Entertainment News LIVE Updates: Veteran Actress and Politician Jaya Prada Faces 6 Months Jail Term in Chennai
Aug 12, 2023 06:15 PM
ਅਦਾਕਾਰਾ ਅੰਕਿਤਾ ਲੋਖੰਡੇ ਦੇ ਪਿਤਾ ਦਾ ਦਿਹਾਂਤ, ਅਦਾਕਾਰਾ ਦਾ ਰੋ-ਰੋ ਕੇ ਬੁਰਾ ਹਾਲ
ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ।ਅਦਾਕਾਰਾ ਦੇ ਪਿਤਾ ਦਾ ਦਿਹਾਂਤ ਕਿਵੇਂ ਹੋਇਆ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਤੱਕ ਨਹੀਂ ਹੋ ਸਕਿਆ ਹੈ ।ਹੋਰ ਪੜ੍ਹੋ
Aug 12, 2023 06:14 PM
ਪੰਜ ਤੱਤਾਂ ‘ਚ ਵਿਲੀਨ ਹੋਏ ਮਾਸਟਰ ਤਰਲੋਚਨ ਸਿੰਘ, ਬੱਬੂ ਮਾਨ ਨੇ ਆਪਣੇ ਉਸਤਾਦ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਮਾਸਟਰ ਤਰਲੋਚਨ ਸਿੰਘ ਜਿਨ੍ਹਾਂ ਦੀ ਬੀਤੇ ਦਿਨ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ । ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਪਹੁੰਚ ਕੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ । ਗਾਇਕ ਅਤੇ ਅਦਾਕਾਰ ਬੱਬੂ ਮਾਨ ਵੀ ਆਪਣੇ ਉਸਤਾਦ ਦੇ ਅੰਤਿਮ ਸਸਕਾਰ ‘ਤੇ ਪਹੁੰਚੇ ਅਤੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ।ਹੋਰ ਪੜ੍ਹੋ
Aug 12, 2023 06:13 PM
ਭਰਾ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦੀ ਸਕਰੀਨਿੰਗ ‘ਤੇ ਪਤਨੀ ਤਾਨੀਆ ਦੇ ਨਾਲ ਪਹੁੰਚੇ ਬੌਬੀ ਦਿਓਲ, ਵੇਖੋ ਵੀਡੀਓ
ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹਨ । ਫ਼ਿਲਮ ਨੇ ਪਹਿਲੇ ਦਿਨ ‘ਓਐਮਜੀ-੨’ ਨੂੰ ਪਿੱਛੇ ਛੱਡਦੇ ਹੋਏ ਕਮਾਈ ਦੇ ਰਿਕਾਰਡ ਤੋੜੇ । ਇਸ ਤੋਂ ਪਹਿਲਾਂ ਫ਼ਿਲਮ ਦੀ ਵਿਸ਼ੇਸ਼ ਸਕਰੀਨਿੰਗ ਰੱਖੀ ਗਈ ਸੀ । ਇਸ ਦੌਰਾਨ ਕਈ ਕਲਾਕਾਰ ਪਹੁੰਚੇ ਸਨ । ਨਾਨਾ ਪਾਟੇਕਰ ਵੀ ਵਿਸ਼ੇਸ਼ ਸਕਰੀਨਿੰਗ ਦੇ ਦੌਰਾਨ ਪਹੁੰਚੇ । ਇਸ ਤੋਂ ਇਲਾਵਾ ਦਿਓਲ ਪਰਿਵਾਰ ਵੀ ਸਕਰੀਨਿੰਗ ‘ਚ ਪਹੁੰਚਿਆ ।ਹੋਰ ਪੜ੍ਹੋ
Aug 12, 2023 06:12 PM
ਕੈਰੀ ਮੈਨਾਤੀ ਉਰਫ ਅਜੈ ਨਾਗਰ ਬਣਿਆ 40 ਮਿਲੀਅਨ ਸਬਸਕ੍ਰਾਈਬਰ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਯੂਟਿਊਬਰ
ਸੋਸ਼ਲ ਮੀਡੀਆ ਅੱਜ ਕੱਲ੍ਹ ਹਰ ਕਿਸੇ ਦੀ ਪਹੁੰਚ ‘ਚ ਹੈ । ਅੱਜ ਕੱਲ੍ਹ ਨੌਜਵਾਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਬਣਾਏ ਹੋਏ ਹਨ ।ਜਿਸ ‘ਤੇ ਲੋਕ ਆਪਣੇ ਟੈਲੇਂਟ ਨੂੰ ਉਭਾਰਨ ਦੇ ਲਈ ਇਸਤੇਮਾਲ ਕਰ ਰਹੇ ਹਨ ਅਤੇ ਆਪਣੇ ਵੱਲੋਂ ਬਣਾਇਆ ਕੰਟੈਂਟ ਇਸ ‘ਤੇ ਪਾ ਕੇ ਪੈਸਾ ਕਮਾ ਰਹੇ ਹਨ ।ਹੋਰ ਪੜ੍ਹੋ
Aug 12, 2023 06:11 PM
ਗਾਇਕਾ ਪਰਵੀਨ ਭਾਰਟਾ ਦੇ ਬੇਟੇ ਨੂੰ ਵੀ ਲੱਗੀ ਗਾਇਕੀ ਦੀ ਚੇਟਕ, ਸਾਂਝਾ ਕੀਤਾ ਬੇਟੇ ਦੇ ਨਾਲ ਵੀਡੀਓ
ਗਾਇਕਾ ਪਰਵੀਨ ਭਾਰਟਾ ਨੇ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣਾ ਰਿਹਰਸਲ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਦਾ ਬੇਟਾ ਤਨਵੀਰ ਵੀ ਉਨ੍ਹਾਂ ਦੇ ਨਾਲ ਦਿਖਾਈ ਦੇ ਰਿਹਾ ਹੈ । ਹੋਰ ਪੜ੍ਹੋ
Aug 12, 2023 04:03 PM
HB'Day Sara Ali Khan : ਸਾਰਾ ਅਲੀ ਖ਼ਾਨ ਨੇ ਮਾਂ ਤੇ ਭਰਾ ਨਾਲ ਮਨਾਇਆ ਜਨਮਦਿਨ, 'ਚੱਕਾਚਕ ਗਰਲ' ਨੇ ਕੇਕ ਕੱਟਿੰਗ ਦੀ ਵੀਡੀਓ ਕੀਤੀ ਸ਼ੇਅਰ
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅੱਜ ਆਪਣਾ 28 ਵਾਂ ਜਨਮਦਿਨ ਮਨਾ ਰਹੀ ਹੈ। ਸੈਫ ਅਲੀ ਖ਼ਾਨ ਦੀ ਧੀ ਸਾਰਾ ਆਪਣਾ ਜਨਮਦਿਨ ਮਾਂ ਅੰਮ੍ਰਿਤਾ ਸਿੰਘ ਤੇ ਭਰਾ ਇਬ੍ਰਾਹਿਮ ਅਲੀ ਖ਼ਾਨ ਨਾਲ ਮਨਾ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਨਵੀਂ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਬਰਥਡੇਅ ਸੈਲੀਬ੍ਰੇਸ਼ਨ ਦੀ ਝਲਕ ਵਿਖਾਈ ਹੈ। Read More...
Aug 12, 2023 03:01 PM
Happy Birthday Sara Ali Khan : ਸਾਰਾ ਅਲੀ ਖ਼ਾਨ ਅੱਜ ਮਨਾ ਰਹੀ ਹੈ ਆਪਣਾ ਜਨਮਦਿਨ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਆਪਣੀ ਕਿਊਨੈਸ ਤੇ ਚੁਲਬੁਲੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਾਲੀ ਸਾਰਾ ਅਲੀ ਖਾਨ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੀ ਹੈ। ਆਓ ਜਾਣਦੇ ਹਾਂ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ। Read More...
Aug 12, 2023 02:59 PM
Gadar 2 VS OMG 2 Box Office collection: ਸੰਨੀ ਦਿਓਲ ਨੇ ਅਕਸ਼ੈ ਕੁਮਾਰ ਨੂੰ ਪਿੱਛੇ ਛੱਡ ਬਣਾਇਆ ਰਿਕਾਰਡ, ਪਹਿਲੇ ਦਿਨ ਗਦਰ -2 ਦੀ ਇੰਨੀ ਹੋਈ ਕਲੈਕਸ਼ਨ
ਗਦਰ 2 ਅਤੇ OMG 2 ਦਿਨ 1 ਸੰਗ੍ਰਹਿ ਬਾਹਰ ਹੈ! ਜਿੱਥੇ ਸੰਨੀ ਦਿਓਲ ਇਸ ਕਲੈਕਸ਼ਨ ਨੂੰ ਦੇਖ ਕੇ ਖੁਸ਼ ਹੋਣਗੇ, ਉੱਥੇ ਅਕਸ਼ੈ ਕੁਮਾਰ ਜ਼ਰੂਰ ਨਿਰਾਸ਼ ਹੋਣਗੇ। ਜਾਣੋ ਇਨ੍ਹਾਂ ਦੋਵਾਂ ਫਿਲਮਾਂ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਕਿੰਨੀ ਕਮਾਈ ਕੀਤੀ। Read More...
Aug 12, 2023 02:01 PM
Gurpreet Ghuggi : ਗੁਰਪ੍ਰੀਤ ਘੁੱਗੀ ਨੇ ਖਰੀਦੀ ਨਵੀਂ ਕਾਰ, ਪਰਿਵਾਰਕ ਮੈਂਬਰਾਂ ਨਾਲ ਜਸ਼ਨ ਮਨਾਉਂਦੇ ਆਏ ਨਜ਼ਰ
ਮਸ਼ਹੂਰ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਹਾਲ ਹੀ 'ਚ ਆਪਣੀ ਨਵੀਂ ਕਾਰ ਖਰੀਦੀ ਹੈ। ਇਸ ਦੌਰਾਨ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਡੀ ਲੈਣ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ। Read More...
Aug 12, 2023 01:56 PM
Did Toronto Film Festival Droped Diljit Dosanjh's 'Punjab 95' from Featured Films?
Diljit Dosanjh 'Punjab 95': Back in July 2023, the creators proudly unveiled plans for their film's grand premiere at the highly anticipated Toronto International Film Festival (TIFF). Yet, according to the latest reports, the film's title has mysteriously vanished from the festival's scheduled offerings. READ MORE
Aug 12, 2023 12:59 PM
Gadar 2 Triumphs with a Blockbuster Start, 40 Crores on Day One, Salman Khan Tweets in Support
In an expression of delight and appreciation, Bollywood superstar Salman Khan took to social media to share his thoughts on Gadar 2's resounding impact. Alongside the poster of the film, Salman conveyed his admiration for "Sunny paaji," referring to Sunny Deol, describing his performance as extraordinary.Read More...
Aug 12, 2023 12:34 PM
ਬੱਬੂ ਮਾਨ ਦੀ ਫ਼ਿਲਮ ‘ਸੁੱਚਾ ਸੂਰਮਾ’ ਦਾ ਐਲਾਨ, ਜਾਣੋ ਕਦੋਂ ਹੋਣ ਜਾ ਰਹੀ ਰਿਲੀਜ਼
ਗਾਇਕ ਬੱਬੂ ਮਾਨ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ, ਉੱਥੇ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਜਲਦ ਹੀ ਬੱਬੂ ਮਾਨ ਦੀ ਨਵੀਂ ਫ਼ਿਲਮ ਨੂੰ ਤੁਸੀਂ ਵੇਖ ਸਕੋਗੇ । ਜੀ ਹਾਂ ਬੱਬੂ ਮਾਨ ਦੀ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ । ਹੋਰ ਪੜ੍ਹੋ
Aug 12, 2023 12:33 PM
ਸਰਬਜੀਤ ਚੀਮਾ ਆਪਣੇ ਦੋਸਤ ਦੇ ਬੇਟੇ ਦੇ ਵਿਆਹ ‘ਚ ਹੋਏ ਸ਼ਾਮਿਲ, ਕਿਹਾ .ਮੁੱਦਤ ਬਾਅਦ ਵਿਆਹ ਵੇਲੇ ਸਾਰੇ ਬੇਲੀਆਂ ਨੂੰ ਇੱਕਠੇ ਹੋਣ ਦਾ ਮੌਕਾ ਮਿਲਿਆ’
ਸਰਬਜੀਤ ਚੀਮਾ ਨੇ ਆਪਣੇ ਫੇਸਬੁੱਕ ਪੇਜ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਗਾਇਕ ਆਪਣੇ ਪੁਰਾਣੇ ਦੋਸਤਾਂ ਮਿੱਤਰਾਂ ਦੇ ਨਾਲ ਨਜ਼ਰ ਆ ਰਹੇ ਹਨ । ਮੌਕਾ ਸੀ ਗਾਇਕ ਸਰਬਜੀਤ ਚੀਮਾ ਦੇ ਦੋਸਤ ਕਰਨਪਾਲ ਦੇ ਬੇਟੇ ਗੁਰਕਰਨ ਦੇ ਵਿਆਹ ਦਾ ।ਹੋਰ ਪੜ੍ਹੋ
Aug 12, 2023 11:49 AM
No Decorations at Red Fort on Independence Day 2023, Know The Reason Why?
Traditionally, the Red Fort dons a splendid attire for the Independence Day celebration. However, this year, a conscious decision has been made to let the fort retain its authentic charm, foregoing the usual extravagant embellishments. While grand decorations may be absent, the importance of security remains unwavering. Read More...
