਜਿਸ ਦਾ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਦੀਪ ਆਪਣੇ ਭੈਣ ਅਤੇ ਉਸ ਦੇ ਸਹੁਰਾ ਪਰਿਵਾਰ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ । ਹੋਰ ਪੜ੍ਹੋ 




Aug 15, 2023 09:58 AM

ਜਾਣੋ ਉਨ੍ਹਾਂ ਬਾਲੀਵੁੱਡ ਫ਼ਿਲਮਾਂ ਦੇ ਬਾਰੇ, ਜਿਨ੍ਹਾਂ ‘ਚ ਵਿਖਾਈ ਗਈ ਸਰਹੱਦ ਤੋਂ ਪਾਰ ਦੀ ਪ੍ਰੇਮ ਕਹਾਣੀ

ਬਾਲੀਵੁੱਡ ਇੰਡਸਟਰੀ ‘ਚ ਸਰਹੱਦੋਂ ਪਾਰ ਦੇ ਪਿਆਰ ਦੀਆਂ ਕਹਾਣੀਆਂ ਨੂੰ ਪਰਦੇ ‘ਤੇ ਦਿਖਾਇਆ ਗਿਆ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ‘ਚ ਬਣੀਆਂ ਕੁਝ ਅਜਿਹੀਆਂ ਹੀ ਫ਼ਿਲਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਵੱਡੇ ਪਰਦੇ ‘ਤੇ ਧਮਾਲ ਮਚਾਇਆ ਹੈ । ਹੋਰ ਪੜ੍ਹੋ 




Aug 15, 2023 09:56 AM

ਅਦਾਕਾਰ ਸੰਜੇ ਦੱਤ ਨੂੰ ਸ਼ੂਟਿੰਗ ਦੌਰਾਨ ਲੱਗੀ ਸੱਟ, ਜਾਣੋ ਅਦਾਕਾਰ ਦੀ ਸਿਹਤ ਦਾ ਹਾਲ

ਅਦਾਕਾਰ ਸੰਜੇ ਦੱਤ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ । ਪਰ ਹੁਣ ਉਨ੍ਹਾਂ ਦੇ ਬਾਰੇ ਇੱਕ ਖ਼ਬਰ ਸਾਹਮਣੇ ਆਈ ਹੈ । ਖ਼ਬਰ ਇਹ ਹੈ ਕਿ ਸ਼ੂਟਿੰਗ ਦੇ ਦੌਰਾਨ ਅਦਾਕਾਰ ਨੂੰ ਸੱਟ ਲੱਗ ਗਈ ਹੈ ।ਹਾਲਾਂਕਿ ਉਨ੍ਹਾਂ ਨੂੰ ਪਿਛਲੇ ਦਿਨੀਂ ਸਿਰ ‘ਚ ਸੱਟ ਲੱਗੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਪਰ ਹੁਣ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਅਤੇ ਉਹ ਮੁੜ ਤੋਂ ਆਪਣੀ ਸ਼ੂਟਿੰਗ ‘ਚ ਰੁੱਝ ਗਏ ਹਨ । ਹੋਰ ਪੜ੍ਹੋ 





Aug 14, 2023 06:28 PM

Ankita Lokhande: ਪਿਤਾ ਦੀ ਮੌਤ ਤੋਂ ਬਾਅਦ ਅੰਕਿਤਾ ਲੋਖੰਡੇ ਨੇ ਸ਼ੇਅਰ ਕੀਤੀ ਪਹਿਲੀ ਪੋਸਟ, ਪੜ੍ਹ ਕੇ ਆ ਜਾਣਗੇ ਹੰਝੂ ...


ਅਦਾਕਾਰਾ ਅੰਕਿਤਾ ਲੋਖੰਡੇ ਨੇ ਆਪਣੇ ਪਿਤਾ ਸ਼ਸ਼ੀਕਾਂਤ ਲੋਖੰਡੇ ਦੀ ਮੌਤ ਤੋਂ ਬਾਅਦ ਆਪਣੀ ਪਹਿਲੀ ਪੋਸਟ ਸ਼ੇਅਰ ਕੀਤੀ ਹੈ। ਅੰਕਿਤਾ ਲੋਖੰਡੇ ਨੇ ਐਤਵਾਰ ਰਾਤ ਨੂੰ ਇੰਸਟਾਗ੍ਰਾਮ ਸਟੋਰੀਜ਼ 'ਤੇ ਆਪਣੇ ਪਿਤਾ ਲਈ ਪ੍ਰਾਰਥਨਾ ਸਭਾ ਬਾਰੇ ਵੇਰਵੇ ਸਾਂਝੇ ਕੀਤੇ। ਉਸਨੇ ਇੱਕ ਕਾਰਡ ਦੀ ਇੱਕ ਫੋਟੋ ਸਾਂਝੀ ਕੀਤੀ ਹੈ। Read More...