Aug 12, 2023 11:44 AM
Diljit Dosanjh: ਕੀ ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 95' ਨੂੰ ਟੋਰਾਂਟੋ ਫ਼ਿਲਮ ਫੈਸਟੀਵਲ ਲਾਈਨਅੱਪ ਤੋਂ ਹਟਾਇਆ ਗਿਆ ? ਜਾਨਣ ਲਈ ਪੜ੍ਹੋ
ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 95' ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 2023 'ਚ ਹੋਣ ਦੀਆਂ ਬੀਤੇ ਦਿਨਾਂ ਤੋਂ ਕਾਫੀ ਸੁਰਖੀਆਂ 'ਚ ਹਨ। ਇਹ ਫ਼ਿਲਮ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ, ਪਰ ਹੁਣ ਇਸਦੇ ਪ੍ਰੀਮੀਅਰ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫ਼ਿਲਮ ਦਾ ਨਾਂ ਲਾਈਨਅੱਪ ਤੋਂ ਹਟਾ ਦਿੱਤਾ ਗਿਆ ਹੈ। Read more ....
Aug 12, 2023 11:37 AM
Seema Haider: ਸਰਹੱਦ ਪਾਰ ਕਰ ਭਾਰਤ ਆਈ ਸੀਮਾ ਹੈਦਰ ਦੀ ਲਵ ਸਟੋਰੀ 'ਤੇ ਲੱਗ ਗਿਆ ਫੁੱਲ ਸਟੌਪ , ਕੱਟ ਗਿਆ ਪਾਕਿਸਤਾਨ ਦਾ ਟਿਕਟ, ਜਾਣੋ ਕਿਉਂ?
ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਤੇ ਸਚਿਨ ਦੀ ਲਵ ਸਟੋਰੀ (seema haider and Sachin Love story) ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਨਾਲ-ਨਾਲ ਸੁਰਖੀਆਂ 'ਚ ਛਾਈ ਹੋਈ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਸੀਮਾ ਤੇ ਸਚਿਨ ਦੀ ਲਵ ਸਟੋਰੀ 'ਤੇ ਫੁੱਲਸਟਾਪ ਲੱਗ ਜਾਵੇਗਾ, ਕਿਉਂਕਿ ਸੀਮਾ ਹੈਦਰ ਨੂੰ ਮੁੜ ਪਾਕਿਸਤਾਨ ਜਾਣਾ ਪਵੇਗਾ। Read More...
Aug 12, 2023 11:28 AM
‘ਹਸ਼ਰ’ ਸਣੇ ਕਈਆਂ ਫ਼ਿਲਮਾਂ ਲਿਖਣ ਵਾਲੇ ਮਾਸਟਰ ਤਰਲੋਚਨ ਸਿੰਘ ਦਾ ਅੱਜ ਹੋਵੇਗਾ ਅੰਤਿਮ ਸਸਕਾਰ, ਬੱਬੂ ਮਾਨ ਆਪਣੇ ਉਸਤਾਦ ਲਈ ਹੋਏ ਭਾਵੁਕ
ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਮਾਸਟਰ ਤਰਲੋਚਨ ਸਿੰਘ ਜਿਨ੍ਹਾਂ ਦੀ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ । ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਦੁਪਹਿਰ ਦੋ ਵਜੇ, ਖੰਨਾ ਰੋਡ ਸਮਰਾਲਾ ਦੇ ਨਜ਼ਦੀਕ ਸ਼ਮਸ਼ਾਨ ਘਾਟ ‘ਚ ਕੀਤਾ ਜਾਵੇਗਾ ।ਹੋਰ ਪੜ੍ਹੋ
Aug 12, 2023 11:27 AM
ਫ਼ਿਲਮ ‘ਜੂਨੀਅਰ’ ਦੇ ਕਲਾਕਾਰ ਐਮੀਕ ਵਿਰਕ ਅਤੇ ਸ੍ਰਿਸ਼ਟੀ ਜੈਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ
ਪੰਜਾਬੀ ਫ਼ਿਲਮ ‘ਜੂਨੀਅਰ’ ਦਾ ਅਦਾਕਾਰ ਅਮੀਕ ਵਿਰਕ ਅਤੇ ਅਦਾਕਾਰਾ ਸ੍ਰਿਸ਼ਟੀ ਜੈਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ । ਜਿਸ ਦੀਆਂ ਤਸਵੀਰਾਂ ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਹੋਰ ਪੜ੍ਹੋ
Aug 12, 2023 11:13 AM
Jaya Prada: ਬਾਲੀਵੁੱਡ ਅਦਾਕਾਰਾ ਜਯਾ ਪ੍ਰਦਾ ਨੂੰ ਜ਼ੁਰਮਾਨੇ ਸਹਿਤ ਹੋਈ 6 ਮਹੀਨੇ ਦੀ ਜੇਲ, ਜਾਣੋ ਵਜ੍ਹਾ
ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਤੇ ਰਾਮਪੁਰ ਦੀ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ (Jaya prada) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਯਾ ਨੂੰ ਚੇਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਜਿਸ ਦੇ ਚੱਲਦੇ ਅਦਾਕਾਰਾ ਮੁਸੀਬਤ 'ਚ ਫਸ ਗਈ ਹੈ।
Aug 12, 2023 09:41 AM
Rani Mukerji Miscarriage: ਰਾਣੀ ਮੁਖਰਜੀ ਦਾ ਸਾਲ 2020 'ਚ ਹੋ ਗਿਆ ਸੀ ਮਿਸਕੈਰਜ਼, ਅਦਾਕਾਰਾ ਨੇ ਬਿਆਨ ਕੀਤਾ ਆਪਣਾ ਦਰਦ
ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੇ ਹਾਲ ਹੀ 'ਚ ਆਪਣੀ ਦੂਜੀ ਵਾਰ ਮਾਂ ਨਾਂ ਬਣ ਸਕਣ ਦੇ ਦਰਦ ਬਾਰੇ ਖੁਲਾਸਾ ਕੀਤਾ ਹੈ। ਰਾਣੀ ਮੁਖਰਜੀ ਨੇ ਮੈਲਬੋਰਨ 2023 ਦੇ ਇੰਡੀਅਨ ਫਿਲਮ ਫੈਸਟੀਵਲ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਅਭਿਨੇਤਰੀ ਨੇ ਕਿਹਾ ਹੈ ਕਿ ਉਸਦਾ ਗਰਭਪਾਤ ਸਾਲ 2020 ਵਿੱਚ ਹੋਇਆ ਸੀ। Read More...
Aug 11, 2023 06:24 PM
ਸੁਨੀਲ ਸ਼ੈੱਟੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀਆਂ ਬਿਹਤਰੀਨ ਫ਼ਿਲਮਾਂ ਦੇ ਬਾਰੇ
ਸੁਨੀਲ ਸ਼ੈੱਟੀ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀਆਂ ਬਿਹਤਰੀਨ ਫ਼ਿਲਮਾਂ ਦੇ ਬਾਰੇ ਦੱਸਾਂਗੇ ।ਜਿਨ੍ਹਾਂ ਨੇ ਬਾਕਸ ਆਫ਼ਿਸ ‘ਤੇ ਧਮਾਲ ਮਚਾਇਆ । ਹੋਰ ਪੜ੍ਹੋ
Aug 11, 2023 06:20 PM
ਕਰਤਾਰ ਚੀਮਾ ਨੇ ਆਪਣੀ ਮਾਂ ਦੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਫੈਨਸ ਨੂੰ ਪਸੰਦ ਆ ਰਹੀ ਮਾਂ ਪੁੱਤਰ ਦੀ ਜੋੜੀ
ਕਰਤਾਰ ਚੀਮਾ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਅਦਾਕਾਰ ਆਪਣੀ ਫਿੱਟਨੈੱਸ ਦੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੀ ਮਾਂ ਦੇ ਨਾਲ ਆਪਣਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਹੋਰ ਪੜ੍ਹੋ
Aug 11, 2023 06:19 PM
ਨੀਰੂ ਬਾਜਵਾ ਆਪਣੇ ਪਰਿਵਾਰ ਦੇ ਨਾਲ ਸਿਡਨੀ ‘ਚ ਸਮਾਂ ਬਿਤਾਉਂਦੀ ਆਈ ਨਜ਼ਰ,ਵੇਖੋ ਵੀਡੀਓ
ਨੀਰੂ ਬਾਜਵਾ ਦਾ ਸ਼ੈਡਿਊਲ ਬੇਸ਼ੱਕ ਬਹੁਤ ਬਿਜ਼ੀ ਰਹਿੰਦਾ ਹੈ, ਪਰ ਉਹ ਆਪਣੇ ਪਰਿਵਾਰ ਦੇ ਲਈ ਸਮਾਂ ਕੱਢ ਹੀ ਲੈਂਦੇ ਹਨ । ਇਨ੍ਹੀਂ ਦਿਨੀਂ ਉਹ ਆਪਣੇ ਪਰਿਵਾਰ ਦੇ ਨਾਲ ਸਿਡਨੀ ‘ਚ ਪਹੁੰਚੇ ਹੋਏ ਹਨ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਹੋਰ ਪੜ੍ਹੋ
Aug 11, 2023 05:45 PM
Gadar 2 ਦੇ ਮੇਕਰਜ਼ ਨੂੰ ਲੱਗਿਆ ਵੱਡਾ ਝੱਟਕਾ, ਰਿਲੀਜ਼ ਤੋਂ ਕੁਝ ਘੰਟਿਆਂ ਬਾਅਦ ਹੀ ਫ਼ਿਲਮ ਹੋਈ ਲੀਕ
ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਸਟਾਰਰ ਫ਼ਿਲਮ 'ਗਦਰ 2' ਦਰਸ਼ਕਾਂ ਦੇ ਲੰਮੇਂ ਇੰਤਜ਼ਾਰ ਮਗਰੋਂ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਹੁਣ ਅਜਿਹੀ ਖ਼ਬਰਾਂ ਆ ਰਹੀਆਂ ਹਨ ਕਿ Gadar 2 ਦੇ ਮੇਕਰਜ਼ ਨੂੰ ਲੱਗਿਆ ਵੱਡਾ ਝੱਟਕਾ ਲੱਗਿਆ ਹੈ ਕਿਉਂਕਿ ਇਹ ਫ਼ਿਲਮ ਰਿਲੀਜ਼ ਤੋਂ ਮਹਿਜ਼ ਕੁਝ ਘੰਟਿਆਂ ਬਾਅਦ ਹੀ ਆਨਲਾਈਨ ਲੀਕ ਹੋ ਗਈ ਹੈ। Read More...
Aug 11, 2023 05:24 PM
Are AP Dhillon and Banita Sandhu a Couple? Fans Question Their Relationship After Romantic 'With You' Video
AP Dhillon has recently dropped a track called "With You," in which he has teamed up with Bollywood actress Banita Sandhu as the female lead. This incredibly romantic and affectionate video has managed to pique the interest of netizens, prompting them to speculate about the nature of the relationship between the two. READ MORE
Aug 11, 2023 03:32 PM
Ajay Devgn and Deepika Padukone Unite in Rohit Shetty's 'Singham Again', Fans Can't Wait
According to insider sources, Deepika Padukone is infused with a palpable enthusiasm for Rohit Shetty's cinematic opus, 'Singham Again.' Her character represents a trailblazing moment as she embodies the first female police officer within the illustrious Rohit Shetty cinematic universe. Read More...
Aug 11, 2023 03:27 PM
Rahat Indori Death anniversary : ਮਸ਼ਹੂਰ ਗੀਤਕਾਰ ਤੇ ਸ਼ਾਇਰ ਰਾਹਤ ਇੰਦੌਰੀ ਦੀ ਬਰਸੀ ਅੱਜ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ
ਅੱਜ ਭਾਰਤ ਦੇ ਮਸ਼ਹੂਰ ਗੀਤਕਾਰ ਤੇ ਸ਼ਾਇਰ ਰਾਹਤ ਇੰਦੌਰੀ ਦੀ ਤੀਜੀ ਬਰਸੀ ਹੈ। ਰਾਹਤ ਇੰਦੌਰੀ ਇੱਕ ਮਹਾਨ ਕਵੀ ਅਤੇ ਸ਼ਾਨਦਾਰ ਗੀਤਕਾਰ ਸਨ। ਉਨ੍ਹਾਂ ਨੇ ਹਿੰਦੀ ਸਿਨੇਮਾ ਲਈ ਕਈ ਗੀਤ ਵੀ ਲਿਖੇ। ਆਓ ਉਨ੍ਹਾਂ ਦੀ ਬਰਸੀ ਮੌਕੇ ਜਾਣਦੇ ਹਾਂ ਉਨ੍ਹਾਂ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ। Read More...
Aug 11, 2023 03:16 PM
Independence day 2023; Places in India where the nation's Independence will hit you different
Different parts of the country celebrate it in a different and an applauding way. From Red Fort to Cellar Jail, it is a day of one of it's kind. So let's see 5 most amazing places to witness the magnificent feeling of 15 August. Read More.....