Aug 14, 2023 05:28 PM

Independence Day 2023: ਸੁਤੰਤਰਤਾ ਦਿਵਸ ਦੇ ਮੌਕੇ 'ਤੇ ਇਨ੍ਹਾਂ ਰੰਗੋਲੀ ਡਿਜ਼ਾਈਨਸ ਨਾਲ ਆਪਣੇ ਘਰ ਨੂੰ ਸਜਾਓ

Independence Day 2023: 15ਅਸਤ ਨੂੰ ਦੇਸ਼ ਭਰ 'ਚ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ। ਇਸ ਮੌਕੇ ਤੁਸੀਂ ਵੀ ਆਪਣੇ ਘਰ. ਦਫ਼ਤਰ ਤੇ ਜਿੱਥੇ ਵੀ ਤੁਸੀਂ ਚਾਹੋ ਇਹ ਵੱਖ-ਵੱਖ ਰੰਗੋਲੀ ਡਿਜ਼ਾਈਨਸ ਬਣਾ ਕੇ ਅਨੋਖੇ ਅੰਦਾਜ਼ 'ਚ ਸੁਤੰਤਰਤਾ ਦਿਵਸ ਮਨਾ ਸਕਦੇ ਹੋ।  Read More...

Aug 14, 2023 04:17 PM

Johnny Lever Birthday : ਕਾਮੇਡੀ ਕਿੰਗ ਜੌਨੀ ਲੀਵਰ ਦਾ ਜਨਮਦਿਨ ਅੱਜ, ਜਾਣੋ ਕਾਮੇਡੀ ਕਿੰਗ ਦੇ ਸੰਘਰਸ਼ ਦੀ ਕਹਾਣੀ


ਕਮੇਡੀਅਨ ਜੌਨੀ ਲੀਵਰ ( johnny-lever)  14 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ ।ਜੌਨੀ ਹੁਣ ਤੱਕ 350 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਉਹ ਬਚਪਨ ਤੋਂ ਹੀ ਮਜ਼ਾਕੀਆ ਸੀ। ਜੌਨੀ ਲੀਵਰ ( johnny-lever)  ਨੂੰ ਹੁਣ ਤੱਕ 13 ਵਾਰ ਫਿਲਮਫੇਅਰ ਅਵਾਰਡ ਮਿਲ ਚੁੱਕੇ ਹਨ। ਜਾਣੋ ਕਾਮੇਡੀ ਕਿੰਗ ਦੇ ਸੰਘਰਸ਼ ਦੀ ਕਹਾਣੀ। Read More...

Aug 14, 2023 03:29 PM

Singga: ਪੰਜਾਬੀ ਗਾਇਕ ਸਿੰਗਾ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਗਾਇਕ 'ਤੇ ਲੱਗੀ ਧਾਰਾ 295, ਜਾਣੋ ਕੀ ਹੈ ਪੂਰਾ ਮਾਮਲਾ


ਪੰਜਾਬੀ ਗਾਇਕ ਸਿੰਗਾ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਗਾਇਕ ਸਿੰਗਾ ਖਿਲਾਫ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।  ਗਾਇਕ 'ਤੇ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਹਨ। Read More...

Aug 14, 2023 02:17 PM

'Gadar 2': ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ‘ਚ ਦੇਖੀ ਸੰਨੀ ਦਿਓਲ ਸਟਾਰਰ ਫ਼ਿਲਮ ‘ਗਦਰ2


ਸੰਨੀ ਦਿਓਲ ਦੀ ‘ਗਦਰ 2’ ਰਿਲੀਗ਼ ਤੋਂ ਬਾਅਦ ਚਰਚਾ ‘ਚ ਬਣੀ ਹੋਈ ਹੈ। ਫਿਲਮ ਨੂੰ ਲੈ ਕੇ ਲੋਕਾਂ ‘ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ ਹੈ।ਤਾਰਾ ਸਿੰਘ ਤੇ ਸਕੀਨਾ ਦੀ ਜੋੜੀ ਨੇ ਇਕ ਵਾਰ ਫਿਰ ਪਰਦੇ ‘ਤੇ ਕਮਾਲ ਕਰ ਦਿੱਤਾ ਹੈ।ਫਿਲਮ ਨੇ ਪਹਿਲੇ ਵੀਕੈਂਡ ‘ਚ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਦੂਜੇ ਪਾਸੇ ਇਸ ਮੂਵੀ ਨੂੰ ਦੇਖਣ ਦੀ ਇੱਛਾ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਜਤਾਈ ਤੇ ਇਹ ਫ਼ਿਲਮ ਦੀ ਰਾਸ਼ਟਰਪਤੀ ਭਵਨ ਵਿਖੇ ਸਕ੍ਰੀਨਿੰਗ ਕੀਤੀ ਗਈ। Read More...