Aug 11, 2023 02:51 PM
Karan Aujla: ਕਰਨ ਔਜਲਾ ਨੇ ਰਚਿਆ ਇਤਿਹਾਸ, ਕਈ ਗਾਇਕਾਂ ਨੂੰ ਪਿੱਛੇ ਛੱਡ ਹਾਸਿਲ ਕੀਤੀ ਇਹ ਵੱਡੀ ਉਪਲਬਧੀ
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੀ ਦਮਦਾਰ ਤੇ ਵੱਖਰੇ ਅੰਦਾਜ਼ 'ਚ ਗਾਇਕੀ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਕਰਨ ਔਜਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕਰਨ ਔਜਲਾ ਪਹਿਲਾ ਅਜਿਹੇ ਪੰਜਾਬੀ ਕਲਾਕਾਰ ਬਣੇ ਹਨ ਜਿਨ੍ਹਾਂ ਨੂੰ ਐਪਲ ਮਿਊਜ਼ਿਕ ਦੁਆਰਾ ਫੋਲੋ ਕੀਤਾ ਗਿਆ ਹੈ। Read More...
Aug 11, 2023 02:33 PM
Director Alankrita Shrivastava Reveals Insights on Why 'Barbie' Movie Failed in Indian Market
Furthermore, she remarked, "The lack of success for Barbie in India doesn't come as a surprise to me." She underscored the pervasive male-centric nature of our music shows, parades, sports tournaments, TV shows, and essentially all facets of popular culture, designed primarily to cater to the male audience. The film "Barbie," however, signifies a remarkable departure in the landscape of popular culture, deserving recognition.Read More...
Aug 11, 2023 01:44 PM
Renaissance World Tour 2023; Beyonce stuns her fans acing an Indian designer, Wears pop glamour bodysuit by Gaurav Gupta
This is the first ever moment in history, where an Indian designer has been opted by Beyonce that too for a world tour performance! This is just an another feather on Gaurav Gupta's achievement hat. Read More.....
Aug 11, 2023 12:52 PM
AP Dhillon ਦਾ ਗੀਤ ‘With You ਹੋਇਆ ਰਿਲੀਜ, ਫੈਨਜ਼ ਨੂੰ ਪਸੰਦ ਆ ਰਿਹਾ ਹੈ ਇਹ ਰੋਮਾਂਟਿਕ ਗੀਤ
ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋ AP Dhillon ਨੇ ਬੀਤੇ ਦਿਨੀਂ ਆਪਣੇ ਨਵੇਂ ਰੋਮਾਂਟਿਕ ਗੀਤ “With You” ਦਾ ਐਲਾਨ ਕੀਤਾ ਸੀ। ਫੈਨਜ਼ ਦਾ ਇਹ ਇੰਤਜ਼ਾਰ ਹੁਣ ਖ਼ਤਮ ਹੋ ਚੁੱਕਾ ਹੈ, ਕਿਉਂਕਿ ਗਾਇਕ ਦਾ ਮੋਸਟ ਅਵੇਟਿਡ ਇਹ ਗੀਤ ਰਿਲੀਜ਼ ਹੋ ਚੁੱਕਾ ਹੈ ਤੇ ਲੋਕਾਂ ਨੂੰ ਇਹ ਗੀਤ ਬੇਹੱਦ ਜ਼ਿਆਦਾ ਪਸੰਦ ਆ ਰਿਹਾ ਹੈ। Read More...
Aug 11, 2023 12:50 PM
OMG 2: Akshay Kumar's Film Likely to Storm the Box Office with Double-Digit Opening Says Makers
The unique storyline, stellar casts and a moving message what OMG 2 has conspired is surely expected to come in a good handy among it's new age masses as well as forging adults. "They probably know what their film is all about, and they know their target audiences, so they are just focusing on that" says producer. Read More.....
Aug 11, 2023 12:42 PM
Yaariyan 2 Teaser: Divya Khosla Kumar Returns with 'Sunny Sunny' and More
The essence of 'Yaariyan 2' remains rooted in the vibrant hues of 'blue,' but with a subtle and intriguing twist. The movie, starring the talented Divya Khosla Kumar herself, boasts a formidable ensemble cast that includes Yash Dasgupta, Meezaan Jaffrey, Vareena Hussain, Pearl V Puri, and the ever-popular 'Wink Girl' Priya Prakash Varrier.Read More...
Aug 11, 2023 12:34 PM
Rani Mukerji Opens Up About Heartbreaking Miscarriage During 2020 Pregnancy
Rani Mukerji opened up about a deeply personal tragedy she faced before filming her latest movie, "Mrs. Chatterjee vs Norway," which hit the screens in March 2023. She disclosed that she experienced the loss of her baby five months into her second pregnancy during the challenging times of the Covid-19 pandemic. READ MORE
Aug 11, 2023 12:10 PM
ਜਿਸ ਬਿਲਡਿੰਗ ‘ਚ ਸਫ਼ਾਈ ਕਰਦੇ ਸਨ ਸੁਨੀਲ ਸ਼ੈੱਟੀ ਦੇ ਪਿਤਾ, ਉਸ ਨੂੰ ਅਦਾਕਾਰ ਨੇ ਖਰੀਦ ਕੇ ਸੁਫ਼ਨਾ ਕੀਤਾ ਸੀ ਪੂਰਾ, ਜਾਣੋ ਅਦਾਕਾਰ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ
ਸੁਨੀਲ ਸ਼ੈੱਟੀ ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ । ਜੋ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣੀਆਂ । ਸੁਨੀਲ ਸ਼ੈੱਟੀ ਬਾਹਠ ਸਾਲ ਦੇ ਹੋ ਗਏ ਹਨ । ਅੱਜ ਉਨ੍ਹਾਂ ਦੇ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ । ਪਰ ਕੋਈ ਸਮਾਂ ਸੀ ਉਨ੍ਹਾਂ ਦਾ ਪਰਿਵਾਰ ਅੱਤ ਦੀ ਗਰੀਬੀ ਦੇ ਨਾਲ ਜੂਝਦਾ ਰਿਹਾ ਹੈ ।ਹੋਰ ਪੜ੍ਹੋ
Aug 11, 2023 12:00 PM
Sidhu Moose Wala Murder Case : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲੋੜੀਂਦਾ ਮੁਲਜ਼ਮ ਦਰਮਨਜੋਤ ਕਾਹਲੋਂ ਅਮਰੀਕਾ 'ਚ ਗ੍ਰਿਫਤਾਰ, ਹਥਿਆਰਾਂ ਦੀ ਕਰਦਾ ਸੀ ਸਪਲਾਈ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੋੜੀਂਦੇ ਅੰਤਰਰਾਸ਼ਟਰੀ ਹਥਿਆਰ ਮਾਫੀਆ ਦਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਮੁਤਾਬਕ ਦਮਨਜੋਤ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਕਾਫੀ ਕਰੀਬੀ ਹੈ। ਦੋਸ਼ ਹੈ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੇ ਗਏ ਹਥਿਆਰ ਕਥਿਤ ਤੌਰ ’ਤੇ ਕਾਹਲੋਂ ਨੇ ਭੇਜੇ ਸਨ। Read More...
Aug 11, 2023 11:58 AM
Gadar 2 Public Review: Sunny Deol's Limited Screen Time Raises Eyebrows
Unquestionably, patriotism plays a central role in 'Gadar 2,' as expected from a sequel to a film rooted in the same theme. The initial response on the opening day and during the first weekend might be positive, but questions remain about the movie's lasting appeal. The impact of 'Gadar,' the original film, is evident as 'Gadar 2' managed to secure an impressive 391,975 advance bookings across the nation by Wednesday.Read More...
Aug 11, 2023 11:18 AM
ਕ੍ਰਿਕੇਟਰ ਸ਼ਿਖਰ ਧਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਜੂਠੇ ਭਾਂਡਿਆਂ ਦੀ ਕੀਤੀ ਸੇਵਾ, ਦੇਖੋ ਵੀਡੀਓ
ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਸ਼ਿਖਰ ਧਵਨ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਸਬੰਧੀ ਉਨ੍ਹਾਂ ਨੇ ਇੱਕ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਸਾਂਝਾ ਕੀਤੀ ਜਿਸ ’ਚ ਉਹ ਇੱਕ ਆਮ ਸ਼ਰਧਾਲੂ ਵਾਂਗ ਨਜ਼ਰ ਆਏ। Read More...
Aug 11, 2023 11:16 AM
Singga: ਗੀਤਾਂ ਰਾਹੀਂ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਚੱਲਦੇ ਪੰਜਾਬੀ ਗਾਇਕ ਸਿੰਗਾ ਸਣੇ 4 ਲੋਕਾਂ ਦੇ ਖਿਲਾਫ ਦਰਜ ਹੋਈ ਸ਼ਿਕਾਇਤ
ਪੰਜਾਬ ਦੇ ਮਸ਼ਹੂਰ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਗਾਇਕ ਸਿੰਗਾ ਸਣੇ 4 ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਹੋਈ ਹੈ। ਇਹ ਸ਼ਿਕਾਇਤ ਗਾਇਕ ਵੱਲੋਂ ਗੀਤਾਂ ਰਾਹੀਂ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਚੱਲਦੇ ਹੋਈ ਹੈ। Read More...
Aug 11, 2023 11:12 AM
ਦੁਖਦ ਖਬਰ! ਸੁਪਰਹਿੱਟ ਪੰਜਾਬੀ ਫਿਲਮਾਂ ਦੇ ਲੇਖਕ ਮਾਸਟਰ ਤਰਲੋਚਨ ਸਿੰਘ ਦੀ ਸੜਕ ਹਾਦਸੇ ‘ਚ ਮੌਤ
ਪਾਲੀਵੁੱਡ ਦੀਆਂ ਸੁਪਰਹਿੱਟ ਫ਼ਿਲਮਾਂ ਏਕਮ ਅਤੇ ਹਸ਼ਰ ਸਮੇਤ ਅਣਗਿਣਤ ਹੋਰ ਵੱਡੇ ਅਤੇ ਛੋਟੇ ਪਰਦੇ ਦੀਆਂ ਫਿਲਮਾਂ ਦੇ ਲੇਖਕ ਅਤੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਅਕਾਦਮੀ ਨਾਲ ਜੁੜੇ ਉੱਘੇ ਸਾਹਿਤਕਾਰ ਮਾ. ਤਰਲੋਚਨ ਸਿੰਘ (65) ਦੀ ਅੱਜ ਸੜ੍ਹਕ ਹਾਦਸੇ ਦੌਰਾਨ ਮੌਤ ਹੋ ਗਈ ਹੈ। Read More...
Aug 11, 2023 11:11 AM
ਜੈਸਮੀਨ ਅਖਤਰ ਨੇ ਆਪਣੇ ਚਾਚੇ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖੂਬਸੂਰਤ ਤਸਵੀਰ, ਫੈਨਸ ਨੇ ਦਿੱਤੀ ਵਧਾਈ
ਜੈਸਮੀਨ ਅਖਤਰ ਦੇ ਚਾਚੇ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ਗਾਇਕਾ ਨੇ ਆਪਣੇ ਚਾਚੇ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਚਾਚੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਹੋਰ ਪੜ੍ਹੋ
Aug 11, 2023 10:53 AM
ਨਿਮਰਤ ਖਹਿਰਾ ਲੈ ਕੇ ਆ ਰਹੇ ਨਵੀਂ ਐਲਬਮ ‘ਮਾਣਮੱਤੀ’, ਪ੍ਰਸਿੱਧ ਗੀਤਕਾਰ ਹਰਮਨਜੀਤ ਨੇ ਲਿਖੇ ਹਨ ਗੀਤ
ਨਿਮਰਤ ਖਹਿਰਾ ਜਲਦ ਹੀ ਆਪਣੀ ਨਵੀਂ ਐਲਬਮ ‘ਮਾਣਮੱਤੀ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ । ਜਿਸ ਬਾਰੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ । ਅਦਾਕਾਰਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਕਿ ‘ਐਲਬਮ ਮਾਣਮੱਤੀ, ਨਿਮਰਤ ਖਹਿਰਾ, ਹਰਮਨਜੀਤ, ਬਲਜੀਤ ਸਿੰਘ ਦਿਓ’। ਹੋਰ ਪੜ੍ਹੋ
Aug 11, 2023 10:12 AM
ਰਾਜਵੀਰ ਜਵੰਦਾ ਨੂੰ ਇਸ ਚੀਜ਼ ਦਾ ਹੈ ਵੈਲ, ਗਾਇਕ ਨੇ ਮਜ਼ੇਦਾਰ ਵੀਡੀਓ ਕੀਤਾ ਸਾਂਝਾ
ਰਾਜਵੀਰ ਜਵੰਦਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਆਪਣੇ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਚਾਹ ਪੀਂਦੇ ਹੋਏ ਨਜ਼ਰ ਆ ਰਿਹਾ ਹੈ । ਹੋਰ ਪੜ੍ਹੋ
Aug 10, 2023 07:08 PM
'OMG 2' Movie Early Review: Akshay Kumar, Pankaj Tripathi, and Yami Gautam Shine in Awaited Satirical Comedy-Drama
'OMG 2' Movie Early Review: Akshay Kumar returns with a highly anticipated sequel to his blockbuster film 'Oh My God.' This new installment, titled 'OMG 2,' is directed by Amit Rai and features a stellar cast, including the talented Pankaj Tripathi and the versatile Yami Gautam in leading roles. READ MORE
Aug 10, 2023 07:04 PM
Jazzy B: ਜੈਜੀ ਬੀ ਨੇ ਸਿੰਘਾਂ ਦਾ ਮਜ਼ਾਕ ਬਨਾਉਣ ਵਾਲਿਆਂ ਦੀ ਬੋਲਤੀ ਕੀਤੀ ਬੰਦ, ਸਟੇਜ ਸ਼ੋਅ ਦੌਰਾਨ ਸੁਣਾਈਆਂ ਖਰੀਆਂ-ਖਰੀਆਂ
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਜੈਜ਼ੀ ਬੀ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਅ ਹੈ। ਉਨ੍ਹਾਂ ਆਪਣੇ ਗੀਤਾਂ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਧਮਾਲ ਮਚਾਈ ਹੈ। ਹਾਲ ਹੀ 'ਚ ਜ਼ੈਜੀ ਬੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਉਹ ਸਿੰਘਾਂ ਦਾ ਮਜ਼ਾਕ ਬਨਾਉਣ ਵਾਲੀਆਂ ਨੂੰ ਖਰੀਆਂ ਗੱਲਾਂ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ। Read More...
Aug 10, 2023 06:31 PM
ਪੰਜਾਬੀ ਫ਼ਿਲਮਾਂ ਦੀ ਇਹ ਅਦਾਕਾਰਾ ਮੈਗੀ ਦੀ ਐਡ ‘ਚ ਵੀ ਆਈ ਸੀ ਨਜ਼ਰ, ਕੀ ਤੁਸੀਂ ਪਛਾਣ ਪਾਏ !
ਕਿਮੀ ਵਰਮਾ ਦੇ ਪਿਤਾ ਜੀ ਦੀ ਫੋਟੋਗ੍ਰਾਫੀ ਦੀ ਦੁਕਾਨ ‘ਤੇ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਪਹੁੰਚੇ ਸਨ ਅਤੇ ਉਨ੍ਹਾਂ ਨੇ ਅਦਾਕਾਰਾ ਨੂੰ ਵੇਖ ਕੇ ਕਿਹਾ ਸੀ ਕਿ ਉਸ ਦਾ ਚਿਹਰਾ ਬਹੁਤ ਫੋਟੋਜੈਨਿਕ ਹੈ ਅਤੇ ਉਸ ਨੂੰ ਫ਼ਿਲਮ ਆਫ਼ਰ ਕੀਤੀ । ਹੋਰ ਪੜ੍ਹੋ
Aug 10, 2023 06:29 PM
ਨਿਸ਼ਾ ਬਾਨੋ ਨੇ ਪਤੀ ਸਮੀਰ ਮਾਹੀ ਦੇ ਨਾਲ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਪਸੰਦ ਆ ਰਿਹਾ ਜੋੜੀ ਦਾ ਅੰਦਾਜ਼
ਅਦਾਕਾਰਾ ਸੋਸ਼ਲ ਮੀਡੀਆ ‘ਤੇ ਅਕਸਰ ਫੈਨਸ ਦੇ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਨੇ ਆਪਣੇ ਪਤੀ ਸਮੀਰ ਮਾਹੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰਾ ਆਪਣੇ ਪਤੀ ਦੇ ਨਾਲ ਕਿਸੇ ਫੋਟੋ ਸ਼ੂਟ ਦੀ ਤਿਆਰੀ ਕਰਦੀ ਹੋਈ ਨਜ਼ਰ ਆ ਰਹੀ ਹੈ ।ਹੋਰ ਪੜ੍ਹੋ
Aug 10, 2023 05:45 PM
ਨਿਸ਼ਾ ਬਾਨੋ ਨੇ ਪਤੀ ਸਮੀਰ ਮਾਹੀ ਦੇ ਨਾਲ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਪਸੰਦ ਆ ਰਿਹਾ ਜੋੜੀ ਦਾ ਅੰਦਾਜ਼
ਅਦਾਕਾਰਾ ਸੋਸ਼ਲ ਮੀਡੀਆ ‘ਤੇ ਅਕਸਰ ਫੈਨਸ ਦੇ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਨੇ ਆਪਣੇ ਪਤੀ ਸਮੀਰ ਮਾਹੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰਾ ਆਪਣੇ ਪਤੀ ਦੇ ਨਾਲ ਕਿਸੇ ਫੋਟੋ ਸ਼ੂਟ ਦੀ ਤਿਆਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਹੋਰ ਪੜ੍ਹੋ
Aug 10, 2023 05:44 PM
ਪ੍ਰਿੰਸ ਕੰਵਲਜੀਤ ਦੀ ਫ਼ਿਲਮ ‘ਚੇਤਾ ਸਿੰਘ’ ਦਾ ਟ੍ਰੇਲਰ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਪ੍ਰਿੰਸ ਕੰਵਲਜੀਤ ਦੀ ਦਮਦਾਰ ਅਦਾਕਾਰੀ
ਪ੍ਰਿੰਸ ਕੰਵਲਜੀਤ ਸਿੰਘ ਦੀ ਦਮਦਾਰ ਅਦਾਕਾਰੀ ਵਾਲੀ ਫ਼ਿਲਮ ‘ਚੇਤਾ ਸਿੰਘ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਇਸ ਦੇ ਟ੍ਰੇਲਰ ‘ਚ ਪ੍ਰਿੰਸ ਕੰਵਲਜੀਤ ਸਿੰਘ ਦੀ ਦਮਦਾਰ ਅਦਾਕਾਰੀ ਵੇਖਣ ਨੂੰ ਮਿਲ ਰਹੀ ਹੈ । ਇਸ ਫ਼ਿਲਮ ਦੀ ਕਹਾਣੀ ਬਦਲੇ ਦੀ ਭਾਵਨਾ ਨੂੰ ਦਰਸਾਉਂਦੀ ਹੈ ।ਹੋਰ ਪੜ੍ਹੋ
Aug 10, 2023 05:36 PM
Diljit Dosanjh Teams Up with American Rapper Saweetie for his album 'Ghost'
Diljit Dosanjh and Saweentie are all set to set the stage on fire with an upcoming track that will undoubtedly blow our minds with the fusion of their distinctive styles and cultures for the upcoming album 'Ghost'. READ MORE
Aug 10, 2023 04:59 PM
Abhishek Bachchan's Playful Nod: Parliament-Worthy Praise for Jaya's Performance in Rocky Aur Rani Ki Prem Kahani
When questioned about his mother's performance, Abhishek, always the wit, playfully suggested that her accolades should be shared in the Parliament. It's a charming glimpse into their family dynamics, where humor and support seem to flow naturally.Read More...
Aug 10, 2023 04:05 PM
ਯਸ਼ਰਾਜ ਮੁਖਾਤੇ ਨੇ ਸੀਮਾ ਹੈਦਰ ਤੇ ਸਚਿਨ ਦੀ ਲਵ ਸਟੋਰੀ 'ਤੇ ਬਣਾਇਆ ਗੀਤ, 'ਲੱਪੂ ਸਾ ਸਚਿਨ', ਵੇਖੋ ਵੀਡੀਓ
ਮਸ਼ਹੂਰ ਮਿਊਜ਼ਿਕ ਪ੍ਰੋਡਿਊਸਰ ਯਸ਼ਰਾਜ ਮੁਖਤੇ ਦਾ ਨਵਾਂ ਗੀਤ ਰਿਲੀਜ਼ ਹੁੰਦੇ ਹੀ ਸੁਰਖੀਆਂ 'ਚ ਆ ਗਿਆ ਹੈ। ਇਹ ਗੀਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਸਲ 'ਚ ਉਨ੍ਹਾਂ ਨੇ ਇਹ ਗੀਤ ਸੀਮਾ ਹੈਦਰ ਤੇ ਸਚਿਨ ਦੀ ਲਵ ਸਟੋਰੀ 'ਤੇ ਬਣਾਇਆ ਹੈ, ਜੋ ਕਿ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। Read More...
Aug 10, 2023 03:57 PM
Kartik Aaryan's Adorable Reaction to Surprise Marriage Proposal at Melbourne Film Festival Win Hearts
Kartik Aaryan found himself in a delightful yet unexpected situation during his visit to the Indian Film Festival of Melbourne in Australia when a girl from the audience proposed to the actor for marriage.READ MORE
Aug 10, 2023 03:54 PM
ਸ਼ਾਇਨੀ ਆਹੂਜਾ ਨੂੰ ਜਬਰ ਜਨਾਹ ਦੇ ਕੇਸ 'ਚ ਬੰਬੇ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਅਦਾਕਾਰ ਨੂੰ ਪਾਸਪੋਰਟ ਰਿਨਿਊ ਕਰਵਾਉਣ ਦੀ ਮਿਲੀ ਇਜਾਜ਼ਤ
ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਬਾਲੀਵੁੱਡ ਅਭਿਨੇਤਾ ਸ਼ਾਇਨੀ ਆਹੂਜਾ, ਜੋ ਕਿ 2011 ਵਿੱਚ ਆਪਣੀ ਘਰੇਲੂ ਨੌਕਰਾਣੀ ਨਾਲ ਜਬਰ ਜਨਾਹ ਦੇ ਦੋਸ਼ੀ ਅਤੇ ਇਸ ਸਮੇਂ ਜ਼ਮਾਨਤ 'ਤੇ ਰਿਹਾ ਹਨ ਉਨ੍ਹਾਂ ਨੂੰ 10 ਸਾਲਾਂ ਲਈ ਆਪਣਾ ਪਾਸਪੋਰਟ ਰੀਨਿਊ ਕਰਨ ਦੀ ਇਜਾਜ਼ਤ ਦਿੱਤੀ ਹੈ। Read More...
Aug 10, 2023 03:30 PM
Travel Recommendation; These Indian places will surely give you European vibes without going to Europe
The country is filled with mesmerizing beauty and stands tall with it's unique essence and compares to none. Travel enthusiasts often seek travelling outside the country for the name of fabulous vacation, but what they are unaware is about India's own authenticity. Read More....
Aug 10, 2023 03:02 PM
ਭਾਰਤ ਪਾਕਿਸਤਾਨ ਦੀ ਵੰਡ ਦਾ ਦਰਦ ਹੰਡਾਉਣ ਵਾਲੇ ਲੋਕਾਂ ਲਈ ਇੰਦਰਜੀਤ ਕੌਰ ਬਣੀ ਸੀ ਮਸੀਹਾ, ਜਾਣੋ ਇੰਦਰਜੀਤ ਕੌਰ ਬਾਰੇ
15 ਅਗਸਤ ਨੂੰ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ । ਆਜ਼ਾਦੀ ਨੂੰ ਹਾਸਲ ਕਰਨ ਦੇ ਲਈ ਪਤਾ ਨਹੀਂ ਕਿੰਨੇ ਕੁ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਹਨ । ਪਰ ਅੱਜ ਅਸੀਂ ਤੁਹਾਨੂੰ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਦਾ ਦਰਦ ਆਪਣੇ ਪਿੰਡੇ ਤੇ ਹੰਢਾਉਣ ਵਾਲਿਆਂ ਦੇ ਲਈ ਮਸੀਹਾ ਦੇ ਤੌਰ ‘ਤੇ ਕੰਮ ਕਰਨ ਵਾਲੀ ਇੰਦਰਜੀਤ ਕੌਰ ਦੇ ਬਾਰੇ ਦੱਸਾਂਗੇ ।ਹੋਰ ਪੜ੍ਹੋ
Aug 10, 2023 02:58 PM
ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ ਸਣੇ ਕਈ ਸਿਤਾਰਿਆਂ ਨਾਲ ਸੱਜੀ ਫ਼ਿਲਮ ‘ਮਸਤਾਨੇ’ 25 ਅਗਸਤ ਨੂੰ ਹੋਣ ਜਾ ਰਹੀ ਰਿਲੀਜ਼, ‘ਸਿੱਖਾਂ ਦੇ 12 ਵੱਜ ਗਏ’ ਵਰਗੇ ਕਮੈਂਟ ਕਰਨ ਵਾਲਿਆਂ ਨੂੰ ਮਿਲੇਗਾ ਕਰਾਰਾ ਜਵਾਬ
ਤਰਸੇਸ ਜੱਸੜ,ਸਿੰਮੀ ਚਾਹਲ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਨਿੰਦਰ ਬੰਨੀ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਫ਼ਿਲਮ ‘ਮਸਤਾਨੇ’ ਜਲਦ ਹੀ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।ਇਸ ਤੋਂ ਪਹਿਲਾਂ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਹੋਰ ਪੜ੍ਹੋ
Aug 10, 2023 02:02 PM
Jiya Shankar get's evicted just before the finale of Bigg Boss OTT season 2; Top 5 finalists revealed
The television actress walked out of the show after grabbing the least amount of votes, after getting eliminated for the mid-week eviction alongside 'chulbuli' Manisha Rani and Elvish Yadav. Read More....
Aug 10, 2023 01:29 PM
'Mastaney' movie: Unraveling the Truth Behind 'SIKHA DE 12 VAJJ GAYE' on the Silver Screens
Mastaney movie: 'Mastaney' is a powerful narrative that reveals the untold legacy of the Sikh community, diving deep into their historical role as defenders of justice and freedom. The film is set to be released on August 25. Read More
Aug 10, 2023 12:47 PM
Tiger Shroff's Love Life Takes a Turn: Who Is Deesha Dhanuka? Here's what we know
Tiger has once again found love, and intriguingly, his new flame has a connection to his former partner. Meet Deesha Dhanuka, the woman who seems to have captured Tiger Shroff's heart. Read More
Aug 10, 2023 12:44 PM
Made in Heaven Season 2 releases early; 'finally MIH S2 out now' says Zoya Akhtar!