Aug 14, 2023 01:42 PM

Shah Rukh Khan and Nayanthara Sizzle in 'Chaleya': The Perfect On-Screen Pair in Jawan's Latest Track

'Chaleya' song from the upcoming action-thriller movie 'Jawan' was released featuring Bollywood icon Shah Rukh Khan and Nayanthara. READ MORE


Aug 14, 2023 01:30 PM

Priyanka Chopra Jonas opts a 62k sultry bralette to attend Nick Jonas's concert in New York City

Apart from the show stealing masterpieces on her body, she carried a sliver handbag and black heels on her feet that was truly complementing her whole look. Hubby, Nick Jonas on the other hand opted white on white outfit. Read More....



Aug 14, 2023 01:27 PM

Ignite Your Patriotism on Independence Day 2023: Must-Watch Web Series to Celebrate National Spirit

Every year, on the 15th of August, a powerful surge of patriotism sweeps through the hearts of every citizen. During these extended weekends, people eagerly seek out films and web series that encapsulate this unwavering love for their country. Today, we delve into a captivating web series that will undoubtedly ignite your passion for the nation, exemplifying the very essence of patriotism.Read More...

Aug 14, 2023 12:22 PM

'Gaddi Jaandi Ae Chalaangan Maardi' movie teaser: Get ready for rib-tickling drama with Ammy Virk, Binnu Dhillon and others

'Gaddi Jaandi Ae Chalaangan Maardi' teaser: Punjabi movie 'Gaddi Jaandi Ae Chalaangan Maardi' is all set to release on September 28 featuring Ammy Virk, Binnu Dhillon, Jasmine Bajwa, and others. READ MORE


Aug 14, 2023 12:04 PM

Bigg Boss OTT 2 Grand Finale: Elvish Yadav's hashtag trends as WINNER on social media

Elvish is seen to win hearts of most of the celebrities from actress Alia Bhatt to the house's ex contestant, Shiv Thakare and many others who are drooling for his win. 

Aug 14, 2023 11:44 AM

ਤੰਮਨਾ ਭਾਟਿਆ ਦੀ ਵੈੱਬ ਸੀਰੀਜ਼ 'ਆਖ਼ਰੀ ਸੱਚ' ਦਾ ਟ੍ਰੇਲਰ ਹੋਇਆ ਰਿਲੀਜ਼, ਕ੍ਰਾਈਮ ਦੀ ਕਹਾਣੀ ਸੁਲਝਾਉਂਦੀ ਨਜ਼ਰ ਆਈ ਅਦਾਕਾਰਾ


ਬਾਲੀਵੁੱਡ ਅਦਾਕਾਰਾ ਤੰਮਨਾ ਭਾਟਿਆ ਹਾਲ ਹੀ 'ਚ ਆਪਣੀ ਨਵੀਂ ਵੈੱਬ ਸੀਰੀਜ਼ 'ਆਖ਼ਰੀ ਸੱਚ' ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਹਾਲ ਹੀ 'ਚ ਇਸ ਵੈੱਬ ਸੀਰੀਜ਼ 'ਆਖ਼ਰੀ ਸੱਚ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫੈਨਜ਼ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। Read More...



Aug 14, 2023 11:42 AM

Mankirt Aulakh: ਮਨਕੀਰਤ ਔਲਖ ਨੇ ਜਿੰਮ ਤੋਂ ਵਰਕਆਊਟ ਵੀਡੀਓ ਕੀਤਾ ਸ਼ੇਅਰ, ਦਮਦਾਰ ਬੌਡੀ 'ਤੇ ਵੇਖ ਫੈਨਜ਼ ਹੋਏ ਹੈਰਾਨ

ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ  'ਚ ਗਾਇਕ ਨੇ ਆਪਣੇ ਵਰਕਆਊਟ ਵੀਡੀਓ ਫੈਨਜ਼ ਨਾਲ ਸਾਂਝਾ ਕੀਤੀ ਹੈ, ਜਿਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। Read More...