The show which was supposedly get premiered on August 10, 2023, it nearly took off it's awaited fans with utter surprise by releasing the most awaited series on August 9, 2023. Read More....
Aug 10, 2023 12:14 PM
Karamjit Anmol: ਕਰਮਜੀਤ ਅਨਮੋਲ ਨੇ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਵਧਾਏ ਹੱਥੇ, ਝੋਨੇ ਦੀ ਪਨੀਰੀ ਮੁਫ਼ਤ ਦੇਣ ਦਾ ਕੀਤਾ ਐਲਾਨ
ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਕਿਸਾਨ ਵੀਰਾਂ ਲਈ ਝੋਨਾ ਲਾਉਣ ਲਈ ਪਨੀਰੀ ਦੇਣ ਸਬੰਧੀ ਗੱਲਬਾਤ ਕੀਤੀ ਹੈ। Read More...
Aug 10, 2023 11:56 AM
ਅਦਾਕਾਰਾ ਰਵੀਨਾ ਟੰਡਨ ਨੇ ਧੀ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ,ਫੈਨਸ ਨੂੰ ਪਸੰਦ ਆ ਰਹੀ ਮਾਂ ਧੀ ਦੀ ਜੋੜੀ
ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਸ ਦੇ ਨਾਲ ਸਾਂਝੇ ਕਰਦੀ ਹੈ । ਰਵੀਨਾ ਟੰਡਨ ਦੀ ਧੀ ਵੀ ਅਦਾਕਾਰਾ ਵਾਂਗ ਬੇਹੱਦ ਖੂਬਸੂਰਤ ਹੈ । ਹੁਣ ਉਸ ਨੇ ਆਪਣੀ ਧੀ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਹੋਰ ਪੜ੍ਹੋ
Aug 10, 2023 11:39 AM
Asha Bhosle's Bold Proclamation: Unwavering Mughal of Bollywood's Rich History
With unswerving confidence and grace, Asha Bhosle boldly proclaimed herself as the ultimate Mughal of her domain. She asserted, "I alone possess the profound knowledge of the film industry's intricate history. The tales woven within its fabric are abundant, so much so that to adequately narrate them would necessitate a span of no less than 3 to 4 days.Read More...
Aug 10, 2023 11:34 AM
ਪੰਜਾਬੀ ਗਾਇਕ ਅਮਰਿੰਦਰ ਗਿੱਲ ਨੇ ਆਪਣੇ ਨਵੇਂ ਪ੍ਰੋਜੈਕਟ ਬਾਰੇ ਫੈਨਜ਼ ਨਾਲ ਸਾਂਝੀ ਕੀਤੀ ਅਪਡੇਟ, ਜਾਣੋ ਕਦੋਂ ਰਿਲੀਜ਼ ਹੋਵੇਗਾ ਗਾਇਕ ਦਾ ਨਵਾਂ ਗੀਤ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਆਪਣੀ ਸੁਰੀਲੀ ਆਵਾਜ਼ ਲਈ ਜਾਣੇ ਜਾਂਦੇ ਹਨ। ਅਮਰਿੰਦਰ ਗਿੱਲ ਨੇ ਆਪਣੀ ਰੂਹਾਨੀ ਆਵਾਜ਼ ਰਾਹੀਂ ਫੈਨਜ਼ ਦੇ ਦਿਲ 'ਚ ਖ਼ਾਸ ਥਾਂ ਬਣਾਈ ਹੈ। ਹਾਲ ਹੀ 'ਚ ਗਾਇਕ ਨੇ ਆਪਣੇ ਫੈਨਜ਼ ਨਾਲ ਆਪਣੇ ਅਪਕਮਿੰਗ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। Read More...
Aug 10, 2023 11:01 AM
ਅਨੀਤਾ ਦੇਵਗਨ ਨੇ ਪਤੀ ਹਰਦੀਪ ਗਿੱਲ ਦੇ ਨਾਲ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ
ਅਨੀਤਾ ਦੇਵਗਨ ਨੇ ਪਤੀ ਹਰਦੀਪ ਗਿੱਲ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਹੋਰ ਪੜ੍ਹੋ
Aug 10, 2023 11:00 AM
ਭਾਰਤ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਹਾਕੀ ‘ਚ ਪਾਕਿਸਤਾਨ ਨੂੰ ਹਰਾਇਆ
ਏਸ਼ੀਅਨ ਟਰਾਫੀ ਹਾਕੀ ‘ਚ ਭਾਰਤ ਦੀ ਟੀਮ ਨੇ ਫਾਈਨਲ ਮੈਚ ‘ਚ ਪਾਕਿਸਤਾਨ ਨੂੰ 4-0 ਦੇ ਨਾਲ ਹਰਾ ਦਿੱਤਾ ਹੈ । ਭਾਰਤੀ ਟੀਮ ਨੇ ਪਾਕਿਸਤਾਨ ਨੂੰ ਇੱਕ ਤਰਫਾ ਮੈਚ ‘ਚ ਹਰਾਇਆ ਹੈ । ਭਾਰਤ ਦੇ ਲਈ ਹਰਮਨਪ੍ਰੀਤ ਨੇ ਦੋ ਗੋਲ ਕੀਤੇ । ਇਸ ਤੋਂ ਇਲਾਵਾ ਜੁਗਰਾਜ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਵੀ ਗੋਲ ਕੀਤੇ । ਹੋਰ ਪੜ੍ਹੋ
Aug 9, 2023 06:14 PM
ਮਹਿੰਦਰਾ ਕੰਪਨੀ ਵੱਲੋਂ ਬਣਾਈ ਜਾਣ ਵਾਲੀ ਹਰ ਗੱਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਕੀਤੀ ਜਾਂਦੀ ਹੈ ਭੇਂਟ, ਜਾਣੋ ਪੂਰੀ ਖ਼ਬਰ
ਮਹਿੰਦਰਾ ਐਂਡ ਮਹਿੰਦਰਾ ਕੰਪਨੀ ਭਾਰਤ ਦੇ ਵੱਡੇ ਵਾਹਨ ਉਤਪਾਦਕਾਂ ਵਿੱਚੋਂ ਇੱਕ ਹੈ । ਇਸ ਕੰਪਨੀ ਦੀ ਸਥਾਪਨਾ ਲੁਧਿਆਣਾ ‘ਚ 1945 ‘ਚ ਹੋਈ ਸੀ । ਕੰਪਨੀ ਪੰਜਾਬ ਦੇ ਨਾਲ ਸਬੰਧ ਰੱਖਦੀ ਹੈ ਅਤੇ ਕੰਪਨੀ ਹਰ ਵਾਰ ਜਦੋਂ ਵੀ ਕੋਈ ਨਵੀਂ ਗੱਡੀ ਲਾਂਚ ਕਰਦੀ ਹੈ ਤਾਂ ਕੰਪਨੀ ਦੀ ਇਹ ਪ੍ਰੰਪਰਾ ਰਹੀ ਹੈ ਕਿ ਉਹ ਆਪਣੀ ਪਹਿਲੀ ਗੱਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਭੇਂਟ ਕਰਦੀ ਹੈ । ਹੋਰ ਪੜ੍ਹੋ
Aug 9, 2023 06:12 PM
ਪੜ੍ਹਾਈ ‘ਚ ਇਸ ਬੱਚੀ ਨੂੰ ਮਿਲਿਆ ਸੀ ਗੋਲਡ ਮੈਡਲ, ਮਾਂ ਨੇ ਜੁੱਤੀਆਂ ਨਾਲ ਮਾਰਿਆ, ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਨੂੰ ਕੀ ਤੁਸੀਂ ਪਛਾਣਿਆ !
ਬਾਲੀਵੁੱਡ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ । ਪੜ੍ਹਾਈ ‘ਚ ਬਹੁਤ ਹੀ ਹੁਸ਼ਿਆਰ ਇਹ ਬੱਚੀ ਪਹਿਲੀ ਫ਼ਿਲਮ ਤੋਂ ਬਾਅਦ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ, ਪਰ ਇੱਕ ਅਜਿਹੀ ਫ਼ਿਲਮ ਵੀ ਆਈ ਜਿਸ ਨੇ ਉਸ ਦੀ ਹਰ ਪਾਸੇ ਚਰਚਾ ਕਰਵਾ ਦਿੱਤੀ ਸੀ ।ਹੋਰ ਪੜ੍ਹੋ
Aug 9, 2023 05:51 PM
World Tribal Day 2023: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਆਦਿਵਾਸੀ ਦਿਵਸ ਤੇ ਇਸ ਦਾ ਇਤਿਹਾਸ
ਹਰ ਸਾਲ 9 ਅਗਸਤ ਨੂੰ ਵਿਸ਼ਵ ਆਦਿਵਾਸੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਆਦਿਵਾਸੀ ਭਾਈਚਾਰੇ ਦੇ ਲੋਕਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦਾ ਦਿਨ ਹੈ। ਇੱਥੇ ਜਾਣੋ ਇਸ ਦਿਨ ਦਾ ਜਸ਼ਨ ਕਿਵੇਂ ਸ਼ੁਰੂ ਹੋਇਆ। Read More...
Aug 9, 2023 04:29 PM
Nimrat Khaira: ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਾਮ ਬਦਲ ਦੇ ਕੀਤਾ 'ਮਾਣਮੱਤੀ', ਜਾਣੋ ਕਿਉਂ
ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਨਿਮਰਤ ਖਹਿਰਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਨਿਮਰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਾਮ ਬਦਲ ਦਿੱਤਾ ਹੈ। Read More...
Aug 9, 2023 03:35 PM
Bholaa Shankar's All-Star Ensemble: Fees Revealed for Leading Cast
In the realm of Tollywood, where glamour and grandeur reign supreme, one megastar stands as a symbol of power and charisma - Chiranjeevi. As anticipation mounts for his forthcoming cinematic marvel "Bholaa Shankar," the spotlight shines brightly on his illustrious career once again. Amidst the excitement, a surprising revelation has emerged: Chiranjeevi has reportedly chosen to waive his remuneration for the film. Read More...
Aug 9, 2023 03:29 PM
Mika Singh: ਗਾਇਕ ਮੀਕਾ ਸਿੰਘ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਗਿਆ ਦਾਖਲ
ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਦੇ ਬੀਮਾਰ ਹੋਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਇਹ ਵੀ ਖ਼ਬਰ ਹੈ ਕਿ ਮੀਕਾ ਸਿੰਘ ਨੂੰ ਹਸਪਤਾਲ 'ਚ ਵੀ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਕਈ ਦਿਨਾਂ ਤੋਂ ਲਗਾਤਾਰ ਸ਼ੋਅ ਕਰ ਰਹੇ ਸੀ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਸਫ਼ਰ ਕਰਨਾ ਪੈ ਰਿਹਾ ਸੀ। ਇਸ ਕਾਰਨ ਉਹ ਬੁਰੀ ਤਰ੍ਹਾਂ ਬੀਮਾਰ ਹੋ ਗਏ ਹਨ। Read More...
Aug 9, 2023 03:29 PM
Don 3 Teaser: ਰਣਵੀਰ ਸਿੰਘ ਬਣੇ ਨਵੇਂ ਡੌਨ, ਲੋਕਾਂ ਨੇ ਰਣਵੀਰ ਟ੍ਰੋਲ ਕਰਦੇ ਹੋਏ ਕਿਹਾ ਸਸਤਾ ਡੌਨ
ਫਰਹਾਨ ਅਖਤਰ ਦੀ ਮੋਸਟ ਅਵੇਟਿਡ ਫਿਲਮ 'ਡਾਨ 3' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਆਖ਼ਰ ਮੇਕਰਸ ਨੇ ਇਨ੍ਹਾਂ ਅਟਕਲਾਂ ਤੋਂ ਵੀ ਪਰਦਾ ਹਟਾ ਦਿੱਤਾ ਹੈ ਕਿ ਨਵੇਂ ਯੁੱਗ ਦਾ ਡੌਨ ਕੌਣ ਹੈ? ਇਹ ਕੋਈ ਹੋਰ ਨਹੀਂ ਬਲਕਿ ਪਾਵਰਪੈਕਡ ਐਕਟਰ ਰਣਵੀਰ ਸਿੰਘ ਹੈ। Read More...
Aug 9, 2023 01:51 PM
Heartstopper Season 2 unapologetic review; Astonishing Queer teen show blazes with zero lag!
Nick who is a claimed manly young man and plays Rugby, struggles it hard as he decides to come out to his family and friends about his sexual preferences as a bi. Read More....
Aug 9, 2023 12:40 PM
Sidhu Moose Wala: ਸਿੱਧੂ ਮੂਸੇਵਾਲਾ ਦੇ ਕਤਲ ਤੋਂ 437 ਦਿਨਾਂ ਮਗਰੋਂ ਸ਼ੁਰੂ ਹੋਈ ਕੇਸ ਦੀ ਸੁਣਵਾਈ, ਪਿਤਾ ਬਲਕੌਰ ਸਿੰਘ ਨੇ ਫੈਨਜ਼ ਤੋਂ ਕੀਤੀ ਇਹ ਅਪੀਲ
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਅਜਿਹੇ 'ਚ ਅਜੇ ਤੱਕ ਸਿੱਧੂ ਦੇ ਮਾਤਾ-ਪਿਤਾ ਅਤੇ ਫੈਨਜ਼ ਉਸ ਲਈ ਇਨਸਾਫ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਮਰਹੂਮ ਗਾਇਕ ਦੇ ਕਤਲ ਤੋਂ 437 ਦਿਨਾਂ ਬਾਅਦ ਹੁਣ ਇਸ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਇਸ ਦੀ ਜਾਣਕਾਰੀ ਸਿੱਧੂ ਦੇ ਪਿਤਾ ਨੇ ਸਾਂਝੀ ਕੀਤੀ। Read More...
DAY 437 AFTER SIDHU #JusticeForSidhuMooseWala
— Sardar Balkaur Singh Sidhu (@iBalkaurSidhu) August 9, 2023
The trial on Sidhu's brutal murder starts today.
We pray that the trial be fair and timely and all culprits involved directly or indirectly be given the harshest punishment.
It must set an example for all - powerful or ordinary. pic.twitter.com/Kcp3xeGkww
Aug 9, 2023 12:31 PM
'Don 3' Teaser out; Ranveer Singh brings back old memories in the upcoming sequel as he claims 'Main Hoon Don'
In the released teaser, Mr. Singh gives an immaculate introduction speech that seemed fiery, classic yet fresh with his heavy monotonous voice. "Sher jo so raha hain woh jagega kab? Puchte hain ye sab. Unse kah do ki phir jaag utha hoon main, aur phir ssamne jald ane ko," he nods. Read More.....
Aug 9, 2023 12:16 PM
ਗੁਰਪ੍ਰੀਤ ਸਿੰਘ ਨਾਂਅ ਦਾ ਇਹ ਸ਼ਖਸ ਲੋਕਾਂ ਲਈ ਬਣਿਆ ਪ੍ਰੇਰਣਾ ਸਰੋਤ, ਕਿਹਾ ‘ਕਿਸੇ ਕੰਮ ਨੂੰ ਕਰਨ ‘ਚ ਨਹੀਂ ਮਹਿਸੂਸ ਹੋਈ ਸ਼ਰਮ’
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਕਈ ਲੋਕਾਂ ਦੇ ਲਈ ਪ੍ਰੇਰਣਾਸਰੋਤ ਬਣ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਹਾਲਾਤਾਂ ਤੋਂ ਹਾਰ ਮੰਨ ਲੈਂਦੇ ਨੇ ।ਵੀਡੀਓ ‘ਚ ਨਜ਼ਰ ਆ ਰਿਹਾ ਸ਼ਖਸ ਹੈ ਗੁਰਪ੍ਰੀਤ ਸਿੰਘ । ਜੋ ਪਹਿਲਾਂ ਦਿਹਾੜੀ ਦੱਪਾ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ । ਪਰ ਹੁਣ ਉਸ ਨੇ ਆਪਣੇ ਕੰਮ ਸ਼ੁਰੂ ਕੀਤਾ ਹੈ। ਹੋਰ ਪੜ੍ਹੋ
Aug 9, 2023 12:13 PM
Sidhu Moose Wala: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ, ਕਿਹਾ 'ਜੇ ਖਤਮ ਕਰਨਾ ਸੀ ਮੇਰੇ ਪੁੱਤ ਨੂੰ ਕਲਾਕਾਰੀ ਨਾਲ ਕਰਦੇ, ਗੰਦੀ ਰਾਜਨੀਤੀ ਨਾਲ ਨਹੀਂ'
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਇੱਕ ਸਾਲ ਤੋਂ ਵਧ ਦਾ ਸਮਾਂ ਬੀਤ ਚੁੱਕਾ ਹੈ। ਸਿੱਧੂ ਮੂਸੇਵਾਲਾ ਦੀ ਯਾਦ ਹਰ ਰੋਜ਼ ਉਨ੍ਹਾਂ ਦੀ ਮਾਤਾ ਚਰਨ ਕੌਰ ਨੂੰ ਰੁਲਾ ਜਾਂਦੀ ਹੈ। ਮਾਤਾ ਚਰਨ ਕੌਰ ਵੱਲੋਂ ਆਪਣੇ ਪੁੱਤਰ ਸਿੱਧੂ ਦੀ ਯਾਦ ਵਿੱਚ ਆਏ ਦਿਨ ਨਵੀਂ ਪੋਸਟ ਸਾਂਝੀ ਕੀਤੀ ਜਾਂਦੀ ਹੈ। ਹਾਲ ਹੀ 'ਚ ਮੁੜ ਸਿੱਧੂ ਦੀ ਮਾਤਾ ਚਰਨ ਕੌਰ ਨੇ ਇੱਕ ਹੋਰ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। Read More...
Aug 9, 2023 12:12 PM
Hina Khan: ਚੁੱਲ੍ਹੇ ‘ਤੇ ਰੋਟੀਆਂ ਬਣਾਉਂਦੀ ਨਜ਼ਰ ਆਈ ਹਿਨਾ ਖ਼ਾਨ, ਅਦਾਕਾਰਾ ਦੇ ਦੇਸੀ ਅੰਦਾਜ਼ ਨੇ ਜਿੱਤਿਆ ਫੈਨਸ ਦਾ ਦਿਲ
ਅਦਾਕਾਰਾ ਹਿਨਾ ਖ਼ਾਨ ਜਲਦ ਹੀ ਪੰਜਾਬੀ ਫ਼ਿਲਮਾਂ 'ਚ ਨਜ਼ਰ ਆਵੇਗੀ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਚੁੱਲ੍ਹੇ 'ਤੇ ਰੋਟੀਆਂ ਬਣਾ ਰਹੀ। ਅਦਾਕਾਰਾ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। Read More...
Aug 9, 2023 12:09 PM
Gadar 2 Countdown: Sunny Deol's Insights on Bollywood Past and Present
Harking back to the 1990s, Sunny Deol shared a perspective that sheds light on the industry dynamics of that era. A time when he earnestly sought opportunities for his younger brother Bobby Deol to step into the limelight, Sunny revealed that despite their illustrious film lineage, they consciously remained detached from the intricate web of Bollywood cliques.Read More...
Aug 9, 2023 11:24 AM
ਰਣਜੀਤ ਬਾਵਾ ਨੇ ਆਪਣੀ ਨਵੀਂ ਐਲਬਮ ਦਾ ਕੀਤਾ ਐਲਾਨ, ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਦੇਣਗੇ ਆਵਾਜ਼
ਰਣਜੀਤ ਬਾਵਾ ਜਲਦ ਹੀ ਆਪਣੀ ਨਵੀਂ ਐਲਬਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਜਿਸ ਦਾ ਐਲਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤਾ ਹੈ । ਇਸ ‘ਚ ਉਹ ਸ਼ਿਵ ਕੁਮਾਰ ਬਟਾਲਵੀ ਦੀ ਕਲਮ ਤੋਂ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦੇਣਗੇ । ਹੋਰ ਪੜ੍ਹੋ
Aug 9, 2023 11:19 AM
August 15th Escapades: Top Indian Destinations to Celebrate Independence Day 2023
August 15th is recognized as a national holiday, offering individuals the opportunity to explore various destinations with friends, family, or children. This serves to amplify the sentiment of patriotism and elevate the jubilant spirit of the independence festivities. These chosen locations encapsulate the very essence of patriotism, resonating with the spirits of all who have the privilege of visiting them.Read More...
Aug 9, 2023 10:54 AM
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਜੀ ਦੀ ਪਤਨੀ ਦਾ ਦਿਹਾਂਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਜੀ ਦੇ ਧਰਮ ਪਤਨੀ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਕਈ ਸਿਆਸੀ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਹੋਰ ਪੜ੍ਹੋ
Aug 9, 2023 10:03 AM
ਮਨੋਰੰਜਨ ਜਗਤ ਤੋਂ ਬੁਰੀ ਖ਼ਬਰ, ਮਸ਼ਹੂਰ ਫ਼ਿਲਮ ਨਿਰਦੇਸ਼ਕ ਸਿੱਦੀਕੀ ਦਾ ਦਿਹਾਂਤ
ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਮਸ਼ਹੂਰ ਫ਼ਿਲਮ ਨਿਰਦੇਸ਼ਕ ਸਿੱਦੀਕੀ ਦਾ ਦਿਹਾਂਤ ਹੋ ਗਿਆ ਹੈ । ਖ਼ਬਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਦੇ ਕਾਰਨ ਸਿੱਦੀਕੀ ਦੀ ਮੌਤ ਹੋਈ ਹੈ । ਹੋਰ ਪੜ੍ਹੋ
Aug 8, 2023 05:46 PM
ਪਰਿਵਾਰ ਦੇ ਨਾਲ ਵਿਦੇਸ਼ ‘ਚ ਮਸਤੀ ਦੇ ਮੂਡ ‘ਚ ਨਜ਼ਰ ਆਏ ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ, ਵੇਖੋ ਧੀ ਦੇ ਨਾਲ ਕਿਊਟ ਵੀਡੀਓ
ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਨ । ਇਸ ਤੋਂ ਇਲਾਵਾ ਆਪਣੇ ਦਿਲ ਦੀਆਂ ਗੱਲਾਂ ਵੀ ਪ੍ਰਸ਼ੰਸ਼ਕਾਂ ਦੇ ਨਾਲ ਸ਼ੇਅਰ ਕਰਦੇ ਹਨ । ਹੁਣ ਇਹ ਗਾਇਕ ਜੋੜੀ ਵਿਦੇਸ਼ ‘ਚ ਹੈ । ਜਿੱਥੋਂ ਬੀਤੇ ਦਿਨੀਂ ਇਸ ਜੋੜੀ ਦੇ ਵੱਲੋਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ ।ਹੋਰ ਪੜ੍ਹੋ
Aug 8, 2023 05:42 PM
ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਨੇ ਬਾਕਸ ਆਫ਼ਿਸ ‘ਤੇ ਕੀਤਾ ਕਮਾਲ ਐਡਵਾਂਸ ਬੁਕਿੰਗ ‘ਚ ਵਿਕੀਆਂ 80 ਹਜ਼ਾਰ ਤੋਂ ਵੀ ਜ਼ਿਆਦਾ ਟਿਕਟਾਂ
ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਬਾਕਸ ਆਫ਼ਿਸ ‘ਤੇ ਚੰਗੀ ਕਮਾਈ ਕਰ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਨੇ ਐਡਵਾਂਸ ਬੁਕਿੰਗ ਦੇ ਦੌਰਾਨ 80 ਹਜ਼ਾਰ ਤੋਂ ਜ਼ਿਆਦਾ ਟਿਕਟਾਂ ਵਿਕ ਚੁੱਕੀਆਂ ਹਨ । ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਹੋਰ ਪੜ੍ਹੋ
Aug 8, 2023 05:37 PM
ਕਿਸ-ਕਿਸ ਨੇ ਬਚਪਨ ‘ਚ ਇਸ ਤਰ੍ਹਾਂ ਸਕੂਲ ‘ਚ ਸਿੱਖਿਆ ਸੀ 'ੳ,ਅ '
ਬਚਪਨ ਦੇ ਦਿਨ ਵੀ ਕੀ ਦਿਨ ਹੁੰਦੇ ਸਨ, ਨਾ ਕੋਈ ਫਿਕਰ ਨਾ ਕੋਈ ਫਾਕਾ। ਬਸ ਹਰ ਵੇਲੇ ਮੌਜ ਮਸਤੀ ਅਤੇ ਸਕੂਲ ਦੀਆਂ ਮਸਤੀਆਂ ਵੀ ਯਾਦ ਆਉਂਦੀਆਂ ਨੇ ਤਾਂ ਦਿਲ ਮੁੜ ਤੋਂ ਬਚਪਨ ਦੀਆਂ ਯਾਦਾਂ ‘ਚ ਗੁਆਚ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਾਂ, ਜਿਸ ਨੂੰ ਵੇਖ ਕੇ ਤੁਹਾਨੂੰ ਵੀ ਸ਼ਾਇਦ ਆਪਣਾ ਬਚਪਨ ਯਾਦ ਆ ਜਾਵੇਗਾ ।ਹੋਰ ਪੜ੍ਹੋ
Aug 8, 2023 05:35 PM
ਵਾਹਘਾ ਬਾਰਡਰ ‘ਤੇ ਪਹੁੰਚ ਕੇ ਸੰਨੀ ਦਿਓਲ ਨੇ ਲਗਾਏ ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਨਾਅਰੇ, ਵੇਖੋ ਵੀਡੀਓ
ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ -੨’ ਨੂੰ ਲੈ ਕੇ ਚਰਚਾ ‘ਚ ਹਨ । ਬੀਤੇ ਦਿਨ ਉਹ ਅੰਮ੍ਰਿਤਸਰ ‘ਚ ਪਹੁੰਚੇ ਸਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ ਸੰਨੀ ਦਿਓਲ ਵਾਹਘਾ ਬਾਰਡਰ ਪਹੁੰਚੇ ।ਹੋਰ ਪੜ੍ਹੋ
Aug 8, 2023 05:33 PM
ਨਿਸ਼ਾ ਬਾਨੋ ਦਾ ਨਵਾਂ ਗੀਤ ‘ਸੱਚੀਂ ਸੱਚੀਂ’ ਰਿਲੀਜ਼ ਹੋਇਆ, ਫੈਨਸ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ
ਨਿਸ਼ਾ ਬਾਨੋ ਦਾ ਨਵਾਂ ਗੀਤ ‘ਸੱਚੀਂ ਸੱਚੀਂ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਕੰਮਾ ਅਲਾਚੌਰੀਆ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਸਰਬਿਕ ਟਿਊਨ ਦੇ ਵੱਲੋਂ ਦਿੱਤਾ ਗਿਆ ਹੈ ।ਇਸ ਗੀਤ ‘ਚ ਇੱਕ ਕੁੜੀ ਅਤੇ ਮੁੰਡੇ ਦੀ ਦੋਸਤੀ ਨੂੰ ਵਿਖਾਇਆ ਗਿਆ ਹੈ ।ਹੋਰ ਪੜ੍ਹੋ
Aug 8, 2023 04:43 PM
Bigg Boss OTT 2 Dynamic Shift: Camaraderie Between Manisha Rani, Elvish Yadav, and Fukra Insaan Faces Challenges
In the realm of the second season of Big Boss OTT, the camaraderie shared among the trio of Manisha Rani, Elvish Yadav, and Fukra Insaan initially garnered widespread admiration. However, as time progresses, it appears that the once seamless bond they enjoyed is slowly succumbing to strains. Specifically, the affable dynamic between Manisha Rani and Elvish Yadav, characterized by their playful and flirtatious banter, is encountering a disconcerting shift.Read More...