Aug 14, 2023 11:37 AM

ਅਦਾਕਾਰਾ ਰੁਪਿੰਦਰ ਰੂਪੀ ਨੇ ਪਤੀ ਭੁਪਿੰਦਰ ਬਰਨਾਲਾ ਦੇ ਨਾਲ ਸਾਂਝਾ ਕੀਤਾ ਖੂਬਸੂਰਤ ਵੀਡੀਓ, ਫੈਨਸ ਨੂੰ ਪਸੰਦ ਆ ਰਿਹਾ ਜੋੜੀ ਦਾ ਅੰਦਾਜ਼

ਅਦਾਕਾਰਾ ਰੁਪਿੰਦਰ ਰੂਪੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ।ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ  ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਅਦਾਕਾਰਾ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੀ ਹੈ । ਅਦਾਕਾਰਾ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ‘ਤੇ ਰੁਬਰੂ ਹੁੰਦੀ ਰਹਿੰਦੀ ਹੈ ਅਤੇ ਹੁਣ ਉਸ ਨੇ ਆਪਣੇ ਪਤੀ ਭੁਪਿੰਦਰ ਬਰਨਾਲਾ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ । ਹੋਰ ਪੜ੍ਹੋ 





Aug 14, 2023 11:36 AM

‘ਗਦਰ-2’ ਦੀ ਕਮਾਈ ਨੇ ਤੋੜੇ ਰਿਕਾਰਡ,ਫ਼ਿਲਮ ਦੀ ਕਾਮਯਾਬੀ ਲਈ ਪਹਿਲੀ ਵਾਰ ਭੈਣ ਈਸ਼ਾ ਅਤੇ ਅਹਾਨਾ ਦਿਓਲ ਭਰਾ ਸੰਨੀ ਦਿਓਲ ਨੂੰ ਵਧਾਈ ਦੇਣ ਪਹੁੰਚੀਆਂ

ਸੰਨੀ ਦਿਓਲ ਦੀਆਂ ਮਤਰੇਈਆਂ ਭੈਣਾਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਜੋ ਕਿ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਦੀਆਂ ਹਨ । ਪਰ ਆਪਣੇ ਭਰਾ ਸੰਨੀ ਦਿਓਲ ਨੂੰ ਫ਼ਿਲਮ ਦੀ ਕਾਮਯਾਬੀ ਦੇ ਲਈ ਵਧਾਈ ਦੇਣ ਦੇ ਲਈ ਪਹੁੰਚੀਆਂ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਹੋਰ ਪੜ੍ਹੋ 



Aug 14, 2023 11:34 AM

ਹਿਨਾ ਖ਼ਾਨ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ, ਇਸ ਤੋਂ ਪਹਿਲਾਂ ਵੀ ਕਈ ਹੀਰੋਇਨਾਂ ਕਰ ਚੁੱਕੀਆਂ ਹਨ ਪੰਜਾਬੀ ਫ਼ਿਲਮਾਂ ‘ਚ ਕੰਮ

ਹਿਨਾ ਖ਼ਾਨ ਕਈ ਟੀਵੀ ਸ਼ੋਅਸ ‘ਚ ਵੀ ਨਜ਼ਰ ਆ ਚੁੱਕੀ ਹੈ ।ਉਨ੍ਹਾਂ ਨੇ ਕਈ ਸੀਰੀਅਲ ਕੀਤੇ ਹਨ । ਪਰ ਉਨ੍ਹਾਂ ਦੇ ਵੱਲੋਂ ਨਿਭਾਏ ਗਏ ‘ਅਕਸ਼ਰਾ’ ਕਿਰਦਾਰ ਨੇ ਉਨ੍ਹਾਂ ਨੂੰ ਇੰਡਸਟਰੀ ‘ਚ ਪਛਾਣ ਦਿਵਾਈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੌਹਰ ਖ਼ਾਨ ਵੀ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਹੋਰ ਪੜ੍ਹੋ 




Aug 14, 2023 10:19 AM

Countdown to Grand Reveal: Bigg Boss OTT 2 Finale Speculations Reach Fever Pitch

As the grand finale approaches, the aura of anticipation intensifies. The spotlight is firmly on Bebika Dhurve and Manisha Rani, enigmatic contenders whose aspirations could well rewrite the annals of this season's 'Bigg Boss OTT 2'. The air is thick with suspense, a riddle that only the impending conclusion can solve.Read More...

Aug 14, 2023 10:18 AM

Sunny Deol's 'Gadar 2' Set to Challenge Shah Rukh Khan's 'Pathaan' Amid Box Office Clash

Analysts and critics have noted the intriguing possibility that 'Gadar 2' might achieve a colossal feat on its third day of release. If the current trajectory holds, the film's earnings could potentially range between 48 to 50 crore rupees on Sunday, making it a strong contender to break multiple records. In particular, there is speculation that 'Gadar 2' might surpass the record set by Shah Rukh Khan's film 'Pathan', which boasted a staggering collection of 58.5 crore rupees on its first Sunday, even before its official release.Read More...

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network