Aug 8, 2023 03:08 PM
Tamannaah Bhatia's Fan Encounter: The Selfie Attempt That Turned Memorable
In a swift and unexpected turn of events, the young fan eluded security measures, reaching Tamannaah and clasping her hand with unwavering excitement. What unfolded next was a testament to Tamannaah's remarkable composure and connection with her admirers. Despite the security team's best efforts to maintain a barrier between the star and her ardent fan, Tamannaah's compassionate response diffused the tension.Read More...
Aug 8, 2023 01:31 PM
'Barbie' enters billion dollar box office; Greta Gerwig’s movie became first movie solely directed by woman to achieve such milestone
Barbie became the first movie solely directed by a woman to enter into the list. Previously three other movies, co-directed by women also hit the billion dollar mark that includes, 'Frozen'($1.3 billion), 'Frozen 2'($1.45 billion) and 'Captain Marvel' ($1.1 billion). Read More.....
Aug 8, 2023 01:30 PM
Sushant Singh's doppelganger continues to go viral on Internet; SSR fans claims him fake
Donim Ayaan is seemingly a new face into Indian content creation, whose earlier posts dates back to June 26, 2023 but is setting records with it's breath taking viewers reach. His videos blazing millions of views, one of his video garnered around 24 million views. Read More....
Aug 8, 2023 12:05 PM
A New Don Emerges: Ranveer Singh's Official Induction into 'Don 3' Beckons
As reports from the media cascade forth, a torchbearer emerges, as Ranveer Singh steps into the role following the illustrious path paved by Shahrukh Khan. Whispers in the grapevine suggest that Farhan Akhtar, the creative mastermind behind the "Don" series, has meticulously orchestrated the prerequisites necessary for this next cinematic voyage.Read More...
Aug 8, 2023 11:52 AM
ਰੁਪਿੰਦਰ ਰੂਪੀ ਅਤੇ ਭੁਪਿੰਦਰ ਬਰਨਾਲਾ ਭੈਣ ਗੁਰਪ੍ਰੀਤ ਭੰਗੂ ਨੂੰ ਦੇਣ ਗਏ ਸੰਧਾਰਾ, ਅਦਾਕਾਰਾ ਗੁਰਪ੍ਰੀਤ ਭੰਗੂ ਹੋਏ ਭਾਵੁਕ
ਆਪਣੀ ਭੈਣ ਅਤੇ ਅਦਾਕਾਰਾ ਗੁਰਪ੍ਰੀਤ ਭੰਗੁ ਦੇ ਘਰ ਭੁਪਿੰਦਰ ਬਰਨਾਲਾ ਅਤੇ ਅਦਾਕਾਰਾ ਰੁਪਿੰਦਰ ਰੂਪੀ ਸੰਧਾਰਾ ਲੈ ਕੇ ਪਹੁੰਚੇ । ਜਿਸ ਤੋਂ ਬਾਅਦ ਅਦਾਕਾਰਾ ਆਪਣੇ ਭਰਾ ਭਰਜਾਈ ਨੂੰ ਵੇਖ ਕੇ ਭਾਵੁਕ ਹੋ ਗਈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਹੋਰ ਪੜ੍ਹੋ
Aug 8, 2023 11:50 AM
ਪ੍ਰੀਤ ਹਰਪਾਲ ਨੇ ਸਾਂਝੀਆਂ ਕੀਤਾ ਆਪਣੇ ਸੰਗੀਤਕ ਸਫ਼ਰ ਦੇ ਸੰਘਰਸ਼ ਦੀਆਂ ਯਾਦਾਂ, ਤਸਵੀਰਾਂ ਸਾਂਝੀਆ ਕਰਦੇ ਹੋਏ ਕਿਹਾ ‘ਮੇਰਾ ਸਫ਼ਰ ਏਨਾਂ ਸੌਖਾ ਨਹੀਂ ਸੀ, ਪਰ ਤੇਰੀ ਮਿਹਰ ਨਾਲ…’
ਪ੍ਰੀਤ ਹਰਪਾਲ ਅੱਜ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕਾਂ ਚੋਂ ਇੱਕ ਹਨ । ਕੋਈ ਸਮਾਂ ਸੀ ਜਦੋਂ ਉਹਨਾਂ ਨੂੰ ਸੰਗੀਤ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕਰਨਾ ਪਿਆ ਸੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਦੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਆਪਣੇ ਦਿਲ ਦੇ ਜਜ਼ਬਾਤ ਵੀ ਲਿਖੇ ਹਨ ।ਹੋਰ ਪੜ੍ਹੋ
Aug 8, 2023 11:44 AM
Fahadh Faasil's 41st Birthday: A Tribute to Acting Brilliance of Fahadh aka Bhawar Singh From Pushpa
Today commemorates the birthday of Fahadh Faasil. Regardless of whether it is the realm of South Indian cinema or the glitz of Bollywood, Fahadh Faasil, who has carved his name indelibly in the annals of acting brilliance, has reached the milestone of 41 years. Setting foot on the path of acting at the tender age of 20, it was far from an effortless beginning.Read More...
Aug 8, 2023 10:35 AM
ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਪਾਕਿਸਤਾਨੀ ਐਵਾਰਡ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਦੇ ਨਾਲ ਕੀਤਾ ਜਾਵੇਗਾ ਸਨਮਾਨਿਤ
ਗੁਰਦਾਸ ਮਾਨ ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕਾਂ ਚੋਂ ਇੱਕ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ । ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਗੁਰਦਾਸ ਮਾਨ ਨੂੰ ਪਾਕਿਸਤਾਨੀ ਐਵਾਰਡ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ।ਹੋਰ ਪੜ੍ਹੋ
Aug 8, 2023 10:34 AM
ਨਿਮਰਤ ਖਹਿਰਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਲਈ ਕੀਤਾ ਸੰਘਰਸ਼
ਨਿਮਰਤ ਖਹਿਰਾ ਦਾ ਅੱਜ ਜਨਮਦਿਨ ਹੈ । ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਜਨਮ ਦਿਨ ‘ਤੇ ਵਧਾਈ ਦਿੱਤੀ ਜਾ ਰਹੀ ਹੈ । ਨਿਮਰਤ ਖਹਿਰਾ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਹੋਰ ਪੜ੍ਹੋ
Aug 7, 2023 06:30 PM
ਰਵਿੰਦਰ ਗਰੇਵਾਲ ਦੀ ਮਾਂ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਰਵਿੰਦਰ ਗਰੇਵਾਲ ਦੀ ਮਾਤਾ ਜੀ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਮਾਂ ਦੇ ਲਈ ਬਹੁਤ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ।ਹੋਰ ਪੜ੍ਹੋ
Aug 7, 2023 06:28 PM
ਸੁਸ਼ਮਿਤਾ ਸੇਨ ਦੀ ਵੈੱਬ ਸੀਰੀਜ਼ ‘ਤਾਲੀ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਸੁਸ਼ਮਿਤਾ ਨੇ ਨਿਭਾਇਆ ਟ੍ਰਾਂਸਜੈਂਡਰ ਦਾ ਕਿਰਦਾਰ
ਸੁਸ਼ਮਿਤਾ ਸੇਨ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਮੁੜ ਤੋਂ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੀ ਹੈ । ਜੀ ਹਾਂ ਉਸ ਦੀ ਵੈੱਬ ਸੀਰੀਜ਼ ‘ਤਾਲੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ ਉਸ ਦੀ ਸ਼ਾਨਦਾਰ ਅਦਾਕਾਰੀ ਵੇਖਣ ਨੂੰ ਮਿਲ ਰਹੀ ਹੈ । ਇਸ ਵੈੱਬ ਸੀਰੀਜ਼ ‘ਚ ਅਦਾਕਾਰਾ ਟ੍ਰਾਂਸਜੈਂਡਰ ਦੇ ਕਿਰਦਾਰ ‘ਚ ਦਿਖਾਈ ਦੇਵੇਗੀ । ਹੋਰ ਪੜ੍ਹੋ
Aug 7, 2023 06:26 PM
ਪ੍ਰਸਿੱਧ ਅਦਾਕਾਰ ਵਿਜੇ ਰਾਘਵੇਂਦਰ ਦੀ ਪਤਨੀ ਦਾ ਦਿਹਾਂਤ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਸਾਊਥ ਇੰਡਸਟਰੀ ਤੋਂ ਇੱਕ ਤੋਂ ਬਾਅਦ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਇੱਕ ਅਦਾਕਾਰਾ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ ਅਤੇ ਹੁਣ ਕੰਨੜ ਅਦਾਕਾਰ ਵਿਜੇ ਰਾਘਵੇਂਦਰ ਦੀ ਪਤਨੀ ਸਪੰਦਨਾ ਦਾ ਦਿਹਾਂਤ ਹੋ ਗਿਆ ਹੈ । ਹੋਰ ਪੜ੍ਹੋ
Aug 7, 2023 06:25 PM
ਮਨਕਿਰਤ ਔਲਖ ਦਾ ਨਵਾਂ ਗੀਤ ‘ਜ਼ਹਿਰ ਜੱਟ’ ਰਿਲੀਜ਼, ਫੈਨਸ ਨੂੰ ਪਸੰਦ ਆ ਰਿਹਾ ਗਾਇਕ ਦਾ ਅੰਦਾਜ਼
ਗਾਇਕ ਮਨਕਿਰਤ ਔਲਖ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ ।ਹੁਣ ਗਾਇਕ ਦਾ ਨਵਾਂ ਗੀਤ ‘ਜ਼ਹਿਰ ਜੱਟ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਪ੍ਰੀਤਾ ਦੇ ਲਿਖੇ ਹੋਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਐਵੀ ਸਰਾ ਨੇ । ਗੀਤ ‘ਚ ਮਨਕਿਰਤ ਦੇ ਨਾਲ ਫੀਮੇਲ ਮਾਡਲ ਪ੍ਰੀਤ ਔਜਲਾ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਗੀਤ ਨੂੰ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਹੋਰ ਪੜ੍ਹੋ
Aug 7, 2023 06:24 PM
ਮਰਹੂਮ ਗਾਇਕ ਸੁਰਿੰਦਰ ਛਿੰਦਾ ਦੀ ਗਾਇਕ ਹਜ਼ਾਰਾ ਸਿੰਘ ਰਮਤਾ ਦੇ ਨਾਲ ਤਸਵੀਰ ਹੋਈ ਵਾਇਰਲ, ਫੈਨਸ ਨੂੰ ਆ ਰਹੀ ਪਸੰਦ
ਸੁਰਿੰਦਰ ਛਿੰਦਾ ਜਿਨ੍ਹਾਂ ਨੇ ਹਾਲ ਹੀ ‘ਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ । ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ‘ਚ ਉਹ ਆਪਣੇ ਜ਼ਮਾਨੇ ‘ਚ ਮਸ਼ਹੂਰ ਗਾਇਕ ਰਹਿ ਚੁੱਕੇ ਹਜ਼ਾਰਾ ਸਿੰਘ ਰਮਤਾ ਦੇ ਨਾਲ ਨਜ਼ਰ ਆ ਰਹੇ ਹਨ ।ਹੋਰ ਪੜ੍ਹੋ
Aug 7, 2023 06:22 PM
ਪੰਜਾਬ ਦੇ ਸੇਵਾ ਭਾਵ ਤੋਂ ਪ੍ਰਭਾਵਿਤ ਹੋਇਆ ਇਹ ਸੰਤ, ਕਿਹਾ ‘ਕਿਰਤ ਕਰੋ,ਵੰਡ ਛਕੋ, ਨਾਮ ਜਪੋ ‘ਤੇ ਚੱਲਦਾ ਹੈ ਪੰਜਾਬ’, ਪੰਜਾਬ ਨਾਲ ਨਹੀਂ ਹੋ ਸਕਦੀ ਕਿਸੇ ਦੀ ਤੁਲਨਾ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ ਜੋ ਸੋਸ਼ਲ ਮੀਡੀਆ ‘ਤੇ ਛਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ‘ਤੇ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ । ਹੋਰ ਪੜ੍ਹੋ
Aug 7, 2023 06:11 PM
OG girl Uorfi Javed spotted in Bigg Boss OTT sets; Roots for Elvish Yadav, says 'dil se'
Uorfi when asked about her favorite contestants in the house this time to which she revealed that she is supporting Manisha Rani and Abhishek Malhan. She also referred about Elvish Yadav. Read More......
Aug 7, 2023 05:19 PM
Virat Kohli Flirting With Tamannaah Bhatia, Video Goes Viral
The recent viral video featuring Virat Kohli and Bollywood actress Tamannaah Bhatia is undoubtedly a treat for fans. However, it is essential to clarify that this video is not a new incident but a throwback to the early days of Kohli's international cricket career. The video captures Kohli and Tamanna endorsing a mobile phone advertisement, showcasing their chemistry and charm. Read More...
Aug 7, 2023 05:06 PM
Vicky Kaushal: ਪਤਨੀ ਕੈਟਰੀਨਾ ਨਾਲ ਇੰਝ ਵੀਕੈਂਡ ਮਨਾਉਂਦੇ ਨਜ਼ਰ ਆਏ ਵਿੱਕੀ ਕੌਸ਼ਲ, ਜੋੜੇ ਦੀਆਂ ਰੋਮਾਂਟਿਕ ਤਸਵੀਰਾਂ ਹੋਇਆਂ ਵਾਇਰਲ
ਕੈਟਰੀਨਾ ਕੈਫ ਨੇ ਐਤਵਾਰ ਨੂੰ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਚੰਗਾ ਸਮਾਂ ਬਿਤਾਇਆ। ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁੱਝ ਸਟੋਰੀਜ਼ ਸ਼ੇਅਰ ਕੀਤੀਆਂ। ਜਿਨ੍ਹਾਂ 'ਚ ਉਹ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਘਰ ਦੀ ਬਾਲਕੋਨੀ 'ਚ ਰੋਮਾਂਟਿਕ ਹੁੰਦੀ ਨਜ਼ਰ ਆਈ। Read More...
Aug 7, 2023 04:51 PM
From Pathaan to Jawan: Shahrukh Khan's Winning Marketing Strategy Unveiled
The decision to adopt a minimalistic promotional approach may seem risky, but Shahrukh and the "Jawan" team are confident in the film's strength and potential to captivate the audience. "Pathaan" demonstrated that a lack of pre-release interviews didn't hinder the film's box-office success, which was nothing short of a blockbuster. Read More...
Aug 7, 2023 04:20 PM
Friendship Day 'ਤੇ ਅਨੁਪਮ ਖੇਰ ਨੂੰ ਆਈ ਆਪਣੇ ਮਰਹੂਮ ਦੋਸਤ ਸਤੀਸ਼ ਕੌਸ਼ਿਕ ਦੀ ਯਾਦ, ਤਸਵੀਰ ਦੇ ਨਾਲ ਸਾਂਝੀ ਕੀਤੀ ਭਾਵੁਕ ਪੋਸਟ
ਫ੍ਰੈਂਡਸ਼ਿਪ ਡੇਅ ਦੇ ਮੌਕੇ 'ਤੇ ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਮਰਹੂਮ ਦੋਸਤ ਸਤੀਸ਼ ਕੌਸ਼ਿਕ ਨੂੰ ਯਾਦ ਕੀਤਾ। ਉਨ੍ਹਾਂ ਨੇ ਆਪਣੀ ਅਤੇ ਅਨਿਲ ਕਪੂਰ ਦੀ ਇੱਕ ਤਸਵੀਰ ਸਾਂਝੀ ਕੀਤੀ ਜੋ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਵੱਲੋਂ ਕਲਿੱਕ ਕੀਤੀ ਗਈ ਸੀ। Read More...
Aug 7, 2023 04:16 PM
30 Years of 'Khalnayak': The Legacy of 'Choli Ke Peeche Kya Hai', Iconic Song with a Controversial Twist
The song 'Choli Ke Peeche Kya Hai...' became a subject of controversy. The song's suggestive content raised eyebrows and sparked debates about the portrayal of women in cinema. Director Subhash Ghai, during the celebration of the film's 30th anniversary, shed light on the song's creation. He revealed that the controversial song was initially conceived as a folk song, with the aim of presenting it creatively.Read More...
Aug 7, 2023 04:05 PM
Good News! ਮਾਂ ਬਣੀ ਇਲਿਆਨਾ ਡੀਕਰੂਜ਼ , ਬੇਟੇ ਦਾ ਰੱਖਿਆ ਅਨੋਖਾ ਨਾਂਅ, ਮਤਲਬ ਜਾਣ ਕੇ ਹੋ ਜਾਓਗੇ ਹੈਰਾਨ
ਮਸ਼ਹੂਰ ਟੀਵੀ ਅਦਾਕਾਰਾ ਇਲਿਆਨਾ ਡੀਕਰੂਜ਼ ਨੇ ਬੇਟੇ ਨੂੰ ਜਨਮ ਦਿੱਤਾ ਹੈ ਅਤੇ ਇਸ ਦੀ ਜਾਣਕਾਰੀ ਉਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਇਲਿਆਨਾ ਡੀਕਰੂਜ਼ ਨੇ ਆਪਣੇ ਨਵਜੰਮੇ ਬੇਟੇ ਦਾ ਚਿਹਰਾ ਵੀ ਦਿਖਾਇਆ ਹੈ ਤੇ ਉਸ ਦੇ ਅਨੋਖੇ ਨਾਂਅ ਬਾਰੇ ਖੁਲਾਸਾ ਵੀ ਕੀਤਾ ਹੈ। Read More...
Aug 7, 2023 03:33 PM
Shraddha Kapoor confesses her urge to play a role in Lata Mangeshkar's biopic; She says, "It's a very big aim, but you never know"
The 36, year old actress made headlines recently with her dream of getting an opportunity to play in a biopic of iconic Lata Mangeshkar and her own masi(aunt), Padmini Kolhapure. Read More
Aug 7, 2023 01:48 PM
Mastaney: ਤਰਸੇਮ ਜੱਸੜ੍ਹ ਤੇ ਸਿੰਮੀ ਚਾਹਲ ਸਟਾਰਰ ਫ਼ਿਲਮ 'ਮਸਤਾਨੇ' ਦਾ ਟ੍ਰੇਲਰ ਹੋਇਆ ਰਿਲੀਜ਼, ਇਤਿਹਾਸਕ ਕਥਾਵਾਂ ਤੋਂ ਪ੍ਰੇਰਿਤ ਹੈ ਇਹ ਫ਼ਿਲਮ
ਮਸ਼ਹੂਰ ਪੰਜਾਬੀ ਅਦਾਕਾਰ ਤਰਸੇਮ ਜੱਸੜ੍ਹ ਤੇ ਸਿੰਮੀ ਚਾਹਲ ਫ਼ਿਲਮ ਰੱਬ ਦਾ ਰੇਡੀਓ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਇੱਕਠੇ ਨਜ਼ਰ ਆਉਣ ਵਾਲੇ ਹਨ। ਇਹ ਜੋੜੀ ਮੁੜ ਅਪਕਮਿੰਗ ਫ਼ਿਲਮ 'ਮਸਤਾਨੇ ਵਿੱਚ ਨਜ਼ਰ ਆਵੇਗੀ। ਹਾਲ ਹੀ ਵਿੱਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਤੇ ਦਰਸ਼ਕਾਂ ਵੱਲੋਂ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। Read More...
Aug 7, 2023 01:14 PM
Dharmendra: ਧਰਮਿੰਦਰ ਪਿੰਡ ਦੇ ਫਾਰਮ ਹਾਊਸ 'ਤੇ ਬਤੀਤ ਕਰ ਰਹੇ ਨੇ ਸਮਾਂ, ਅਦਾਕਾਰ ਨੇ ਨਵੀਂ ਵੀਡੀਓ ਕੀਤੀ ਸਾਂਝੀ
ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਇੰਨ੍ਹੀਂ ਦਿਨੀਂ ਆਪਣੀ ਫ਼ਿਲਮ ਰੌਕੀ ਤੇ ਰਾਨੀ ਕੀ ਪ੍ਰੇਮ ਕਹਾਣੀ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਤੋਂ ਆਪਣੀਆਂ ਨਵੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ। ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। Read More...
pic.twitter.com/uQOEYuV5MD Friends. Best way to enjoy ……A Pur skoon Life ☘️☘️☘️☘️☘️🙏.
— Dharmendra Deol (@aapkadharam) August 5, 2023
Aug 7, 2023 12:41 PM
Heartbreaking Loss in Kannada Cinema: Wife of Vijay Raghavendra, Spandana, Dies of Heart Attack in Thailand
The world of Kannada cinema is in mourning as it bids farewell to Spandana Raghavendra, the beloved wife of acclaimed actor Vijay Raghavendra. In a shocking turn of events, Spandana tragically passed away at a young age while the couple was vacationing in Thailand. The cause of her untimely demise was attributed to a heart attack. Read More...
Aug 7, 2023 12:24 PM
Bipasha Basu: ਬਿਪਾਸ਼ਾ ਬਾਸੂ ਦੀ ਧੀ ਦੇ ਦਿਲ ‘ਚ ਸੀ ਦੋ ਛੇਦ, ਅਦਾਕਾਰਾ ਨੇ ਵੀਡੀਓ ਸਾਂਝੀ ਕਰ ਬਿਆਨ ਕੀਤਾ ਦਰਦ ਕਿੰਝ ਤਿੰਨ ਮਹੀਨਿਆਂ ਦੀ ਦੇਵੀ ਨੇ ਲੜੀ ਜ਼ਿੰਦਗੀ ਦੀ ਲੜਾਈ
ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ 12 ਨਵੰਬਰ, 2022 ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਜੋੜੇ ਨੇ ਆਪਣਾ ਨਾਮ ਦੇਵੀ ਬਾਸੂ ਸਿੰਘ ਗਰੋਵਰ ਰੱਖਿਆ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਧੀ ਬਾਰੇ ਵੱਡਾ ਖੁਲਾਸਾ ਕੀਤਾ ਕਿ ਜਨਮ ਤੋਂ ਬਾਅਦ ਦੇਵੀ ਦਿਲ ਦੀ ਬਿਮਾਰੀ ਨਾਲ ਪੀੜਤ ਸੀ, ਉਨ੍ਹਾਂ ਦੀ ਧੀ ਨੇ ਤਿੰਨ ਮਹੀਨੀਆਂ ਤੱਕ ਮੌਤ ਨਾਲ ਜੰਗ ਲੜਦੀ ਰਹੀ। Read More...
Aug 7, 2023 12:21 PM
ਮਰਹੂਮ ਗਾਇਕ ਸੁਰਿੰਦਰ ਛਿੰਦਾ ਦੀ ਗਾਇਕ ਹਜ਼ਾਰਾ ਸਿੰਘ ਰਮਤਾ ਦੇ ਨਾਲ ਤਸਵੀਰ ਹੋਈ ਵਾਇਰਲ, ਫੈਨਸ ਨੂੰ ਆ ਰਹੀ ਪਸੰਦ
ਸੁਰਿੰਦਰ ਛਿੰਦਾ ਜਿਨ੍ਹਾਂ ਨੇ ਹਾਲ ਹੀ ‘ਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ । ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ‘ਚ ਉਹ ਆਪਣੇ ਜ਼ਮਾਨੇ ‘ਚ ਮਸ਼ਹੂਰ ਗਾਇਕ ਰਹਿ ਚੁੱਕੇ ਹਜ਼ਾਰਾ ਸਿੰਘ ਰਮਤਾ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਹੋਰ ਪੜ੍ਹੋ
Aug 7, 2023 12:20 PM
ਇਸ਼ੀਤਾ ਦੱਤਾ ਅਤੇ ਵਤਸਲ ਸੇਠ ਦੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਵੇਖੋ ਕਿਊਟ ਤਸਵੀਰ
ਇਸ਼ੀਤਾ ਦੱਤਾ ਅਤੇ ਵਤਸਲ ਸੇਠ ਦੇ ਘਰ ਕੁਝ ਦਿਨ ਪਹਿਲਾਂ ਹੀ ਬੇਟੇ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਬੇਟੇ ਦੇ ਨਾਲ ਅਦਾਕਾਰ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ । ਜੋ ਕਿ ਵਤਸਲ ਸੇਠ ਦੇ ਜਨਮ ਦਿਨ ਦੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇੱਕ ਕੈਪਸ਼ਨ ਦੀ ਸ਼ੇਅਰ ਕੀਤਾ ਹੈ । ਹੋਰ ਪੜ੍ਹੋ
Aug 7, 2023 12:19 PM
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਲੇਖਕ ਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦੇ ਜਨਮ ਦਿਨ ‘ਤੇ ਭਾਵੁਕ ਹੋਏ ਬਿੰਨੂ ਢਿੱਲੋ, ਸਾਂਝੀ ਕੀਤੀ ਭਾਵੁਕ ਪੋਸਟ
ਗੁਰਿੰਦਰ ਡਿੰਪੀ ਜਿਨ੍ਹਾਂ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਅਦਾਕਾਰ ਬਿੰਨੂ ਢਿੱਲੋਂ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਹੈ ।ਹੋਰ ਪੜ੍ਹੋ
Aug 7, 2023 12:15 PM
Star Kid Suhana Khan Shines in Blue Saree at Celebrity Engagement Event
On the auspicious day of August 3, 2023, the engagement ceremony of Alia Kashyap, the daughter of the celebrated filmmaker Anurag Kashyap, took place in Mumbai. The event was graced by numerous Bollywood celebrities, and among them was the gorgeous Suhana Khan, who stole the show with her appearance in an enchanting blue-colored saree. Her elegance and grace turned heads as she arrived at the event, exuding confidence and poise.Read More...
- PTC PUNJABI